Iko Ik Dil

Happy Raikoti

ਤੇਰੇ ਵਿਚੋਂ ਪਿਹਲਾਂ ਵਾਲਾ
ਯਾਰ ਨਹੀ ਦਿਸ੍ਦਾ
ਆ ਚੀਲ ਵਰਗੀਆ
ਅਖਾਂ ਚੋਂ ਤੈਨੂ ਪ੍ਯਾਰ ਨੀ ਦਿਸ੍ਦਾ

ਓਏ ਮੇਰੇ ਨਾਲ ਤੋਡ਼ ਮੁੰਡੇਆ
ਖੋਰੇ ਕੀਤੇ ਨਾਤੇ ਜੋਡ਼ ਲਾਏ ਆ ਤੂ ਵੇ

ਇਕੋ ਇਕ ਦਿਲ ਕੁੜੀ ਦਾ
ਓ ਵੀ ਲਖ ਵਾਰੀ ਤੋਡ਼ ਦਾ ਆਏ ਤੂ ਵੇ
ਇਕੋ ਇਕ ਦਿਲ ਕੁੜੀ ਦਾ
ਓ ਵੀ ਲਖ ਵਾਰੀ ਤੋਡ਼ ਦਾ ਆਏ ਤੂ ਵੇ
ਇੱਕੋ ਇਕ ਦਿਲ ਕੁੜੀ ਦਾ
ਓ ਵੀ ਲਖ ਵਾਰੀ ਤੋਡ਼ ਦਾ ਆਏ ਤੂ ਵੇ

ਤੌਰ ਨਾ ਜ਼ਿੰਦਗੀ ਜੇਓਂਦਾ ਆ ਨੀ
ਮੈਂ ਦਿਨ ਨੀ ਕਟਦਾ
ਨਾਟੀ ਆ Nature ਬਲੀਏ ਨੀ
ਤੇਰੇ ਦੇਸੀ ਜੱਟ ਦਾ

ਸੋਹਣੀ ਚੀਜ਼ ਦਾ ਕਸੂਰ ਨਖਰੋ
ਜਿਹਦੀ ਆਪੇ ਨਿਗਾਹ ਚੜ ਜਾਂਦੀ ਆ
ਮੇਰੀ ਆਖ ਹੀ ਲਡ਼ਕੀ ਬਹਲੀ ਆ
ਹਰ ਕਿਸੇ ਨਾਲ ਲੜ ਜਾਂਦੀ ਆ

ਓ ਆਖ ਹੀ ਲਡ਼ਕੀ ਬਹਲੀ ਆ
ਹਰ ਕਿਸੇ ਨਾਲ ਲੜ ਜਾਂਦੀ ਆ
ਮੇਰੀ ਆਖ ਹੀ ਲਡ਼ਕੀ ਬਹਲੀ ਆ
ਹਰ ਕਿਸੇ ਨਾਲ ਲੜ ਜਾਂਦੀ ਆ

ਓ ਛੱਲੀਆਂ ਛੱਲੀਆਂ ਛੱਲੀਆਂ
ਛੱਲੀਆਂ ਛੱਲੀਆਂ ਛੱਲੀਆਂ
ਨੀ ਤੇਰੀ ਮੇਰੀ ਗਲ ਨਾ ਕੋਯੀ
ਓ ਤੇਰੀ ਮੇਰੀ ਗਲ ਨਾ ਕੋਯੀ
ਸਾਂਝ ਨੈਨਾ ਦੀ ਜੇਓਂ
ਕਣਕ ਨਾਲ ਬਲੀਆ

ਉਮਰਾਂ ਦੇ ਵਾਦੇ ਕਰਕੇ ਵੇ
ਕਦੇ ਹਥ ਨੀ ਚਹੋੜੀ ਦੇ
ਕੂਡਿਯਾਂ ਦੇ ਦਿਲ ਸੋਲ ਹੁੰਦੇ
ਮੁੰਡੇਯਾ ਨਈ ਟੋਡੀ ਦੇ

ਮੇਰੇ ਹਂਜੁਆ ਨੂ ਮੋਤੀ ਦੱਸ ਕੇ
ਫੇਰ ਅਖਾਂ ਵਿਚੋਂ ਰੋੜਦਾ ਆਏ ਤੂ ਵੇ

ਇਕੋ ਇਕ ਦਿਲ ਕੁੜੀ ਦਾ
ਓ ਵੀ ਲਖ ਵਾਰੀ ਤੋਡ਼ ਦਾ ਆਏ ਤੂ ਵੇ
ਇੱਕੋ ਇਕ ਦਿਲ ਕੁੜੀ ਦਾ
ਓ ਵੀ ਲਖ ਵਾਰੀ ਤੋਡ਼ ਦਾ ਆਏ ਤੂ ਵੇ

ਓ ਵੈਲੀ ਬੰਦੇ ਕੋਲੇ
ਜਿੱਦਾਂ ਗੁਣ ਜ਼ਰੂਰੀ ਆ
ਜ਼ਿੰਦਗੀ ਦੇ ਵਿਚ ਮਿਥੀਏ
ਥੋਡਾ ਫਨ ਜ਼ਰੂਰੀ ਆ

ਨਹੀ ਤਾਂ ਪਯੀ ਪਯੀ ਖੀਰ ਨਖਰੋ
ਪਯੀ ਪਯੀ ਖੀਰ ਨਖਰੋ
ਸਾਲੀ ਚੁੱਲੇ ਤੇ ਹੀ ਸੜ ਜਾਂਦੀ ਆ

ਇਕੋ ਇਕ ਦਿਲ ਕੁੜੀ ਦਾ
ਹਰ ਕਿਸੇ ਨਾਲ ਲੜ ਜਾਂਦੀ ਆ
ਮੇਰੀ ਆਖ ਹੀ ਲਡ਼ਕੀ ਬਹਲੀ ਆ
ਇਕੋ ਇਕ ਦਿਲ ਕੁੜੀ ਦਾ
ਓ ਵੀ ਲਾਖ ਵਾਰੀ ਤੋਡ਼ ਦਾ ਆਏ

ਇੱਕੋ ਇਕ ਦਿਲ ਕੁੜੀ ਦਾ
ਹਰ ਕਿਸੇ ਨਾਲ ਲੜ ਜਾਂਦੀ ਆ
ਹਰ ਕਿਸੇ ਨਾਲ ਲੜ ਜਾਂਦੀ ਆ

Curiosités sur la chanson Iko Ik Dil de Gippy Grewal

Qui a composé la chanson “Iko Ik Dil” de Gippy Grewal?
La chanson “Iko Ik Dil” de Gippy Grewal a été composée par Happy Raikoti.

Chansons les plus populaires [artist_preposition] Gippy Grewal

Autres artistes de Film score