Humble Music Hit Mashup

Amrit Maan, Byg Byrd, Happy Raikoti, Jaani, R Nait

ਨੀ ਤੂੰ ਚੋਰੀ ਚੋਰੀ ਖੰਗਦੀ ਏ
ਕਿ ਮਿੱਤਰਾਂ ਤੋ ਮੰਗਦੀ ਏ
ਚੋਰੀ ਚੋਰੀ ਖੰਗਦੀ ਏ
ਕਿ ਮਿੱਤਰਾਂ ਤੋ ਮੰਗਦੀ ਏ
ਚੜਦਾ ਸੂਰਜ ਕਿਹਣ ਸਿਯਾਨੇ
ਕਿੱਦਾਂ ਰੋਕੇਆ ਰੋਕੀ ਦਾ ਕਿੱਦਾਂ ਰੋਕੇਆ ਰੋਕੀ ਦਾ

ਅੱਜ ਪੈਰਾਂ ਚ ਪਾਕੇ Gucci-ਸੁੱਚੀ ਕਿੱਥੇ ਚਲੇ ਓ
ਗੱਡੀ ਕਾਲੇ ਸ਼ਿਸ਼ੇਆਂ ਵਾਲੀ ਤੇ ਉੱਤੋਂ ਤੁਸੀ ਕੱਲੇ ਓ
ਅੱਜ ਪੈਰਾਂ ਚ ਪਾਕੇ Gucci ਸੁੱਚੀ
Combination ਚੋਟੀ ਦਾ
ਗੱਡੀ ਕਾਲੇ ਸ਼ਿਸ਼ੇਆਂ ਵਾਲੀ ਤੇ
Combination ਚੋਟੀ ਦਾ
ਸਾਡੇ ਵੱਲ ਮਾਰ Slow ਕਰ ਲੈ ਤੇਰੀ car
ਅੱਜ ਤੇਰੇ ਨਾਲ ਤੀਜੀ ਵਾਰੀ ਹੋਇਆ ਮੈਨੂੰ ਪਯਾਰ
ਪਾਈਆਂ high-heel ਆਂ ਤੇ ਪਾਕੇ ਫਿਰਦੇ ਚੱਲੇ ਓ

ਯਾਰ ਬੇਲੀ ਬੈਠੇ ਪੇਗ ਸ਼ੇਗ ਚਲੀ ਜਾਂਦੇ ਨੇ
ਕਰ ਨਾ ਰੱਕਣੇ ਸਾਨੂ ਫੋਨ
ਕਰ ਨਾ ਰੱਕਣੇ ਸਾਨੂ ਫੋਨ
ਨੀ ਬਲੀਏ Chill mode ਚਲਦਾ ਏ on
ਹੋ ਟੋਚਨ ਆ ਦਾ ਜੱਟ ਵੀ ਸ਼ੋਕੀਂ ਮੁੱਡ ਤੋ
ਜੇ ਅੱਡਿਯਾ ਕਰੇਗੀ ਨੀ ਮੈਂ ਲੈ ਜੁ ਖਿਂਚ ਕੇ
ਟੋਚਨ ਆ ਦਾ ਜੱਟ ਵੀ ਸ਼ੋਕੀਂ ਮੁੱਡ ਤੋ
ਜੇ ਅੱਡਿਯਾ ਕਰੇਗੀ ਨੀ ਮੈਂ ਲੈ ਜੁ ਖਿਂਚ ਕੇ

ਹੋ ਲੱਕ ਤੇਰਾ ਤਕਕੇ, ਬਰੀਕ ਮਰ ਜਾਣੀਏ
ਹੋ ਜਿਹੜੇ ਸੀ ਬਿਮਾਰ, ਹੋ ਗਏ ਠੀਕ ਮਰਜਾਣੀਏ
ਵਜਦੇ ਇਲਾਕੇ ਚ ਜਗੀਰਦਾਰ ਵੇ
ਹੁੰਦੀ ਰਹਿੰਦੀ ਗੋਲੀਆਂ ਦੀ ਤਾੜ ਤਾੜ ਵੇ
ਕਚੇ ਪੈਰੀ ਕਿਸ ਨੂ ਵੀ ਹਥ ਨਈਓ ਪਾਂਦਾ
ਮੈਨੂ ਸੌਂ ਲਗੇ ਹੋ ਕੇ ਪੁਰਾ ਕੇਮ ਚੱਕਦਾ
ਹੋ ਲਿਆ ਨਾ ਵੇ ਕਰ ਗੇੜੇ ਕਾਲੀ ਥਾਰ ਤੇ
ਮੇਰਾ ਵੀਰਾ ਤੇਰੀ ਫਿਰਦਾ ਏ ਟਾਈਮ ਚੱਕਦਾ
ਲਾਇਆ ਨਾ ਵੇ ਕਰ ਗੇੜੇ ਕਾਲੀ ਤੇਰ ਤੇ
ਮੇਰਾ ਵੀਰ ਤੇਰੀ ਫਿਰਦਾ ਏ ਟਾਈਮ ਚੱਕਦਾ ਹਾਂ

ਹੋ ਨਾਲ ਤੇਰੇ ਦਿਲ ਵਿਚ ਵਧ ਬੈਠਣਗੇ
ਤੂ ਜਿੰਨਾ ਸਾਡੇ ਨਾਲ ਤਕਰਾਰ ਕਰੇਂਗੀ
ਗਿਣ ਲੈ ਤੂ ਹੁਣ ਜਿੰਨੇ ਕਰੇ ਨਖਰੇ
ਪਿਚਹੋਂ ਹਾਨਜੀ ਹਾਨਜੀ ਸਾਨੂ ਓਹਨੇ ਵਾਰ ਕਰੇਂਗੀ
ਤੁਸੀ fan ਓ ਜਿੰਨਾ ਦੇ ਸੱਡੇ ਪੈਰਾਂ ਥੱਲੇ ਓ
ਅਜ ਪੈਰਾਂ ਚ ਪਾਕੇ Gucci-ਸੁੱਚੀ ਕਿੱਥੇ ਚਲੇ ਓ
ਗੱਡੀ ਕਾਲੇ ਸ਼ਿਸ਼ੇਆਂ ਵਾਲੀ ਤੇ ਉੱਤੋਂ ਤੁਸੀ ਕੱਲੇ ਓ
ਹੋ ਜਿਹੜੇ ਸੀ ਬਿਮਾਰ, ਹੋ ਗਏ ਠੀਕ ਮਰਜਾਣੀਏ
ਅਜ ਪੈਰਾਂ ਚ ਪਾਕੇ Gucci-ਸੁੱਚੀ
Combination ਚੋਟੀ ਦਾ
ਗੱਡੀ ਕਾਲੇ ਸ਼ਿਸ਼ੇਆਂ ਵਾਲੀ ਤੇ
ਚੁਣ ਚੁਣ ਵੈਰੀ

Curiosités sur la chanson Humble Music Hit Mashup de Gippy Grewal

Qui a composé la chanson “Humble Music Hit Mashup” de Gippy Grewal?
La chanson “Humble Music Hit Mashup” de Gippy Grewal a été composée par Amrit Maan, Byg Byrd, Happy Raikoti, Jaani, R Nait.

Chansons les plus populaires [artist_preposition] Gippy Grewal

Autres artistes de Film score