Honeymoon Title Track

Jaani

ਵੇ ਮੈਂ ਚੂੜੀਆਂ ਪਾ ਪਾ
ਵੇ ਮੈਂ ਚੂੜੀਆਂ ਪਾ ਪਾ ਥੱਕ ਗਈ
ਮੈਨੂ ਚੂੜਾ ਲੇ ਦੇ ਸੋਹਣੇਯਾ
ਸਾਰੀ ਦੁਨਿਯਾ ਫਿਰਦੀ
ਸਾਰੀ ਦੁਨਿਯਾ ਫਿਰਦੀ ਹਨਿਮੂਨ
ਆਪਾ ਕੱਲੇ ਰਿਹ ਗਾਏ ਸੋਹਣੇਯਾ

ਹੋ ਨਵੀ ਨਵੀ ਮੁਹੱਬਤ ਨੂ
ਅਖਾਂ ਚਾਰ ਕਰਨ ਨ੍ਹੀ ਦਿੰਦੇ
ਏ ਲੋਕ ਨੇ ਸਾਡੇ ਦੁਸ਼ਮਣ
ਸਾਨੂ ਪ੍ਯਾਰ ਕਰਨ ਨ੍ਹੀ ਦਿੰਦੇ
ਮੈਨੂ ਲਗਦਾ ਸਾਡੇ ਨਾਲ
ਹੀਰ ਤੇ ਰਾਂਝੇ ਵਾਲੀ ਹੋਣਿਏ
ਸਾਰੀ ਦੁਨਿਯਾ ਫਿਰਦੀ ਹਨਿਮੂਨ
ਆਪਾ ਕੱਲੇ ਰਿਹ ਗਾਏ ਸੋਹਣੀਏ
ਸਾਰੀ ਦੁਨਿਯਾ ਫਿਰਦੀ ਹਨਿਮੂਨ
ਆਪਾ ਕੱਲੇ ਰਿਹ ਗਾਏ ਸੋਹਣੀਏ

ਮੈਂ ਟੱਕਾ ਤੇਰੀ ਝਾਂਜਰਾਂ
ਮੈਂ ਟੱਕਾ ਤੇਰੇ ਝੁਮਕੇ
ਤੂ ਤਕ ਦੀ ਏ Paris
ਮੈਂ ਟੱਕਾ ਤੇਰੀ ਵਾਲਿਆਂ
ਮੈਂ ਟੱਕਾ ਤੇਰੀ ਵਾਲਿਆਂ

ਤੂ ਮੇਰਾ ਹੋ ਮੈਂ ਤੇਰੀ ਹੋਵਾ
ਮੈਂ ਤੇਰੇ ਨਾਲ ਜਾਗਾ
ਮੈਂ ਤੇਰੇ ਨਾਲ ਸੋਵਾ
ਤੇ ਗੱਲਾਂ ਕਰਨ ਵਾਲਿਆਂ
ਤੇ ਗੱਲਾਂ ਕਰਨ ਵਾਲਿਆਂ
ਓ ਮੇਰਾ ਵੀ ਜੀ ਕਰਦੇ
ਤੇਰੇ ਅੱਗੇ ਪਿਛੇ ਘੂਮੀ ਜਾਵਾ
ਤੇਰੇ ਬਾਲ ਸਵਾਰ ਕੇ ਸੱਜਣਾ
ਤੇਰਾ ਮੱਥਾ ਚੁਮੀ ਜਾਵਾ

ਹੋ ਤੇਰੇ ਕਰਕੇ ਗੋਰੀਏ ਨੀ
ਜਾਣੀ ਤੋ ਸ਼ੇਰ ਲਿਖੌਣ ਆ

ਵੇ ਮੈਂ ਚੂੜੀਆਂ ਪਾ ਪਾ ਥੱਕ ਗਈ
ਮੈਨੂ ਚੂੜਾ ਲੇ ਦੇ ਸੋਹਣਿਆਂ
ਵੇ ਮੈਂ ਚੂੜੀਆਂ ਪਾ ਪਾ ਥੱਕ ਗਈ
ਮੈਨੂ ਚੂੜਾ ਲੇ ਦੇ ਸੋਹਣਿਆਂ

ਸਾਰੀ ਦੁਨਿਯਾ ਫਿਰਦੀ ਹਨਿਮੂਨ
ਆਪਾ ਕੱਲੇ ਰਿਹ ਗਏ ਸੋਹਣੀਏ
ਸਾਰੀ ਦੁਨਿਯਾ ਫਿਰਦੀ ਹਨਿਮੂਨ
ਆਪਾ ਕੱਲੇ ਰਿਹ ਗਏ ਸੋਹਣੀਏ

Curiosités sur la chanson Honeymoon Title Track de Gippy Grewal

Qui a composé la chanson “Honeymoon Title Track” de Gippy Grewal?
La chanson “Honeymoon Title Track” de Gippy Grewal a été composée par Jaani.

Chansons les plus populaires [artist_preposition] Gippy Grewal

Autres artistes de Film score