Budwaar

Amrit Maan, Jatinder Shah

ਹੋ ਗੱਲ ਸੱਚ ਜਾਣੀ ਕਿੱਤਾ ਸੀ
ਗੌਰ ਨੀ ਮੈਂ judge ਵਲੋਂ ਦਿੱਤੇ hint ਤੇ
ਹੋ ਮੈਨੂੰ ਲੱਗਦਾ ਐ ਗੱਲ ਹੁਣ
ਖੜ ਗਈ ਐ ਤੇਰੀ ਨੀ statement ਤੇ
ਹੋ ਬਾਕੀ ਨਵੇਂ ਜਿਹੇ ਸ਼ਾਲਾਰੂਆਂ ਦੀ ਟੋਲੀ
ਦਿਖਾਉਡੂ ਕਿਵੇ ਧੋੜ ਚੱਟਦੀ
ਹੋ ਤੇਰੀ ਸੋਨੀਏ ਗਵਾਹੀ ਬੁਧਵਾਰ ਨੂੰ
ਨੀ ਪਿਠ ਨਾ ਲਵਾਂ ਦੀ ਜੱਟ ਦੀ
ਹੋ ਤੇਰੀ ਸੋਨੀਏ ਗਵਾਹੀ ਬੁਧਵਾਰ ਨੂੰ
ਨੀ ਪਿਠ ਨਾ ਲਵਵਾਂ ਦੀ ਜੱਟ ਦੀ
ਹੋ ਤੇਰੀ ਸੋਨੀਏ ਗਵਾਹੀ ਬੁਧਵਾਰ ਨੂੰ
ਨੀ ਪਿਠ ਨਾ ਲਵਵਾਂ ਦੀ ਜੱਟ ਦੀ

ਹੋ ਕਲ ਸ਼ਰੀਆਮ ਹੱਥ ਤੇਰਾ ਫੜ੍ਹ ਕੇ
ਨੀ ਓਹਨਾ ਨੇ ਵਾਧਾ ਤੇ ਮਸਲੇ
ਹੋ ਮੈਂ ਤਾ ਠੋਕ ਨੇ ਆ ਜਿਹੜੇ
ਸ਼ਾਲਾ ਮਾਰ ਦੇ ਨੀ Up ਤੋਂ ਮੰਗਾ ਕੇ ਆਸਲੇ
ਹੋ ਕਲ ਸ਼ਰੀਆਮ ਹੱਥ ਤੇਰਾ ਫੜ੍ਹ ਕੇ
ਨੀ ਓਹਨਾ ਨੇ ਵਾਧਾ ਤੇ ਮਸਲੇ
ਹੋ ਮੈਂ ਤਾ ਠੋਕ ਨੇ ਆ ਜਿਹੜੇ
ਸ਼ਾਲਾ ਮਾਰ ਦੇ ਨੀ Up ਤੋਂ ਮੰਗਾ ਕੇ ਆਸਲੇ
ਹੋ ਆਉਂਦਾ ਸੋਚ ਸੋਚ ਹੱਸਾ ਕਿਥੋਂ
ਲੈਣਗੇ ਦਾਈਆਂ ਆਉਂਦਰਾ ਦੇ ਫੱਟ ਦੀ
ਹੋ ਤੇਰੀ ਸੋਹਣੀਏ ਗਵਾਹੀ ਬੁਧਵਾਰ ਨੂੰ
ਨੀ ਪਿਠ ਨਾ ਲਾਵਾਹ ਦੀ ਜੱਟ ਦੀ
ਹੋ ਤੇਰੀ ਸੋਹਣੀਏ ਗਵਾਹੀ ਬੁਧਵਾਰ ਨੂੰ
ਨੀ ਪਿਠ ਨਾ ਲਾਵਾਹ ਦੀ ਜੱਟ ਦੀ
ਹੋ ਤੇਰੀ ਸੋਹਣੀਏ ਗਵਾਹੀ ਬੁਧਵਾਰ ਨੂੰ
ਨੀ ਪਿਠ ਨਾ ਲਾਵਾਹ ਦੀ ਜੱਟ ਦੀ

