Current

Happy Raikoti

ਹੋ ਤੇਰੇ ਕਰਮ ਨੇ ਚੰਗੇ ਤਾਹੀਂ ਰਹੀ ਟਾਲ ਵੇ
ਕੋਯੀ happen ਨਾ ਹੋ ਜੇ ਕਿੱਤੇ ਤੇਰੇ ਨਾਲ ਵੇ
ਹੋ ਤੇਰੇ ਕਰਮ ਨੇ ਚੰਗੇ ਤਾਹੀਂ ਰਹੀ ਟਾਲ ਵੇ
ਕੋਯੀ happen ਨਾ ਹੋ ਜੇ ਕਿੱਤੇ ਤੇਰੇ ਨਾਲ ਵੇ
ਹੋ fan ਮੇਰੇ ਚੰਬਦੇ
ਓਹਨਾ ਨੂੰ ਜਿਹੜੇ ਫਿਰਦੇ stunt ਮਾਰਦੇ
ਓ ਜੱਟਾ ਬੱਚ ਜਾ ਤੂੰ ਛੇਤੀ ਪਾਸਾ ਵੱਟ ਜਾ
ਵੇ ਨਖਰੇ ਕਰੰਟ ਮਾਰਦੇ
ਬੱਚ ਜਾ ਤੂੰ ਛੇਤੀ ਪਾਸਾ ਵੱਟ ਜਾ
ਵੇ ਨਖਰੇ ਕਰੰਟ ਮਾਰਦੇ
ਬੱਚ ਜਾ ਤੂੰ ਛੇਤੀ ਪਾਸਾ ਵੱਟ ਜਾ
ਵੇ ਨਖਰੇ ਕਰੰਟ ਮਾਰਦੇ

ਹੋ ਨੀ ਮੈਂ ਵੱਡੇ ਵੱਡੇ ਵੇਲਿਆਂ ਦਾ ਤੋੜ ਰੱਖਿਆ
ਬਿੱਲੋ ਸੀਨੇ ਵਿਚ Emo ਪੂਰਾ ਲੋਡ ਰੱਖਿਆ (ਅੱਛਾ ਜੀ)
ਹੋ ਨੀ ਮੈਂ ਵੱਡੇ ਵੱਡੇ ਵੇਲਿਆਂ ਦਾ ਤੋੜ ਰੱਖਿਆ
ਸੀਨੇ ਵਿਚ Emo ਪੂਰਾ ਲੋਡ ਰੱਖਿਆ (ਓਏ ਹੋਏ ਹੋਏ ਹੋਏ)

ਜਿਹੜੇ ਨਵੇ ਨਵੇ ਕੰਮ ਮੁੰਡੇ ਛੇੜ ਦੇ
ਨਵੇ ਨਵੇ ਕੰਮ ਮੁੰਡੇ ਛੇੜ ਦੇ
ਮੈਂ ਕਿੱਤੇ ਹੋਏ ਅੱਤ ਬੱਲੀਏ
ਕੇਰਾ ਲੱਗ ਤਾਂ ਸਹੀ ਤੂੰ ਸੀਨੇ ਜੱਟ ਦੇ
ਮੈਂ ਝੱਲ ਲਉ ਕਰੰਟ ਬੱਲੀਏ
ਲੱਗ ਤਾਂ ਸਹੀ ਤੂੰ ਸੀਨੇ ਜੱਟ ਦੇ
ਮੈਂ ਝੱਲ ਲਉ ਕਰੰਟ ਬੱਲੀਏ (ਓਏ ਜਾ ਜਾ!)
ਲੱਗ ਤਾਂ ਸਹੀ ਤੂੰ ਸੀਨੇ ਜੱਟ ਦੇ
ਮੈਂ ਝੱਲ ਲਉ ਕਰੰਟ ਬੱਲੀਏ (ਬਚ ਕੇ)

