Chaal

Krick, Baljit Singh Padam

ਦੁਨਿਯਾ ਦੀ ਸੋਂਹ ਦੁਨਿਯਾ ਤੇ ਮੁੱਕ ਜਾਂਦੀ
ਤੇ ਮੇਰੀ ਸੋਚ ਮੁੱਕੇ ਤੇਰੇ ਤੇ ਸਾਈਆਂ
ਤੇਰੇ ਕਰਕੇ ਹਰ ਆਫਤ ਮੁੜ ਜਾਂਦੀ
ਤੇ ਮੈਂ ਮੂੜਾ ਤੇਰੇ ਵੱਲ ਵੇ ਸਾਈਆਂ
ਤੇਰੇ ਦਰ ਤੇ ਅਰਜ਼ ਗੁਜਾ ਰੀ
ਮੈਂ ਸਜਦੇ ਕਰਾ ਲਖ ਵਾਰੀ
ਤੇਰੇ ਦਰ ਤੇ ਅਰਜ਼ ਗੁਜਾ ਰੀ
ਮੈਂ ਸਜਦੇ ਕਰਾ ਲਖ ਵਾਰੀ

ਮੇਰਾ ਬੇੜਾ ਲਾਦੇ ਪਾਰ ਵੇ ਸਾਈਆਂ
ਕਰ ਬੈਠੀ ਮੈਂ ਪ੍ਯਾਰ
ਮੈਂ ਦਿਲ ਨੂ ਰੰਗੇਯਾ ਇਸ਼੍ਕ਼ ਦੇ ਨਾਲ
ਵੇ ਮੈਨੂ ਤੇਰੇ ਤੇ ਐਤਬਾਰ
ਆਏ ਦੁਨਿਯਾ ਖੇਡੀ ਜਾਂਦੀ ਚਾਲ
ਮੈਂ ਮੰਗਾ ਇਸ਼੍ਕ਼ ਮੇਰੇ ਦੀ ਖੈਰ
ਮੈਂ ਤੈਨੂ ਮੰਨਾ ਚਾਰੋ ਪੈਰ
ਮੈਂ ਚਲਕੇ ਆਯੀ ਤੇਰੇ ਸ਼ਹਿਰ
ਓ ਪਾਵਨ ਵਿਚ ਚਿਰਾਗੀ ਤੇਲ
ਸਾ ਰੇ ਸਾ ਸਾ ਓ ਸਾ ਸਾ ਰੇ ਸਾ ਸਾ ਗਾ ਮਾਂ ਗਾ
ਸਾ ਰੇ ਸਾ ਸਾ ਓ ਸਾ ਸਾ ਰੇ ਸਾ ਸਾ ਗਾ ਮਾਂ ਗਾ
ਇੱਕ ਦਰ ਤੇਰੇ ਤੇ ਰਾਹਵਾਂ
ਦੱਸ ਕਿੱਡਾ ਪ੍ਯਾਰ ਬਚਾਵਾ
ਜੇ ਪੂਰੀ ਮੰਨਤ ਕਰਦਾ ਏ
ਮੈਂ ਹਥੀ ਨਿਯਾਜ਼ ਬਣਵਾ
ਤੇਰੇ ਉੱਤੇ ਯਕੀਨ ਬਡਾ
ਜਿੰਦ ਮੇਰੀ ਨੂ
ਦੱਸ ਤੇਰੇ ਬਾਜੋ ਹੋਰ ਦੁਆ
ਮੈਂ ਲੇਨੀ ਕ੍ਯੂਂ
ਓ ਅੱਜ ਕਰਦੇ ਨਜ਼ਰ ਕਰਾਰ
ਵੇ ਸਾਈਆਂ ਕਰ ਬੈਠੀ ਮੈਂ ਪ੍ਯਾਰ
ਮੈਂ ਦਿਲ ਨੂ ਰੰਗੇਯਾ ਇਸ਼੍ਕ਼ ਦੇ ਨਾਲ
ਵੇ ਮੈਨੂ ਤੇਰੇ ਤੇ ਐਤਬਾਰ
ਆਏ ਦੁਨਿਯਾ ਖੇਡੀ ਜਾਂਦੀ ਚਾਲ
ਮੈਂ ਮੰਗਾ ਇਸ਼੍ਕ਼ ਮੇਰੇ ਦੀ ਖੈਰ
ਮੈਂ ਤੈਨੂ ਮੰਨਾ ਚਾਰੋ ਪੈਰ
ਮੈਂ ਚਲਕੇ ਆਯੀ ਤੇਰੇ ਸ਼ਹਿਰ
ਓ ਪਾਵਨ ਵਿਚ ਚਿਰਾਗੀ ਤੇਲ
ਮੇਰਾ ਦਿਲ ਹੋਇਆ ਸੱਜਣਾ ਦਾ
ਤੇ ਮੇਰੀ ਜ਼ਿੰਦਗੀ ਮੌਲਾ ਤੇਰੀ
ਮੇਰੇ ਤੇ ਵੀ ਅੱਜ ਕਰਦੇ
ਤੇਰੀ ਰਿਹਿਮਤ ਜੱਗ ਤੇ ਬਥੇਰੀ
ਤੇਰਾ ਕੁੱਲ ਜਹਾਂ ਏ
ਦੁਨਿਯਾ ਤੇਰੀ ਏ
ਮੰਗਣਾ ਆਏ ਸਾਡਾ ਕੱਮ
ਖੈਰ ਤੂ ਦੇਣੀ ਆਏ
ਓ ਤੇਰੀ ਸੁਹਬੱਤ ਪਾਕ ਬਾਹਰ
ਵੇ ਸਾਈਆਂ ਕਰ ਬੈਠੀ ਮੈਂ ਪ੍ਯਾਰ
ਮੈਂ ਦਿਲ ਨੂ ਰੰਗੇਯਾ ਇਸ਼੍ਕ਼ ਦੇ ਨਾਲ
ਵੇ ਮੈਨੂ ਤੇਰੇ ਤੇ ਐਤਬਾਰ
ਆਏ ਦੁਨਿਯਾ ਖੇਡੀ ਜਾਂਦੀ ਚਾਲ
ਮੈਂ ਮੰਗਾ ਇਸ਼੍ਕ਼ ਮੇਰੇ ਦੀ ਖੈਰ
ਮੈਂ ਤੈਨੂ ਮੰਨਾ ਚਾਰੋ ਪੈਰ
ਮੈਂ ਚਲਕੇ ਆਯੀ ਤੇਰੇ ਸ਼ਹਿਰ
ਓ ਪਾਵਨ ਵਿਚ ਚਿਰਾਗੀ ਤੇਲ

