Ghar Di Sharaab
ਹੋ ਘਰ ਦੀ ਸ਼ਰਾਬ ਨਾਲ ਮੇਲ ਕੀ ਫਰੂਟੀਆਂ ਦਾ
ਮੈਂ ਤਾ ਕਦੇ ਖਾਰਾ ਵੀ ਮਿਲਾਇਆ ਨੀ
ਮੈਂ ਤਾ ਕਦੇ ਖਾਰਾ ਵੀ ਮਿਲਾਇਆ ਨੀ
ਘਰ ਦੀ ਸ਼ਰਾਬ ਨਾਲ ਮੇਲ ਕੀ ਫਰੂਟੀਆਂ ਦਾ
ਮੈਂ ਤਾ ਕਦੇ ਖਾਰਾ ਵੀ ਮਿਲਾਇਆ ਨੀ
ਕਾਹਦਾ ਓ ਹੋਇਆ ਪੁੱਤ ਜੱਟ ਦਾ ਜਵਾਨ
ਜਿਹਨੇ ਪਹੀ ਉੱਤੇ ਵਹਿੜਕਾ ਭਜਾਇਆ ਨੀ
ਓ ਕਿ ਸੁਣਾਓ ਦੱਸੋ ਜੱਟ ਵਾਲੀ ਬਾਤ
ਜਿਹਨੇ ਪੱਟ ਦਾ ਸਰਾਣਾ ਕਦੇ ਲਾਇਆ ਨੀ
ਓ ਕਿ ਸੁਣਾਓ ਦੱਸੋ ਜੱਟ ਵਾਲੀ ਬਾਤ
ਜਿਹਨੇ ਪੱਟ ਦਾ ਸਰਾਣਾ ਕਦੇ ਲਾਇਆ ਨੀ
ਓ ਮੰਨਿਆ ਕੀ ਤਾਰਿਆਂ ਦੀ ਗਿਣਤੀ ਹੈ ਬੜੀ ਔਖੀ
ਆਸ਼ਿਕਾ ਨੇ ਉਂਗਲਾ ਤੇ ਰੱਟ ਤੇ
ਖੌਰੇ ਕਿਹਦੇ ਖੜੀ ਹੋਊ ਸਰਾਣੇ ਦੁੱਧ ਲੈਕੇ
ਜਿਹਦੇ ਅੱਲੜ -ਪੁਣੇ ਨੇ ਯਾਰ ਪੱਟ ਤੇ
ਅੱਲੜ -ਪੁਣੇ ਨੇ ਯਾਰ ਪੱਟ ਤੇ
ਬਾਹਲੀਆਂ ਮੁਹੱਬਤਾਂ ਚ ਛੱਲੇ ਵੱਟ ਜਾਂਦੇ
ਪਰ ਦਿਲ ਨਾਲ ਦਿਲ ਨੂੰ ਵਟਾਇਆ ਨੀ
ਓ ਕਿ ਸੁਣਾਓ ਦੱਸੋ ਜੱਟ ਵਾਲੀ ਬਾਤ
ਜਿਹਨੇ ਪੱਟ ਦਾ ਸਰਾਣਾ ਕਦੇ ਲਾਇਆ ਨੀ
ਓ ਕਿ ਸੁਣਾਓ ਦੱਸੋ ਜੱਟ ਵਾਲੀ ਬਾਤ
ਜਿਹਨੇ ਪੱਟ ਦਾ ਸਰਾਣਾ ਕਦੇ ਲਾਇਆ ਨੀ
ਕਿਸੇ ਵਿਰਲੇ ਦਾ ਹੁੰਦਾ ਓ ਤੂਫ਼ਾਨਾਂ ਵਾਲਾ ਨਾਂ
ਜਿਹੜਾ ਜਾਂਦਾ ਨ੍ਹਈਓ ਥਾਣਿਆਂ ਤੋਂ ਫ਼ੜਿਆ
ਕਾਹਦਾ ਓਹੋ ਵੈਲੀ ਜਿਹੜਾ ਸੂਰਮਾ ਕਹਾਵੇ
ਪਰ ਹੋਵੇ ਨਾ ਕਚੇਰੀਆਂ ਚ ਲੜਿਆ
ਹੋਵੇ ਨਾ ਕਚੇਰੀਆਂ ਚ ਲੜਿਆ
ਚੁੰਨੀ ਦਾ ਹੀ ਹੋਣਾ ਓਹੋ ਮਾਰਦਾ ਮੜਾਸਾ
ਜਿਹਨੇ ਸੱਥ ਵਿੱਚ ਬੰਦਾ ਖੜਕਾਇਆ ਨੀ
ਓ ਕਿ ਸੁਣਾਓ ਦੱਸੋ ਜੱਟ ਵਾਲੀ ਬਾਤ
ਜਿਹਨੇ ਪੱਟ ਦਾ ਸਰਾਣਾ ਕਦੇ ਲਾਇਆ ਨੀ
ਓ ਕਿ ਸੁਣਾਓ ਦੱਸੋ ਜੱਟ ਵਾਲੀ ਬਾਤ
ਜਿਹਨੇ ਪੱਟ ਦਾ ਸਰਾਣਾ ਕਦੇ ਲਾਇਆ ਨੀ
ਹੋ ਵੀਟ ਬਲਜੀਤ ਔਕਾਤ ਕੀ ਛੱਲੇ ਦੀ
ਜਿਹੜਾ ਤੱਪਦੇ ਤਵੇ ਦੇ ਉੱਤੇ ਟਿੱਕ ਜੇ
ਹੋ ਲੱਗ ਜੇ ਲੱਲਕ ਜਿਹਨੂੰ ਠੇਕਿਆਂ ਦੀ ਪੱਕੀ
ਗਿਪੀ ਘਰ ਭਾਰ ਦਿਨਾਂ ਵਿਚ ਵਿੱਕ ਜੇ
ਕਾਨਯਾ ਦੇ ਤੀਰਾਂ ਨਾਲ ਆਪੇ ਮਰ ਜਾਂਦੇ
ਜਿਹਨੇ ਚੱਜ ਦਾ ਕੋਈ ਕਰਮ ਕਮਾਇਆ ਨੀ
ਓ ਕਿ ਸੁਣਾਓ ਦੱਸੋ ਜੱਟ ਵਾਲੀ ਬਾਤ
ਜਿਹਨੇ ਪੱਟ ਦਾ ਸਰਾਣਾ ਕਦੇ ਲਾਇਆ ਨੀ
ਓ ਕਿ ਸੁਣਾਓ ਦੱਸੋ ਜੱਟ ਵਾਲੀ ਬਾਤ
ਜਿਹਨੇ ਪੱਟ ਦਾ ਸਰਾਣਾ ਕਦੇ ਲਾਇਆ ਨੀ