ਆ ਜਾਓ!
ਬੁਰਾਹਹ
ਟਲਜਾ ਵੇ ਟਲਜਾ

ਓਏ ਜੁੱਤੀ ਮੇਰੀ ਅਸ਼ਿਕਾ ਨੂੰ ਠੋਕਦੀ
ਔਂਦੀ ਜੱਟ ਚੋਂ fragrance ਤੋਪ ਦੀ
ਹਾਂ ਜੁੱਤੀ ਮੇਰੀ ਅਸ਼ਿਕਾ ਨੂੰ ਠੋਕਦੀ
ਔਂਦੀ ਜੱਟ ਚੋਂ fragrance ਤੋਪ ਦੀ

ਕਾਹਤੋਂ ਵਰਕੇ ਚਾੱਕਣੀ ਮੇਰੀ
ਕਾਹਤੋਂ ਵਰਕੇ ਚਾੱਕਣੀ ਮੇਰੀ
ਓ ਸੀਨੇ ਹਾਏ ਤੁਰੰਤ ਥਰ ਦੇ
ਓ ਜੱਟਾ ਬੱਚ ਜਾ ਤੂੰ ਛੇਤੀ ਪਾਸਾ ਵੱਟ ਜਾ
ਵੇ ਨਖਰੇ ਕਰੰਟ ਮਾਰਦੇ
ਬੱਚ ਜਾ ਤੂੰ ਛੇਤੀ ਪਾਸਾ ਵੱਟ ਜਾ
ਵੇ ਨਖਰੇ ਕਰੰਟ ਮਾਰਦੇ
ਬੱਚ ਜਾ ਤੂੰ ਛੇਤੀ ਪਾਸਾ ਵੱਟ ਜਾ
ਵੇ ਨਖਰੇ ਕਰੰਟ ਮਾਰਦੇ ਓਏ
ਮਰ ਪਰਾ ਜਾਕੇ

ਹੋ ਮੁੰਡਾ ਤੇਰਾ ਟਾਇਮ ਬਿੱਲੋ ਚੱਕ ਜੁ
ਓਏ ਛੇਤੀ ਛੇਤੀ ਵਹਿਮ ਏ ਕੱਢ ਤੂੰ
ਹੋ ਮੁੰਡਾ ਤੇਰਾ ਟਾਇਮ ਬਿੱਲੋ ਚੱਕ ਜੁ
ਓਏ ਛੇਤੀ ਛੇਤੀ ਵਹਿਮ ਏ ਕੱਢ ਤੂੰ
ਜਿਹਦੀ ਆਖਦਾ ਓ ਲੋਹੇ ਤੇ ਲਕੀਰ ਆਂ
ਆਖਦਾ ਓ ਲੋਹੇ ਤੇ ਲਕੀਰ ਆਂ
ਏ ਗੱਲ ਨਈ ਚਲੰਤ ਬਲੀਏ
ਕੇਰਾ ਲਗ ਤਾਂ ਸਹੀ ਤੂੰ ਸੀਨੇ ਜੱਟ ਦੇ
ਮੈਂ ਝੱਲ ਲੁ ਕਰੰਟ ਬਲੀਏ
ਲਗ ਤਾਂ ਤਾਂ ਸਹੀ ਤੂੰ ਸੀਨੇ ਜੱਟ ਦੇ

ਓ ਨਖਰੇ ਕਰੰਟ ਮਾਰਦੇ
ਲਗ ਤਾਂ ਤਾਂ ਸਹੀ ਤੂੰ ਸੀਨੇ ਜੱਟ ਦੇ
ਓ ਛੇਤੀ ਪਾਸਾ ਵੱਟ ਜਾ
ਮੈਂ ਝੱਲ ਲੁ ਕਰੰਟ ਬਲੀਏ

ਲਗ ਤਾਂ ਤਾਂ ਸਹੀ ਤੂੰ ਸੀਨੇ ਜੱਟ ਦੇ
ਲਗ ਤਾਂ ਤਾਂ ਸਹੀ ਤੂੰ ਸੀਨੇ ਜੱਟ ਦੇ

ਬਚ ਕੇ!
ਓਏ ਜਾ ਜਾ!

Curiosités sur la chanson Current de Gippy Grewal

Qui a composé la chanson “Current” de Gippy Grewal?
La chanson “Current” de Gippy Grewal a été composée par Happy Raikoti.

Chansons les plus populaires [artist_preposition] Gippy Grewal

Autres artistes de Film score