Ambersar De Papad [Remix]
ਅੰਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾਂਅ
ਚੰਡੀਗੜ੍ਹ ਦੀ ਅੱਕੜ ਨੇ ਅੱਸੀ ਸਹਿਦੇ ਨਾ
ਅੰਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾਂਅ
ਚੰਡੀਗੜ੍ਹ ਦੀ ਅੱਕੜ ਨੇ ਅੱਸੀ ਸਹਿਦੇ ਨਾ
ਗੱਲਾਂ ਦੇ ਵਿਚ ਸ਼ੇਰ ਨੇ ਬੰਦੇ , ਫੁਕਰੇ ਦਾਰੂ ਪੀ ਕੇ ਲੜ ਦੇ
ਰੌਣਕ ਵੇ ਤਾ ਸਾਡੇ ਕਰਕੇ ,ਅੱਲਦਾ ਦਾ ਦਿਲ ਦੇਖ ਕੇ ਧੜਕੇ
ਤਾ ਹੀ ਥੋਡੇ ਕੋਲ ਕੁੜੀ ਕੋਈ ਆਉਂਦੀ ਨਾ
ਮੈਂ ਜੱਟ ਦਾ ਨਹੀਂ ਜੇ ਚੰਡੀਗੜ੍ਹੋ ਲਿਆਉਂਦੀ ਨਾ
ਅੰਬਰਸਰੇ ਦੀ ਪਾਪੜ ਵੇ ਮੈਂ ਖਾਂਦੀ ਨਾਂਅ
ਚੰਡੀਗੜ੍ਹ ਦੀ ਅੱਕੜ ਨੇ ਅੱਸੀ ਸਹਿਦੇ ਨਾ
ਮੈਂ ਤੇ ਧੀਰ ਲਾਵਾ ਦੁ ਤੈਨੂੰ ਗਹਿਣਿਆ ਤੇ ਸੁਤਾ ਦਾ
ਜਾ ਜਾ ਵੇ ਵੰਡਿਆ landlord ,ਤੂੰ ਚੇਅਰਮੈਨ ਆ ਉੱਤਆ ਦਾ
ਅੰਦਰੋ ਅੰਦਰੋ ਤੂੰ ਵੇ ਮਾਰਦੀ , ਉਪਰੋਂ ਕਿਊ ਨੇ ਹਾਮੀ ਭਰਦੀ
ਲਾਉਣਾ ਫਿਰਦਾ ਆਪ ਅੰਦਾਜ਼ੇ , ਸੌਖੇ ਨਾਇਯੋ ਬਾਜਣੇ ਬਾਜੇ
ਵੇਹੜੇ ਤੇਰੇ ਵਿਚ ਪੈਰ ਕਦੀ ਪਾਉਂਦੀ ਨਾ
ਮੈਂ ਜੱਟ ਦਾ ਨੀ ਜੇ ਚੰਡੀਗੜ੍ਹੋ ਲਿਆਉਂਦੀ ਨਾ
ਅੰਬਰਸਰੇ ਦੀ ਪਾਪੜ ਵੇ ਮੈਂ ਖਾਂਦੀ ਨਾਂਅ
ਚੰਡੀਗੜ੍ਹ ਦੀ ਅੱਕੜ ਨੇ ਅੱਸੀ ਸਹਿਦੇ ਨਾ
ਆ ਮੈਨੂੰ ਆਦਤ ਪਈ flat ਆਂ ਦੀ
ਕੀਵੀ ਖੇਤਾਂ ਚ adjust ਕਰਾਂ
ਤੂੰ ਹਾਂ ਤਾਂ ਕਰ ਮੁਟਿਆਰੇ ਨੀ
ਸਾਰੇ ਪਿੰਡ ਕਰਦੂ dust ਪਰਾਂ
ਤਰਲੇ ਜੇ ਨਾ ਲੈ ਤੂੰ ਸੱਜਣਾ
ਦਿਲ ਮੇਰੇ ਵਿਚ ਰਹਿ ਤੂੰ ਸੱਜਣਾ
ਆਜਾ ਸੀਨੇਂ ਦੇ ਨਾਲ ਖੇਹ ਨੀ
ਅੰਬਰਸਰੀਏ ਦੇ ਨਾਲ ਰਹਿ ਨੀ
ਮੈਨੂੰ ਪਿਆਰ ਬਥੇਰਾ , ਮੰਗਦੀ ਸੋਨਾ ਚਾਂਦੀ ਨਾ
ਮੈਂ ਜੱਟ ਦਾ ਨੀ ਜੇ Chandigarh ਓਣ ਲਿਆਂਦੀ ਨਾ
ਅੰਬਰਸਰ ਦੇ ਪਾਪੜ ਵੇ ਮੈਂ ਖਾਂਦੀ ਨਾ
ਚੰਡੀਗੜ੍ਹ ਦੀ ਆਕੜ ਨੀ ਅੱਸੀ ਸਹਿੰਦੇ ਨਾ