ਸਾਈਆਂ ਵੇ ਏ ਸੁਣ ਤਨਹਾਈਆਂ ਵੇ
ਇਸ਼੍ਕ਼ ਜੇ ਤੇਰਾ ਏ
ਫੇਰ ਇੰਝ ਕ੍ਯੂਂ ਜੁਦਾਈ ਆ ਨੇ
ਬਸ ਕਰਦੇ ਕੋਈ ਗੱਲ
ਹੁਣ ਰੁੱਕ ਗਯੀ ਏ ਗੱਲ
ਸਾਡੀ ਬੁੱਲੀਆ ਦਾ ਰੁੱਸ ਗਯਾ ਹਾਸਾ
ਤੂ ਆਏ ਸ਼ਾਰਾ ਸਾਡਾ ਤੂ ਹੀ ਹੈ ਕਿਨਾਰਾ
ਬਾਕੀ ਦੁਨਿਯਾ ਨੇ ਵੱਟ ਲੇਯਾ ਪਾਸਾ
ਤੇ ਸੀਨੇ ਵਸਦੇ ਦਰ੍ਦ ਹਾਜ਼ਰ
ਵੇ ਸਾਈਆਂ ਕਰ ਬੈਠੀ ਮੈਂ ਪ੍ਯਾਰ
ਮੈਂ ਦਿਲ ਨੂ ਰੰਗੇਯਾ ਇਸ਼੍ਕ਼ ਦੇ ਨਾਲ
ਵੇ ਮੈਨੂ ਤੇਰੇ ਤੇ ਐਤਬਾਰ
ਆਏ ਦੁਨਿਯਾ ਖੇਡੀ ਜਾਂਦੀ ਚਾਲ
ਮੈਂ ਮੰਗਾ ਇਸ਼੍ਕ਼ ਮੇਰੇ ਦੀ ਖੈਰ
ਮੈਂ ਤੈਨੂ ਮੰਨਾ ਚਾਰੋ ਪੈਰ
ਮੈਂ ਚਲਕੇ ਆਯੀ ਤੇਰੇ ਸ਼ਹਿਰ
ਓ ਪਾਵਨ ਵਿਚ ਚਿਰਾਗੀ ਤੇਲ ਓ

Chansons les plus populaires [artist_preposition] Dr.Zeus

Autres artistes de Film score