By Name
Boss is in the Hood
ਜ਼ੋਰ ਨੀ ਜਵਾਨੀ ਆਲ ਪੂਰੀ ਪੀਕ ਤੇ
ਸਿਰੇ ਦੀ ਬੈਠਿਆ ਫਿਰੇ right seat ਤੇ
Beach Hop ਵਾਂਗੂ ਤੇਰਾ ਲੱਕ ਹਿਲਦਾ
ਹਿਲਦਾ ਰਾਕਾਨੇ ਵਜ਼ੀਰ ਦੀ ਬੀਟ ਤੇ
ਫ਼ਕਰਾਂ ਨੂ ਕਰਦੀ ਟੀਚਰਾਂ ਫਿਰਦੀ
ਅਲੜੇ brand ਨੀ ਤੂ ਪਾਕੇ ਬਾਹਰ ਦੇ
ਈ ਬਸ ਦੇਖੇਯਾ teaser ਸੋਹਣੀਏ
ਆਯੇਜ ਅੱਗੇ ਦੇਖ ਕਰਦਾ ਭੂਜਾਰਤਾ
ਰੰਗ ਰੂਪ ਦਾ ਵੀ ਕਾਦਾ ਮਾਣ ਅਲੜੇ
ਈਹਦੇ ਵਿਚ ਕੋਈ ਗਲ ਨੀ ਸੁਣੋਂ ਦੀ
ਤੇਰੇ ਜਿਹੀਆ ਵਿਚੋ ਲੈਂਦੀ ਪੈਰੋ ਕਢ ਨੀ
ਥੱਲੇ ਮੇਰੇ ਗੱਡੀ ਡੇਢ ਲਖ ਪੌਂਡ ਦੀ
ਹਾਏ ਗੁਰਿ ਗੁਰਿ ਗਿੱਲ ਓਹਦਾ ਨਾਮ ਦਸਦੇ
ਮਾਰਦੀ ਸੀ ਤਾਣਾ ਤੈਨੂ ਕੌਣ ਜਾਂਦਾ
By face ਗਬਰੂ ਨੂ ਤੂ ਜਾਣਦੀ
By name ਬਿੱਲੋ ਤੇਰਾ ਸ਼ਿਅਰ ਜਾਣਦਾ
ਹੋ by face ਗਬਰੂ ਨੂ ਤੂ ਜਾਣਦੀ
By name ਬਿੱਲੋ ਤੇਰਾ ਸ਼ਿਅਰ ਜਾਣਦਾ
By face ਗਬਰੂ ਨੂ ਤੂ ਜਾਣਦੀ
By name ਬਿੱਲੋ ਤੇਰਾ ਸ਼ਿਅਰ ਜਾਣਦਾ
By face ਗਬਰੂ ਨੂ ਤੂ ਜਾਣਦੀ
By name ਬਿੱਲੋ ਤੇਰਾ ਸ਼ਿਅਰ ਜਾਣਦਾ
ਹੋ ਗਿਪੀ ਬਾਰੇ ਓੰਨਾ ਯੇਨਕੇਯਾ ਤੋ ਪੁਛ੍ਹ ਲੀ
ਆਕੇ ਜਿਹੜੇ ਤੇਰਾ ਹਾਲ ਚਾਲ ਪੁਛਦੇ
ਇਕ ਵਾਰੀ ਕਿਹਕੇ ਗ੍ਰੇਵਲ ਦੇਖ ਲੀ
ਦੂਜਾ ਨਾਯੋ ਤੇਰੇ ਕੋ ਸਵਾਲ ਪੁਛਦੇ
ਜੇਬਾ ਵਿਚ ਰਖੇ ਚੜਦੇ ਤੋਂ ਚੜਦੇ
ਲੁਕ ਵਾਇਜ਼ ਭਾਵੇ old school ਨੇ
ਸੇਹਲਿਆ ਚ ਜਿਦੇ ਤੂ ਖਿਲਾਫ ਬੋਲਦੀ
ਓਹਦਾ ਪੱਖ ਤੇਰਾ ਸਰਕਾਰ ਪੂਰਦੀ
Judgement ਲਾਲੀ ਗੱਡਿਆ ਤੋ ਆਪ ਨੀ
