8vi Class
ਸੀ 8’ਵੀ ਆਲੇ bench ਤੇ
ਤੇਰਾ ਨਾਮ ਲਿਖੇਆ
ਫਿਰ ਖੁਰਚ ਖੁਰਚ ਕੇ
ਪਿੰਡੇ ਤੇ ਹਰ ਥਾਂ ਲਿਖੇਆ
ਹਾਏ ਤੈਨੂ ਵੀ ਤਾਂ ਪਤਾ
ਹਾਣ ਦੀਏ ਕੁੜੀਏ ਨੀ
ਤੇਰੇ ਪਿਛਹੇ ਸਾਇਕਲ ਤੇ ਪਿੰਡ ਗਾਹੇ ਸੀ
ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ
ਮੈਨੂ ਜੱਟੀਏ ਨੀ
ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ
ਦਿਲ ਵਾਹੇ ਸੀ
ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ
ਮੈਨੂ ਜੱਟੀਏ ਨੀ
ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ
ਦਿਲ ਵਾਹੇ ਸੀ
ਸੀ ਇੱਕੋ ਬਸ ਤੋਂ ਚੜਦੇ ਪਿਛਹਲੀ ਤਾਕਿ ਨੀ
ਤੇਰੇ ਪਿੱਛੇ ਖੜ ਕੇ ਕਰਨੀ ਤੇਰੀ ਰਾਖੀ ਨੀ
ਹਾਏ ਕਿੱਦਾਂ ਕੋਯੀ ਖੇਹ ਜੇ ਨਾਲ ਪਟੋਲੇ ਦੇ
ਹੋ ਅਗਲੀ ਤਾਕਿ ਕੁੱਟ ਕੇ ਆਸ਼ਿਕ਼ ਲਾਹੇ ਸੀ
ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ
ਮੈਨੂ ਜੱਟੀਏ ਨੀ
ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ
ਦਿਲ ਵਾਹੇ ਸੀ
ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ
ਮੈਨੂ ਜੱਟੀਏ ਨੀ
ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ
ਦਿਲ ਵਾਹੇ ਸੀ
ਹੋ ਕਿ ਸੀ ਮੇਰਾ ਕਸੂਰ ਜੇ ਤੈਨੂ ਚਾਹ ਹੋਯ
ਹਾਰ ਗਯਾ ਮੈਂ ਹੀਰੇ ਪ੍ਯਾਰ ਨਾ ਪਾ ਹੋਯ
ਹੋ ਮੋਰੀ ਦੀ ਨੀ ਲਗਦੀ ਇੱਟ ਚੁਬਾਰੇ ਨੂ
ਤੂ ਵੀ ਟੰਨ ਤੋਂ ਕਪੜੇ ਵਾਂਗੂ ਲਾਹੇ ਸੀ
ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ
ਮੈਨੂ ਜੱਟੀਏ ਨੀ
ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ
ਦਿਲ ਵਾਹੇ ਸੀ
ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ
ਮੈਨੂ ਜੱਟੀਏ ਨੀ
ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ
ਦਿਲ ਵਾਹੇ ਸੀ
ਹੋ ਬੇਖੌਫ ਨੂ ਖੌਫ
ਨਿੱਕੀ ਜਿਹੀ ਗੱਲ ਦਾ ਆਏ
ਹੋਏ ਮੈਨੂ ਅੱਜ ਦਾ ਤੈਨੂ
ਫਿਕਰ ਤਾਂ ਕਲ ਦਾ ਆਏ
ਹੋ ਵੀਟ ਕਓਨਕੇਯਾ ਵਾਲਾ ਵੇਖੇ ਖੜ ਕੇ ਨੀ
ਹੋਰ ਕਿਸੇ ਨਾਲ ਹੁੰਦੇ ਤੇਰੇ ਸਾਹੇ ਸੀ
ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ
ਮੈਨੂ ਜੱਟੀਏ ਨੀ
ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ
ਦਿਲ ਵਾਹੇ ਸੀ
ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ
ਮੈਨੂ ਜੱਟੀਏ ਨੀ
ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ
ਦਿਲ ਵਾਹੇ ਸੀ