Ego

BITTU SINGH

ਨੀਂ ਬਿਨਾਂ ਪੌੜੀ ਦੇਖੀ ਹੁਣ
ਨੀਂ ਦੇਖੀ ਹੁਣ ਕਿਵੇਂ
ਤੇਰਾ ਯਾਰ ਚੜ੍ਹਦਾ ਐ

ਨਜਾਇਜ ਨਾ ਮੈਂ ਬੋਲਾਂ
ਬੋਲੀ ਪਿਆਰ ਦੀ ਮੈਂ ਬੋਲਾਂ
ਨਈਓਂ ਲੱਗੇ ਨਾਰਾਂ ਥੱਲੇ
ਮੋਡਾਂ ਛੱਡ ਕੇ ਮੈਂ ਬੋਲਾਂ
ਕੰਨ ਖੋਲ ਕੇ ਵੇ ਸੁਣਲੋ
ਫਿਜ਼ੂਲ ਨਾ ਮੈਂ ਬੋਲਾਂ
ਕਲਮ ਬਣੀ ਹਥਿਆਰ
ਤਾੜ ਤਾੜ ਨੀਂ ਮੈਂ ਬੋਲਾਂ
ਜਿਹੜੇ ਯਾਰੀਆਂ ਨਾਲ ਕਰਦੇ ਗੱਦਾਰੀਆਂ
ਜਿਹੜੇ ਹਵਾ ਵਿੱਚ ਮਾਰਦੇ ਉਡਾਰੀਆਂ
ਜੱਟ ਲਉ ਹੁਣ ਦੇਖੀ ਸਾਡੀ ਵਾਰੀ ਆ
ਸਾਲੇ ਪਿਠ ਪਿੱਛੇ ਮਾਰਦੇ ਜੋ ਤਾਲੀਆਂ
ਹੁਣ Cj ਦੀ ਤਾਂ ਫੱਸ ਗਈ ਗਰਾਰੀਆਂ
ਤੇਰਾ ਪੂਰਾ ਵੈਲੀ ਯਾਰ ਤਾਂ ਸ਼ਿਕਾਰੀ ਆ
ਜਿਵੇੰ ਪੱਥਰਾਂ ਤੇ Leak ਹੁੰਦੀ ਵਾਈ ਆ
ਬੱਸ ਹੁਣ ਤੇਰੇ ਯਾਰ ਦੀ ਚੜ੍ਹਾਈ ਆ
ਸਾਲੀ ਕੋਈ ਨਈਓਂ ਲੋਡ ਮੈਨੂੰ Fame ਦੀ
ਨਈਓਂ Name ਦੀ ਤੇ ਨਾਲੇ ਕੋਈ Shame ਨੀਂ
ਦੇਖੀ ਬਦਲੂਗਾ ਜੱਟ ਤੇਰਾ Game ਨੀਂ
Hater’ਆਂ ਦੀ ਅੱਗ ਵਿੱਚ ਪਾਉਣਾ ਤੇਲ ਨੀਂ
ਦੇਖੋ ਅੰਦਰੋਂ ਤੋਂ ਸਾਰੇ ਆਪਾਂ Same ਆ
ਕੋਈ ਸ਼ਕਲਾਂ ਤੋਂ ਸੋਹਣਾ ਸਾਰੇ ਵਹਿਮ ਆ
ਸਾਰੇ Ego ਨੇ ਤਾਂ ਪਾਏ ਐ ਪੁਵਾੜੇ ਆ
ਆਪਾਂ ਮਰਕੇ ਤਾਂ ਜਾਣਾ ਥਾਂ Same ਆ
ਦੇਖੋ ਅੰਦਰੋਂ ਤੋਂ ਸਾਰੇ ਆਪਾਂ Same ਆ
ਕੋਈ ਸ਼ਕਲਾਂ ਤੋਂ ਸੋਹਣਾ ਸਾਰੇ ਵਹਿਮ ਆ
ਸਾਰੇ Ego ਨੇ ਤਾਂ ਪਾਏ ਐ ਪੁਵਾੜੇ ਆ
ਆਪਾਂ ਮਰਕੇ ਤਾਂ ਜਾਣਾ ਥਾਂ Same ਆ

NseeB!