ਹੋ ਜੇ ਤੂੰ ਇਕ ਵਾਰੀ ਮੇਰਾ ਪੱਖ
ਪੂਰ ਲਾਏ ਮੈਂ ਦੁਨੀਆਂ ਹਿਲਾ ਕੇ ਰੱਖ ਦੁ
ਹੋ ਜੱਦੋ ਤਾੜ੍ਹ ਤਾੜ੍ਹ ਕਿੱਤੇ
ਫੇਰ ਦੇਖਲੀ ਮੈਂ ਸੂਰ ਜਾ ਦੇ ਮੂੰਹ ਟਹਿਕ ਦੁ
ਹੋ ਜੇ ਤੂੰ ਇਕ ਵਾਰੀ ਮੇਰਾ ਪੱਖ
ਪੂਰ ਲਾਏ ਮੈਂ ਦੁਨੀਆਂ ਹਿਲਾ ਕੇ ਰੱਖ ਦੁ
ਹੋ ਜੱਦੋ ਤਾੜ੍ਹ ਤਾੜ੍ਹ ਕਿੱਤੇ
ਫੇਰ ਦੇਖਲੀ ਮੈਂ ਸੂਰ ਜਾ ਦੇ ਮੂੰਹ ਟਹਿਕ ਦੁ
ਜਿਹੜੀ ਕੇਰਾ ਖੜਕਾ ਦੇਈਏ ਓ ਦਊਂਗਾ ਮੁੱਢ ਕੇ
ਨੀ ਉਂਚਾ ਸਿਰ ਚੱਕ ਦੀ
ਹੋ ਤੇਰੀ ਸੋਹਣੀਏ ਗਵਾਹੀ ਬੁਧਵਾਰ ਨੂੰ
ਨੀ ਪਿਠ ਨਾ ਲਾਵਾਹ ਦੀ ਜੱਟ ਦੀ
ਹੋ ਤੇਰੀ ਸੋਹਣੀਏ ਗਵਾਹੀ ਬੁਧਵਾਰ ਨੂੰ
ਨੀ ਪਿਠ ਨਾ ਲਾਵਾਹ ਦੀ ਜੱਟ ਦੀ
ਹੋ ਤੇਰੀ ਸੋਹਣੀਏ ਗਵਾਹੀ ਬੁਧਵਾਰ ਨੂੰ
ਨੀ ਪਿਠ ਨਾ ਲਾਵਾਹ ਦੀ ਜੱਟ ਦੀ

ਹੋ ਵੈਲੀਪੁਣੇ ਦਾ ਨੀ ਸ਼ੌਕ ਰੱਖੀ
ਤੇਰੇ ਪਿੱਛੇ ਤਲੀ ਉੱਤੇ ਜਾਨ ਨਖਰੋ
ਉਂਝ ਗਿੱਧਰਾ ਦਾ ਕਰੇ ਨਾ ਸ਼ਿਕਾਰ
ਗੋਨਿਆਣੇ ਆਲਾ ਮਾਨ ਨਖਰੋ
ਹੋ ਵੈਲੀਪੁਣੇ ਦਾ ਨੀ ਸ਼ੌਕ ਰੱਖੀ
ਤੇਰੇ ਪਿੱਛੇ ਤਲੀ ਉੱਤੇ ਜਾਨ ਨਖਰੋ
ਉਂਝ ਗਿਦੜਾਂ ਦਾ ਕਰੇ ਨਾ ਸ਼ਿਕਾਰ
ਗੋਨਿਆਣੇ ਆਲਾ ਮਾਨ ਨਖਰੋ
ਹੋ ਜਾਕੇ ਦੇਖ ਇਤਿਹਾਸ ਤੋਲੀ ਮਾਰਦਾ ਦੀ
ਜੇਲ੍ਹਾਂ ਚ ਨਾ ਦਿਨ ਕੱਟ ਦੀ
ਹੋ ਤੇਰੀ ਸੋਹਣੀਏ ਗਵਾਹੀ ਬੁਧਵਾਰ ਨੂੰ
ਨੀ ਪਿਠ ਨਾ ਲਾਵਾ ਦੀ ਜੱਟ ਦੀ
ਹੋ ਤੇਰੀ ਸੋਹਣੀਏ ਗਵਾਹੀ ਬੁਧਵਾਰ ਨੂੰ
ਨੀ ਪਿਠ ਨਾ ਲਾਵਾ ਦੀ ਜੱਟ ਦੀ
ਹੋ ਤੇਰੀ ਸੋਹਣੀਏ ਗਵਾਹੀ ਬੁਧਵਾਰ ਨੂੰ
ਨੀ ਪਿਠ ਨਾ ਲਾਵਾ ਦੀ ਜੱਟ ਦੀ

Curiosités sur la chanson Budwaar de Gippy Grewal

Qui a composé la chanson “Budwaar” de Gippy Grewal?
La chanson “Budwaar” de Gippy Grewal a été composée par Amrit Maan, Jatinder Shah.

Chansons les plus populaires [artist_preposition] Gippy Grewal

Autres artistes de Film score