Pyar Karda

Prince

ਗੱਡੀਆਂ ਚ ਨਿੱਤ ਗੇੜੀ ਲਾਵੇ
ਅੱਜ ਕੱਲ ਦੱਸ ਕਿਦੇ ਪਿਛਹੇ ਜਾਵੇ
ਕਿਹੰਦੀ ਯਾਰਾ ਵੇ ਯਾਰਾ
ਤੂ ਲਾਵੇ ਬਸ ਲਾਰਾ ਵੇ ਲਾਰਾ
ਓ ਕਿਹੰਦੀ ਮੈਨੂ
Why you fightin' me if you don't like it
Who are you the baddest my baby i know you like it
ਕਿਹੰਦੀ ਯਾਰਾ ਵੇ ਯਾਰਾ
ਦਿਲ ਦੁਖਾਵੇਈਂ ਮੇਤੋਂ ਯਾਰਾ ਵੇ ਯਾਰਾ
ਓ ਕਿਹੰਦੀ ਮੈਨੂ
ਕਿਹੜੀ ਸੀ ਹੋ ਗੱਡੀ ਚ ਬਿਠਾਈ ਹੋਈਏ
ਅੱਖ ਦਸ ਕੀਤੇ ਵੇ ਤੋਂ ਲਾਯੀ ਹੋਈਏ..
ਗੋਲਿਯਾ ਤੋ ਪਾਵੇ ਕਿੰਨੇ ਰੇ ਤੂ ਨਾ ਛੁਪਾਵੇ
ਨੀ ਮੈਂ ਸੁੱਟੇਯਾ ਸਮਝਦੀ

ਕਿਹੰਦਾ ਪ੍ਯਾਰ ਕਰਦਾ
Walking around the town and girl I'm lovin' that, yeah
ਕਿਹੰਦਾ ਪ੍ਯਾਰ ਕਰਦਾ
ਐਨਵੀ ਜਾਣੇ ਤੂ ਤਾਂ ਬਸ ਸ਼ੱਕ ਕਰਤੀ..

ਕਿਹੰਦੀ ਯਾਰਾ ਵੇ ਯਾਰਾ
ਨਾ ਮੈਂ ਲਾਵਾ ਤੈਨੂ ਲਾਰਾ ਵੇ ਲਾਰਾ
ਦਸ ਬਿੱਲੋ ਮੈਨੂ ਯਾਰਾ ਵੇ ਯਾਰਾ
ਏਕ ਤੂੰ ਹੀ ਮੈਨੂੰ ਪ੍ਯਾਰਾ ਵੇ ਪ੍ਯਾਰਾ,ਉ

ਤੇਰੇ ਨਾਲ ਤੂ ਬਸ ਮੇਰੇ ਨਾਲ
ਨੀ ਮੈਂ ਕਰਦੇ ਵੇ ਸਬ ਤੇਰੇ ਨਾਮ ਪੇ
ਤੇਰੇ ਨਾਲ ਓ ਫਿਰ ਮੇਰੇ ਨਾਲ
ਐਨਵੀ ਚੋਰੀ ਚੋਰੀ ਗੱਲਾਂ ਨਾ ਛੁਪਾਵੇ ..

Now bring me og back in ocean like she know me
I can see you latina angelina jolie
You wanna tell me that
you don't like it when you love me
Girl I ain't lying
when I told you they ain't above me (yeah yeah)
ਕਿਹੜੀ ਸੀ ਹੋ ਗੱਡੀ ਚ ਬਿਠਾਈ ਹੋਈਏ
ਅੱਖ ਦਸ ਕੀਤੇ ਵੇ ਤੋਂ ਲਾਯੀ ਹੋਈਏ..
ਗੋਲਿਯਾ ਤੋ ਪਾਵੇ ਕਿੰਨੇ ਰੇ ਤੂ ਨਾ ਛੁਪਾਵੇ
ਨੀ ਮੈਂ ਸੁੱਟੇਯਾ ਸਮਝਦੀ

ਕਿਹੰਦਾ ਪ੍ਯਾਰ ਕਰਦਾ
Walking around the town and girl I'm lovin' that, yeah
ਕਿਹੰਦਾ ਪ੍ਯਾਰ ਕਰਦਾ
ਐਨਵੀ ਜਾਣੇ ਤੂ ਤਾਂ ਬਸ ਸ਼ੱਕ ਕਰਤੀ..

