Diamond

Happy Raikoti, Jatinder Shah

ਉਹ ਬਾਪੂ ਬੀ ਹੈ ਖੁਸ਼ ਪੈਸੇ ਆੜਤੀਏ ਦੇ ਮੋੜਤੇ
ਉਹ ਨਾਲੋਂ ਨਾਲ ਥੈਲੇ ਤੀਨ ਕਿਸ਼ਤਾਂ ਦੇ ਜੋੜਤੇ
ਉਹ ਜੇ ਤੇਰਾ ਮੂਡ Happy ਹੋ ਜਾਵੇ
ਤੈਨੂੰ ਇਕ ਗੱਲ ਕਹਿ ਦਿਆਂ
ਮੈਨੂੰ ਕਹਿੰਦੀ ਐ ਫ਼ਸਲ ਸੋਹਣੀ ਐ
ਤੈਨੂੰ Diamond ਦਾ ਕੋਕਾ ਲਈ ਦਿਆਂ
ਮੈਨੂੰ ਕਹਿੰਦੀ ਐ ਫ਼ਸਲ ਸੋਹਣੀ ਐ
ਤੈਨੂੰ Diamond ਦਾ ਕੋਕਾ ਲਈ ਦਿਆਂ

ਉਹ ਬੰਨ ਕੇ ਸਾਫਾ ਜਾਵਾਂ ਤੇਰੇ ਨਾਲ ਸ਼ਹਿਰ ਨੂੰ
ਉਥੇ ਪੱਗਾਂ ਵਾਲੀ ਹਿੱਟੀ ਉੱਤੇ ਤੇਰੇ ਨਾਲ ਠਹਿਰ ਜੁ
ਉਹ ਬੰਨ ਕੇ ਸਾਫਾ ਜਾਵਾਂ ਤੇਰੇ ਨਾਲ ਸ਼ਹਿਰ ਨੂੰ
ਉਥੇ ਪੱਗਾਂ ਵਾਲੀ ਹਿੱਟੀ ਉੱਤੇ ਤੇਰੇ ਨਾਲ ਟਹਿਰ ਜੁ
ਪੱਗ ਲਾਵਾਂ ਤੇਰੀ ਚੁੰਨੀ ਨਾਲ ਦੀ
ਤੈਨੂੰ ਸੱਟਾਂ ਦਾ ਸੂਟ ਲਈ ਦਿਆਂ
ਮੈਨੂੰ ਕਹਿੰਦੀ ਐ ਫ਼ਸਲ ਸੋਹਣੀ ਐ
ਤੈਨੂੰ Diamond ਦਾ ਕੋਕਾ ਲੈ ਦਿਆਂ
ਮੈਨੂੰ ਕਹਿੰਦੀ ਐ ਫ਼ਸਲ ਸੋਹਣੀ ਐ
ਤੈਨੂੰ Diamond ਦਾ ਕੋਕਾ ਲੈ ਦਿਆਂ

ਉਹ ਜਿਹੜੇ ਆਸਾਨ ਵਾਲਾ ਰਹੀ ਹੁਣ ਤਾਹੀ ਬੀਜਦੀ
ਪੁਕਗੀ ਨੀ ਯਾਰ ਤੇਰੀ ਕੱਲੀ ਕੱਲੀ ਰੀਜ ਦੀ
ਉਹ ਜਿਹੜੇ ਆਸਾਨ ਵਾਲਾ ਰਹੀ ਹੁਣ ਤਾਹੀ ਬੀਜਦੀ
ਪੁਗਨੀ ਨੀ ਯਾਰ ਤੇਰੀ ਕੱਲੀ ਕੱਲੀ ਰੀਜ ਦੀ
ਹੁਣ ਲੁੱਟਣੇ ਆ ਬੁੱਲੇ ਸੋਨੀਏ
ਬੜਾ ਦੁਰਸ਼ੀਆਂ ਨਾਲ ਰਹਿ ਲਿਆ
ਮੈਨੂੰ ਕਹਿੰਦੀ ਐ ਮੈਨੂੰ ਕਹਿੰਦੀ ਐ
ਮੈਨੂੰ ਕਹਿੰਦੀ ਐ ਫ਼ਸਲ ਸੋਹਣੀ ਐ
ਤੈਨੂੰ Diamond ਦਾ ਕੋਕਾ ਲੈ ਦਿਆਂ
ਮੈਨੂੰ ਕਹਿੰਦੀ ਐ ਫ਼ਸਲ ਸੋਹਣੀ ਐ
ਤੈਨੂੰ Diamond ਦਾ ਕੋਕਾ ਲੈ ਦਿਆਂ

ਗੀਤ ਕਾਰੀ ਕਲਾ ਕਾਰੀ ਕਾਮ ਪੂਰਾ ਚੋਟੀ ਦਾ
ਆਉਂਦੇ ਮਾਨ ਗੀਤ ਤੇਰੇ Happy Raikoti ਦੇ
ਗੀਤ ਕਾਰੀ ਕਲਾ ਕਾਰੀ ਕਾਮ ਪੂਰਾ ਚੋਟੀ ਦਾ
ਆਉਂਦੇ ਮਾਨ ਗੀਤ ਤੇਰੇ Happy Raikoti ਦੇ
ਤੇਰੇ ਲੋਹਣੇ ਨੇ ਉਲਾਂਭੇ ਬੱਲੀਏ
Gippy ਕਹਿੰਦਾ ਬੜਾ ਦੁੱਖ ਸਹਿ ਲਿਆ
ਮੈਨੂੰ ਕਹਿੰਦੀ ਐ ਫ਼ਸਲ ਸੋਹਣੀ ਐ
ਤੈਨੂੰ Diamond ਦਾ ਕੋਕਾ ਲੈ ਦਿਆਂ
ਮੈਨੂੰ ਕਹਿੰਦੀ ਐ ਫ਼ਸਲ ਸੋਹਣੀ ਐ
ਤੈਨੂੰ Diamond ਦਾ ਕੋਕਾ ਲੈ ਦਿਆਂ
ਮੈਨੂੰ ਕਹਿੰਦੀ ਐ ਫ਼ਸਲ ਸੋਹਣੀ ਐ
ਤੈਨੂੰ Diamond ਦਾ ਕੋਕਾ ਲੈ ਦਿਆਂ

Curiosités sur la chanson Diamond de Gippy Grewal

Qui a composé la chanson “Diamond” de Gippy Grewal?
La chanson “Diamond” de Gippy Grewal a été composée par Happy Raikoti, Jatinder Shah.

Chansons les plus populaires [artist_preposition] Gippy Grewal

Autres artistes de Film score