ਜ਼ਿੰਦਗੀ ਦੇ ਦਿਨ ਨਾਯੋ ਕੱਟੇ ਗਿਣਕੇ
ਇਕ ਆ ਰਫਲ ਜਿਦੇ ਦੋ ਬੇਰਾਲ ਆ
ਹਿੱਕ ਤੇ ਚਾਲੋਂਦਾ ਮੁੰਡਾ ਤਿੰਨ ਗਿਣਕੇ
ਹੋ 14 ਘੰਟੇ ਠੋਕੇ ਮੁੰਡਾ ਇਕ ਦਿਨ ਦੇ
ਦੂਜਾ ਮੈਨੂ ਸ਼ੌਕ ਨੀ ਕਸੀਨੋ ਜਾਣ ਦਾ
By face ਗਬਰੂ ਨੂ ਤੂ ਜਾਣਦੀ
By name ਬਿੱਲੋ ਤੇਰਾ ਸ਼ਿਅਰ ਜਾਣਦਾ
ਹੋ by face ਗਬਰੂ ਨੂ ਤੂ ਜਾਣਦੀ
By name ਬਿੱਲੋ ਤੇਰਾ ਸ਼ਿਅਰ ਜਾਣਦਾ
By name ਬਿੱਲੋ ਤੇਰਾ ਸ਼ਿਅਰ ਜਾਣਦਾ
ਹੋ ਤਿੰਨ ਇੰਚ ਔਂਦੇ ਜੀਦੇ tyre ਬਾਹਰ ਨੂ
98 ਦੀ ਜਿਪਸੀ ਕਰਾਈ ਪੈਂਟ ਨੀ
ਬਾਪੂ ਸਾਡਾ ਪੂਰਾ ਅੰਨਬੈਡ ਮੱਤ ਦਾ
ਤੇਰਾ ਬਾਪੂ ਕਿਹੰਦੇ ਅੜਾਦ ਦਾ ਸੇਠ ਨੀ
15 ਪਿੰਡਾਂ ਚ ਪੂਰੀ ਰਖੀ ਠਾਠ ਨੀ
ਕਿਹਕੇ ਸਰਦਾਰ ਜੀ ਦੇ ਮਾਨ ਕਰਦੇ
ਦੇਖ ਕੇ ਚੜਾਈ ਸਾਲੇ ਰਹਿੰਦੇ ਸੜ ਦੇ
ਅੱਜ ਕਲ ਲੋਕ ਵੀ ਹੈਰਾਨ ਕਰਦੇ
ਗਬਰੂ ਵੀ ਗੱਡੀ ਸਾਂਭ ਸਾਂਭ ਰਖਦਾ
ਜਿਵੇਂ ਨੀ ਤੂ ਸਾਂਭ ਕ ਹੁਸਨ ਰਖਦੀ
ਜੱਟ ਦੀ ਸ਼ਕੀਨੀ ਤੈਨੂ ਲੇਗੀ ਪੱਟ ਕ
ਮੰਨ ਜਾ ਨਾ ਮੰਨ ਤੇਰੀ ਆਖ ਦਸਦੀ
ਹੋ ਦਿਲ ਧਾਨੈਵਾਦ ਬਿੱਲੋ ਬੇਬੇ ਬਾਪੂ ਦਾ
ਜਿਨਾ ਦੀ ਕਮਾਈ ਤੇ ਮੈਂ ਮੌਜਾ ਮਾਰਦਾ
By face ਗਬਰੂ ਨੂ ਤੂ ਜਾਣਦੀ
By name ਬਿੱਲੋ ਤੇਰਾ ਸ਼ਿਅਰ ਜਾਣਦਾ
ਹੋ by face ਗਬਰੂ ਨੂ ਤੂ ਜਾਣਦੀ
By name ਬਿੱਲੋ ਤੇਰਾ ਸ਼ਿਅਰ ਜਾਣਦਾ
By face ਗਬਰੂ ਨੂ ਤੂ ਜਾਣਦੀ
By name ਬਿੱਲੋ ਤੇਰਾ ਸ਼ਿਅਰ ਜਾਣਦਾ
By face ਗਬਰੂ ਨੂ ਤੂ ਜਾਣਦੀ
By name ਬਿੱਲੋ ਤੇਰਾ ਸ਼ਿਅਰ ਜਾਣਦਾ