Bachpan
ਕੋਟਲਾ ਛੁਪਾਕੀ ਜੁੱਮੇ ਰਾਤ ਆਈ ਏ
ਜਿਹੜਾ ਅੱਗੇ-ਪਿੱਛੇ ਦੇਖੇ ਓਦੀ ਸ਼ਾਮਤ ਆਈ ਏ
ਕੋਟਲਾ ਛੁਪਾਕੀ ਜੁੱਮੇ ਰਾਤ ਆਈ ਏ
ਜਿਹੜਾ ਅੱਗੇ-ਪਿੱਛੇ ਦੇਖੇ ਓਦੀ ਸ਼ਾਮਤ ਆਈ ਏ
ਕੋਟਲਾ ਛੁਪਾਕੀ ਜੁੱਮੇ ਰਾਤ ਆਈ ਏ
ਜਿਹੜਾ ਅੱਗੇ-ਪਿੱਛੇ ਦੇਖੇ ਓਦੀ ਸ਼ਾਮਤ ਆਈ ਏ
ਹੋ ਗੋਲੀਆਂ ਪਿਛੋ ਬਾਂਦਰ ਕਿੱਲਾ ਗੁੱਲੀ ਡੰਡਾ ਵਈ
ਲੁੱਕਣ ਮਚਾਈ ਖੇਡ ਕੇ ਲੰਗੇਯਾ ਵੇਲਾ ਚੰਗਾ ਵਈ
ਹੋ ਗੋਲੀਆਂ ਪਿਛੋ ਬਾਂਦਰ ਕਿੱਲਾ ਗੁੱਲੀ ਡੰਡਾ ਵਈ
ਲੁੱਕਣ ਮਚਾਈ ਖੇਡ ਕੇ ਲੰਗੇਯਾ ਵੇਲਾ ਚੰਗਾ ਵਈ
ਓ ਬੜਾ ਨਜ਼ਾਰਾ ਔਂਦੀ ਸੀ ਸੂਏ ਦੀ ਤਾਰੀ ਚੋਂ
ਹੋ ਬਚਪਨ ਵਰਗੀ ਮੌਜ਼ ਨੀ ਲਭਣੀ ਜ਼ਿੰਦਗੀ ਸਾਰੀ ਚੋਂ
ਬਚਪਨ ਵਰਗੀ ਮੌਜ਼ ਨੀ ਲਭਣੀ ਜ਼ਿੰਦਗੀ ਸਾਰੀ ਚੋਂ
ਹੋ ਬਚਪਨ ਵਰਗੀ ਮੌਜ਼ ਨੀ ਲਭਣੀ ਜ਼ਿੰਦਗੀ ਸਾਰੀ ਚੋਂ
ਆਸ਼ਕੇ, ਆਸ਼ਕੇ, ਆਸ਼ਕੇ, ਆਸ਼ਕੇ!
ਹੋ ਮਾਘੀ ਰਾਮ ਤੋਂ ਮੁਫ਼ਤ ਦਾ ਖਾਦਾ ਰੂੰਗਾ ਭੂਲਨਾ ਨਈ
ਲਿਖ ਦਿਆਂ ਫੱਟੀ ਉੱਤੇ ਸਿਆਹੀ ਨੇ ਹੁਣ ਡੁਲ੍ਹਣਾ ਨਈ
ਹੋ ਮਾਘੀ ਰਾਮ ਤੋਂ ਮੁਫ਼ਤ ਦਾ ਖਾਦਾ ਰੂੰਗਾ ਭੂਲਨਾ ਨਈ
ਲਿਖ ਦਿਆਂ ਫੱਟੀ ਉੱਤੇ ਸਿਆਹੀ ਨੇ ਹੁਣ ਡੁਲ੍ਹਣਾ ਨਈ
ਹੋ ਨਿਤ ਕੁਟਪਾ ਹੋਣਾ ਤੋੜਨ ਫੁਲ ਕਿਆਰੀ ਚੋਂ
ਹੋ ਬਚਪਨ ਵਰਗੀ ਮੌਜ਼ ਨੀ ਲਭਣੀ ਜ਼ਿੰਦਗੀ ਸਾਰੀ ਚੋਂ
ਬਚਪਨ ਵਰਗੀ ਮੌਜ਼ ਨੀ ਲਭਣੀ ਜ਼ਿੰਦਗੀ ਸਾਰੀ ਚੋਂ
ਹੋ ਬਚਪਨ ਵਰਗੀ ਮੌਜ਼ ਨੀ ਲਭਣੀ ਜ਼ਿੰਦਗੀ ਸਾਰੀ ਚੋਂ
ਕੋਟਲਾ ਛੁਪਾਕੀ ਜੁੱਮੇ ਰਾਤ ਆਈ ਏ
ਜਿਹੜਾ ਅੱਗੇ-ਪਿੱਛੇ ਦੇਖੇ ਓਦੀ ਸ਼ਾਮਤ ਆਈ ਏ
ਕੋਟਲਾ ਛੁਪਾਕੀ ਜੁੱਮੇ ਰਾਤ ਆਈ ਏ
ਜਿਹੜਾ ਅੱਗੇ-ਪਿੱਛੇ ਦੇਖੇ ਓਦੀ ਸ਼ਾਮਤ ਆਈ ਏ
ਹੋ ਡੋਰ ਸੁੱਟਣੀ ਪੇਚੇ ਲੌਂਣੇ ਮੰਗਦੇ ਲੋਹੜੀ ਸੀ
ਮਾਘੀ ਪਾਕੇ ਕਿੰਨੀ ਵਾਰੀ ਯਾਰੀ ਟੋਡੀ ਸੀ
ਹੋ ਡੋਰ ਸੁੱਟਣੀ ਪੇਚੇ ਲੌਂਣੇ ਮੰਗਦੇ ਲੋਹੜੀ ਸੀ
ਮਾਘੀ ਪਾਕੇ ਕਿੰਨੀ ਵਾਰੀ ਯਾਰੀ ਟੋਡੀ ਸੀ
ਹੋ ਬੜੀਆਂ ਗੱਲਾਂ ਸਿੱਖੀਆਂ ਮਾਂ ਦੀ ਝਿੜਕ ਪ੍ਯਾਰੀ ਚੋਂ
ਹੋ ਬਚਪਨ ਵਰਗੀ ਮੌਜ਼ ਨੀ ਲਭਣੀ ਜ਼ਿੰਦਗੀ ਸਾਰੀ ਚੋਂ
ਬਚਪਨ ਵਰਗੀ ਮੌਜ਼ ਨੀ ਲਭਣੀ ਜ਼ਿੰਦਗੀ ਸਾਰੀ ਚੋਂ
ਹੋ ਬਚਪਨ ਵਰਗੀ ਮੌਜ਼ ਨੀ ਲਭਣੀ ਜ਼ਿੰਦਗੀ ਸਾਰੀ ਚੋਂ