ਕਿਹੰਦੀ ਯਾਰਾ ਵੇ ਯਾਰਾ
ਨਾ ਮੈਂ ਲਾਵਾ ਤੈਨੂ ਲਾਰਾ ਵੇ ਲਾਰਾ
ਦਸ ਬਿੱਲੋ ਮੈਨੂ ਯਾਰਾ ਵੇ ਯਾਰਾ
ਏਕ ਤੂੰ ਹੀ ਮੈਨੂੰ ਪ੍ਯਾਰਾ ਵੇ ਪ੍ਯਾਰਾ,ਉ

Ezu ਮੈਂ ਜਾਂਦੀ ਆਏ ਸਾਰੇ ਕਾਰੇ
ਹੋਰ ਕੀਤੇ ਵੇ ਜਡ ਗੇ ਨੀ ਤੇਰੇ ਕਾਰੇ
ਕਮ ਵੇ ਤੇਰੇ ਸਾਰੇ ਕਾਲੇ ਕਾਲੇ
ਜਿੱਦਾਂ ਦਾ ਤੁਯੋਨ ਓਹਦਾ ਦੇ ਹੀ ਤੇਰੇ ਕਾਰੇ..

ਪਿਹਲੀ ਵਾਰੀ ਵੇਖਾ ਤੈਨੂ ਪ੍ਯਾਰ ਹੋ ਗਯਾ
ਸਚਹ ਦੱਸ ਤੈਨੂ ਸੋਨੀ ਦੱਸੋਂ ਬਾਰ ਹੋ ਗਯਾ
Girl i know you like it when I call you ਮੁਟੱਯਾਰੇ
ਫਿਰ ਨਵਾ ਪੰਗਾ ਕਿਤੋਂ ਦੀ ਤੈਇਯਾਰ ਹੋ ਗਯਾ..

ਕਿਹੜੀ ਸੀ ਹੋ ਗੱਡੀ ਚ ਬਿਠਾਈ ਹੋਈਏ
ਅੱਖ ਦਸ ਕੀਤੇ ਵੇ ਤੋਂ ਲਾਯੀ ਹੋਈਏ..
ਗੋਲਿਯਾ ਤੋ ਪਾਵੇ ਕਿੰਨੇ ਰੇ ਤੂ ਨਾ ਛੁਪਾਵੇ
ਨੀ ਮੈਂ ਸੁੱਟੇਯਾ ਸਮਝਦੀ

ਕਿਹੰਦਾ ਪ੍ਯਾਰ ਕਰਦਾ
Walking around the town and girl I'm lovin' that, yeah
ਕਿਹੰਦਾ ਪ੍ਯਾਰ ਕਰਦਾ
ਐਨਵੀ ਜਾਣੇ ਤੂ ਤਾਂ ਬਸ ਸ਼ੱਕ ਕਰਤੀ..

ਕਿਹੰਦੀ ਯਾਰਾ ਵੇ ਯਾਰਾ
ਨਾ ਮੈਂ ਲਾਵਾ ਤੈਨੂ ਲਾਰਾ ਵੇ ਲਾਰਾ
ਦਸ ਬਿੱਲੋ ਮੈਨੂ ਯਾਰਾ ਵੇ ਯਾਰਾ
ਏਕ ਤੂੰ ਹੀ ਮੈਨੂੰ ਪ੍ਯਾਰਾ ਵੇ ਪ੍ਯਾਰਾ,ਉ

Chansons les plus populaires [artist_preposition] Ezu

Autres artistes de Asian pop