Birthday

Mani Longia

ਆਜਾ ਬਿਲੋ ਆਜਾ ਬਿਲੋ
ਹੋਈ ਅਜ ਦਾ ਸੀ ਦਿਨ ਜਦੋ ਚੰਨ ਚੜ੍ਹਿਆ
ਬਾਪੂ ਨਾ ਸੀ ਗੁਟ ਤੂ ਨੀ ਹੈਪੀ ਫੜਿਆ

ਹੋਈ ਅਜ ਦਾ ਸੀ ਦਿਨ ਜਦੋ ਚੰਨ ਚੜ੍ਹਿਆ
ਬਾਪੂ ਨਾ ਸੀ ਗੁਟ ਤੂ ਨੀ ਹੈਪੀ ਫੜਿਆ

ਖੁਸ਼ੀ ਵਿਚ ਉਦੋਂ ਲਣੇਦਾਰ ਨੇ
ਖੁਸ਼ੀ ਵਿਚ ਉਦੋਂ ਲਣੇਦਾਰ ਨੇ
ਦਿਤੇ ਸ਼ਹਿਰ ਵਿੱਚ ਲੱਡੂ ਵਰਤਾ

ਆਜਾ ਬਿਲੋ ਆਜਾ ਬਿਲੋ
ਹੂ ਆਜਾ ਬਿਲੋ ਆਜਾ ਬਿਲੋ

ਆਜਾ ਬਿਲੋ ਆਜਾ ਬਿਲੋ ਲੈ ਲੈ party ਨੀ ਤੇਰੇ ਯਾਰ ਦਾ birthday
ਆਜਾ ਬਿਲੋ ਆਜਾ ਬਿਲੋ ਲੈ ਲੈ party ਨੀ ਤੇਰੇ ਯਾਰ ਦਾ birthday
ਆਜਾ ਬਿਲੋ ਆਜਾ ਬਿਲੋ ਲੈ ਲੈ party ਨੀ ਤੇਰੇ ਯਾਰ ਦਾ birthday

ਪੰਜ ਸਤ ਸਹੇਲਿਯਾ ਲਯੀ ਨਾਲ ਨੀ
ਮੇਰੇ ਨਾਲ ਦੇ ਵੀ ਪੰਜ ਸਤ ਹੋਣ ਗੇ
Cake cut ਕਰਨ ਗੇ ਪ੍ਯਾਰ ਦਿਯਾ ਗੱਲਾਂ
ਉਹਵੀ ਇਕ ਦੂਜਾ ਨਾਲ ਫਾਟਾ ਫਟ ਹੋਣਗੇ

ਪੰਜ ਸਤ ਸਹੇਲਿਯਾ ਲਯੀ ਨਾਲ ਨੀ
ਮੇਰੇ ਨਾਲ ਦੇ ਵੀ ਪੰਜ ਸਤ ਹੋਣ ਗੇ
Cake cut ਕਰਨ ਗੇ ਪ੍ਯਾਰ ਦਿਯਾ ਗੱਲਾਂ
ਉਹਵੀ ਇਕ ਦੂਜਾ ਨਾਲ ਫਾਟਾ ਫਟ ਹੋਣਗੇ

ਕਲੀ ਕਲੀ ਆਪਣਾ ਲਿਫ਼ਾਫ਼ਾ ਲੈਕੇ ਆਯੋ
ਕਲੀ ਕਲੀ ਆਪਣਾ ਲਿਫ਼ਾਫ਼ਾ ਲੈਕੇ ਆਯੋ
Cake ਕਲ ਲਈ ਵੀ ਲੈ ਜਾਇਓ ਪਵਾ

ਆਜਾ ਬਿਲੋ ਆਜਾ ਬਿਲੋ
ਹੂ ਆਜਾ ਬਿਲੋ ਆਜਾ ਬਿਲੋ

ਆਜਾ ਬਿਲੋ ਆਜਾ ਬਿਲੋ ਲੈ ਲੈ party ਨੀ ਤੇਰੇ ਯਾਰ ਦਾ birthday
ਆਜਾ ਬਿਲੋ ਆਜਾ ਬਿਲੋ ਲੈ ਲੈ party ਨੀ ਤੇਰੇ ਯਾਰ ਦਾ birthday
ਆਜਾ ਬਿਲੋ ਆਜਾ ਬਿਲੋ ਲੈ ਲੈ party ਨੀ ਤੇਰੇ ਯਾਰ ਦਾ birthday

ਕਰਕੇ ਸਹੇਲਿਆ ਨਾਲ ਦਸਦੀ ਸ੍ਲਾਹ
ਜਾਣੇ ਜਾਣਾ ਹੈ ਜੇ long ਜਿਹੀ drive ਤੇ
ਹੋ ਨਾਲ ਦੇ ਪਤੰਦਰ ਵੀ ਖੁਸ਼ ਹੋਏ ਪਏ ਨੇ
ਕਹਿੰਦੇ ਪਹੁੰਚ ਜਾਇਓ ਭਾਭੀ ਪੂਰੇ five ਤੇ

ਕਰਕੇ ਸਹੇਲਿਆ ਨਾਲ ਦਸਦੀ ਸ੍ਲਾਹ
ਜਾਣੇ ਜਾਣਾ ਹੈ ਜੇ long ਜਿਹੀ drive ਤੇ
ਹੋ ਨਾਲ ਦੇ ਪਤੰਦਰ ਵੀ ਖੁਸ਼ ਹੋਏ ਪਏ ਨੇ
ਕਹਿੰਦੇ ਪਹੁੰਚ ਜਾਇਓ ਭਾਭੀ ਪੂਰੇ five ਤੇ

ਹੂ ਮਨੀ ਨੂ ਤਹਿ ਸਚੀ ਪੂਰਾ ਕੈਂਟ feel ਹੋਣਾ
ਹੂ ਮਨੀ ਨੂ ਤਹਿ ਸਚੀ ਪੂਰਾ ਕੈਂਟ feel ਹੋਣਾ
ਤੇਰੇ ਗੋਰਿਯਾ ਗੱਲਾਂ ਤੇ cake ਲਾ

ਆਜਾ ਬਿਲੋ ਆਜਾ ਬਿਲੋ
ਹੂ ਆਜਾ ਬਿਲੋ ਆਜਾ ਬਿਲੋ

ਆਜਾ ਬਿਲੋ ਆਜਾ ਬਿਲੋ ਲੈ ਲੈ party ਨੀ ਤੇਰੇ ਯਾਰ ਦਾ birthday
ਆਜਾ ਬਿਲੋ ਆਜਾ ਬਿਲੋ ਲੈ ਲੈ party ਨੀ ਤੇਰੇ ਯਾਰ ਦਾ birthday
ਆਜਾ ਬਿਲੋ ਆਜਾ ਬਿਲੋ ਲੈ ਲੈ party ਨੀ ਤੇਰੇ ਯਾਰ ਦਾ birthday

Curiosités sur la chanson Birthday de Gippy Grewal

Qui a composé la chanson “Birthday” de Gippy Grewal?
La chanson “Birthday” de Gippy Grewal a été composée par Mani Longia.

Chansons les plus populaires [artist_preposition] Gippy Grewal

Autres artistes de Film score