ਕਿੰਨੇ ਹੌਲੀਆਂ ਔਕਾਤਾਂ ਤੋਂ
ਦਿਖਾਉਣ ਮਹਿੰਗੇ ਲੀੜੇ
ਕਿੰਨੇ ਗੱਲਾਂ ਚ Raees
ਦਿਲ ਸਿੱਕੇ ਤੋਂ ਵੀ ਭੀੜੇ
ਦੇਣ ਰੱਬ ਜੇ ਦਿਲਾਸੇ
ਬਾਹਲਾ ਕਹਿਣ ਵੀਰੇ ਵੀਰੇ
Load ਪੈਂਦੀ ਤੇ
ਉਹ ਬਦਲ ਦੇ ਵਤੀਰੇ
ਝੱਟ ਬਿੱਲੋ ਜਿੱਤ ਮੇਰਾ Aim
ਸਮਾਂ Jealousy ਲਈ ਘੱਟ
ਕਦੇ ਕਿੱਤੇ ਨੀ Claim
ਖਾਂਦੇ ਯਾਰੀ ਚ ਜੋ ਫੱਟ
ਲਾਉਂਦੀ ਪਹਿਲਾਂ ਦੇ Blame
ਓਹੀ ਐਂਟੀ ਮੱਤ
ਨਾ ਪਰ ਮਿੰਟਾ ਨਾ ਮੂਹਰੇ
ਆਇਆ ਜੱਟ ਜੱਟ
ਉਹ ਦੱਸੋਂ ਐਦਾਂ ਕਿੱਦਾਂ ਯਾਰ ਤੋਂ
ਗੁਨਾਹ ਹੋ ਗਿਆ
ਲੈਣਾ ਡੁੱਬਰ ਕਈਆਂ ਦਾ
ਜਿਹੜਾ ਸਾਹ ਹੋ ਗਿਆ
Zeus ਕਹਿੰਦਾ ਕਿੱਤੀ ਮੇਹਨਤ ਸੀ
ਤਾਂ ਹੋ ਗਿਆ
ਮੈਂ ਨੀਂਦ ਰਾਤਾਂ ਦੀ ਗਵਾਯੀ
ਦਿਨੇ ਨਾ ਹੋ ਗਿਆ
ਬੁਲੰਦ ਨੇ ਇਰਾਦੇ ਜੀਓੰ ਪਹਾੜ ਨਸੀਬ ਦੇ
ਕਦਮਾਂ ਚ ਜਿਤ ਦੀ ਅਸਾਰ ਨਸੀਬ ਦੇ
ਬਹੁਤੇ ਨੀਂ ਪਰ ਵਫ਼ਾਦਾਰ ਨਸੀਬ ਦੇ
ਦਿਲਾਂ ਚ ਰਹਿੰਦੇ ਜਿਹੜੇ ਯਾਰ ਨਸੀਬ ਦੇ

ਮਾੜਾ Time ਦੇਖ ਕੋਈ ਨਈਓਂ ਖੜਦਾ
ਕਦੀ ਖੁਸ਼ ਨਈਓਂ ਬੰਦਾਂ ਜਿਹੜਾ ਸੜਦਾ
ਆਪ ਮਾਰਦੇ ਜੋ ਰਹਿੰਦੇ ਐ ਬਹਾਨੇ ਆ
ਪੈਂਦੀ ਲੋਡ ਜੇ ਤੋਂ ਬਣ ਦੇ ਬੇਗ਼ਾਨੇ ਆ
ਅਖ ਲਾਲ ਜਿਵੇਂ ਨਾਗਣੀ ਚੜ੍ਹਾਈ ਆ
ਤੇਰੇ ਸ਼ਹਿਰ ਵਿਚ ਕਰਨੀ ਤਬਾਹੀ ਆ
ਮੇਰੇ ਗਾਣੇ ਗੱਡੀਆਂ ਦੇ ਵਿੱਚ ਵੱਜਦੇ
ਆਪਾਂ ਆਮ ਨਈਓਂ Level ਸਾਡਾ High ਆ
ਦੇਖੋ ਅੰਦਰੋਂ ਤੋਂ ਸਾਰੇ ਆਪਾਂ Same ਆ
ਕੋਈ ਸ਼ਕਲਾਂ ਤੋਂ ਸੋਹਣਾ ਸਾਰੇ ਵਹਿਮ ਆ
ਸਾਰੇ Ego ਨੇ ਤਾਂ ਪਾਏ ਐ ਪੁਵਾੜੇ ਆ
ਆਪਾਂ ਮਰਕੇ ਤਾਂ ਜਾਣਾ ਥਾਂ Same ਆ
ਦੇਖੋ ਅੰਦਰੋਂ ਤੋਂ ਸਾਰੇ ਆਪਾਂ Same ਆ
ਕੋਈ ਸ਼ਕਲਾਂ ਤੋਂ ਸੋਹਣਾ ਸਾਰੇ ਵਹਿਮ ਆ
ਸਾਰੇ Ego ਨੇ ਤਾਂ ਪਾਏ ਐ ਪੁਵਾੜੇ ਆ
ਆਪਾਂ ਮਰਕੇ ਤਾਂ ਜਾਣਾ ਥਾਂ Same ਆ
ਦੇਖੋ ਅੰਦਰੋਂ ਤਾ ਸਾਰੇ ਆਪਾਂ Same ਆ

ਦੁਨੀਆਂ ਕੀ ਸੋਚੂਗੀ
ਇਹ ਤੋਂ ਮੈਂ ਕਦੀ ਸੋਚਿਆ ਹੀ ਨੀ
ਹਜੇ ਮੈਦਾਨ ਚ ਉਤਰਿਆ ਹੀ ਸੀ
ਤੇ ਦੁਨੀਆਂ ਰੰਗ ਵਟਾਉਣ ਲੱਗ ਪਈ

Chansons les plus populaires [artist_preposition] Dr.Zeus

Autres artistes de Film score