Jee Karda

Manj Musik, Ghai Tera

Hey Hey Hey!

Let’s Go!

ਹੋ ਤੇਰੇ ਖਿਆਲਾ ਵਿਚ ਘੁਮਦਾ
ਤੁਵੀ ਦਸ ਤੇਰਾ ਕਿ ਵਿਚਾਰ
ਇਸ਼੍ਕ਼ ਚ ਗਬਰੂ blind ਹੋ ਗੇਯਾ
ਤੈਨੂ ਕਦੇ ਹੋਇਆ ਏ ਪ੍ਯਾਰ
ਮੇਰਾ ਜੀ ਕਰਦਾ ਬੇਹਿਜਾ ਕੋਲ
ਸੁਣਾ ਤੇਰੇ ਮੁਹ ਚੋ ਮਿੱਠੜੇ ਬੋਲ
ਹੋ ਨਂਬਰ ਤੂ ਮੇਰਾ ਨੋਟ ਕਰਲਾ
ਜੀ ਕੀਤਾ ਕਰ ਲਈ call
ਹੋ ਨੈਨਾ ਚ ਸੂਰਮਾ ਤੇਰੇ ਚਿਹਰੇ ਤੇ ਨੂਰ ਬਡਾ
ਬਾਹਰ ਆਕੇ ਤੂ ਵੇਖ ਸਹੀ Door ਤੇ ਯਾਰ ਖਡ਼ਾ
ਤੈਨੂ ਮੈਂ ਪੌਣਾ ਨਾਲ ਲੈਕੇ ਜਾਣਾ ਵੀਯਾਹ ਕਰਨਾ ਬਣ-ਤਾਂ’ਕੇ
Good-Luck Charm ਆ ਸ਼ਾਮ ਵਾਲਾ ਜਾਂ ਆ
ਸ਼ੇਟੀ ਆਜਾ ਕਰ ਨਾ Delay
ਜੀ ਕਰਦਾ ਤੇਰੇ ਨਾਲ ਨਚਨਾ ਨਾਲ ਨਚਨਾ ਮੈਂ ਦੋ ਪੇਗ ਲਾਕੇ
ਜੀ ਕਰਦਾ ਤੇਰੇ ਨਾਲ ਨਚਨਾ ਅਖਾਂ ਨਾਲ ਅਖਾਂ ਨੂ ਮਿਲਕੇ
ਤੂ ਨਚਕੇ floor ਤੋਡ਼’ਦੇ ਤੈਨੂ ਝਾਂਜਰਾਂ ਡਾਉਂ ਬੰਣ ਵਾਕੇ
ਹਨ! ਜੀ ਕਰਦਾ ਤੇਰੇ ਨਾਲ ਨਚਨਾ ਨਾਲ ਨਚਨਾ ਮੈਂ ਦੋ ਪੇਗ ਲਾਕੇ

So Hold It Up Babe
Lovin’ The Way You Hold It Up Babe
I Know It’s Kind Of Crazy
Want You To Be My Baby

ਨੇੜੇ ਆਜਾ ਬਿੱਲੋ ਲੇਜਾ downtown ਤੈਨੂ
ਗੱਡੀ ਵਿਚ ਹੁੰਨ ਸੈਰ ਕਰਾਵਾਂ ਤੈਨੂ
ਮੁੰਡੇ club ਵਿਚ ਵੇਖ’ਕੇ ਕਿਹੰਦੇ ਮੈਨੂ
ਕੁੜੀ ਲਗਦੀ ਏ ਕੈਮ ਸੱਚੀ ਦਸਾਂ ਤੈਨੂ

See I’m The Dope Boy
For The Crowd They Always Play Me
You Got Me Drunk
How Been Your Calling Me Daisy
You Know I Making Most
Now I Don’t Use Dabby
And When They Ask You
What The Feeling Are You Saying Me

So Hold It Up Babe
Lovin’ The Way You Hold It Up Babe
I Know It’s Kind Of Crazy
Want You To Be My Baby

ਜੀ ਕਰਦਾ ਤੇਰੇ ਨਾਲ ਨਚਨਾ ਨਾਲ ਨਚਨਾ ਮੈਂ ਦੋ ਪੇਗ ਲਾਕੇ
ਜੀ ਕਰਦਾ ਤੇਰੇ ਨਾਲ ਨਚਨਾ ਅਖਾਂ ਨਾਲ ਅਖਾਂ ਨੂ ਮਿਲਕੇ
ਤੂ ਨਚਕੇ floor ਤੋੜਦੇ ਤੈਨੂ ਝਾਂਜਰਾਂ ਮੈਂ ਡਾਉਂ ਬੰਣ ਵਾਕੇ
ਜੀ ਕਰਦਾ ਤੇਰੇ ਨਾਲ ਨਚਨਾ ਨਾਲ ਨਚਨਾ ਮੈਂ ਦੋ ਪੇਗ ਲਾਕੇ
ਜੀ ਕਰਦਾ ਤੇਰੇ ਨਾਲ ਨਚਨਾ ਨਾਲ ਨਚਨਾ ਮੈਂ ਦੋ ਪੇਗ ਲਾਕੇ
ਜੀ ਕਰਦਾ ਤੇਰੇ ਨਾਲ ਨਚਨਾ ਨਾਲ ਨਚਨਾ ਮੈਂ ਦੋ ਪੇਗ ਲਾਕੇ

Chansons les plus populaires [artist_preposition] Ezu

Autres artistes de Asian pop