Khatarnaak

Bohemia, Kumar Sunny

Gippy Grewal!
Bohemia!
Desi Crew, Desi Crew

ਆ ਖੜੇ-ਖੜੇ ਖੜੇ-ਖੜੇ ਜੱਟ ਬਲੀਏ
ਹੋ ਫਿਰਦੇ ਕਰੌਂਦੇ ਦੇਖ ਅੱਤ ਬਲੀਏ
ਹੋ antidot ਬਣੇ ਨਾ ਜੱਟਾਂ ਦੀ ਅੱਖ ਦਾ
ਸਾਨੂ ਦੇਖ ਦੇਖ ਫੀਲਿੰਗਾ ਨਾ ਚੱਕ ਬਲੀਏ
ਆ ਖੜੇ-ਖੜੇ ਖੜੇ-ਖੜੇ ਜੱਟ ਬਲੀਏ
ਹੋ ਫਿਰਦੇ ਕਰੌਂਦੇ ਦੇਖ ਅੱਤ ਬਲੀਏ
ਹੋ antidot ਬਣੇ ਨਾ ਜੱਟਾਂ ਦੀ ਅੱਖ ਦਾ
ਸਾਨੂ ਦੇਖ ਦੇਖ ਫੀਲਿੰਗਾ ਨਾ ਚੱਕ ਬਲੀਏ

ਮੁੰਡੇ ਖੜੇ-ਖੜੇ, ਆਪਾਂ ਖਾਦੇ ਕਰਨ
ਸਾਡੇ ਵੈਰੀ ਲਦਾਨ, ਹੋਕੇ ਪਰੇ ਖਾਦੇ
ਜਿਹਦੇ ਦਿਖਦੇ ਨੀ ਆਪਾਂ ਪਰੇ ਕਰੇ
ਕਿੰਨੇ ਸੁਕਦੇ ਪੇਡ ਆਪਾਂ ਹਰੇ ਕਰੇ, ਆਵ
ਸੀਧਾ ਆਯੇਜ ਵਾਧੇ, ਨਹੀਓ ਸੱਜੇ ਖੱਬੇ
ਸਾਰੇ ਛੋਟੇ ਲਗਨ ਮੈਨੂ ਪਿਹਲਾ ਪਿਹਲਾ ਜਿਹਦੇ ਵੱਡੇ ਲਗੇ
ਹੋਣ ਡੋਰ ਜਿਹਦੇ ਸੀ ਨੇਹਦੇ ਲਗਨ ਸਿਧੇ ਸਿਧੇ ਮੈਨੂ ਟੇਢੇ ਲਗਨ
ਤੂ ਵੀ ਆਫਲਾਇਨ ਰਵੇ ਵੀਰੇ ਜੇ ਕਦੀ
ਮੇਰੇ ਜਿਹਦੇ ਤੇਰੇ ਫੇਰੇ ਲਗਨ
ਨਾਲੇ ਸੋਨਿਏ ਤੇਰੇ ਦੋ ਨੈਣ
ਲੁਟਦੇ ਨੇ ਮੇਰੇ ਦਿਲ ਦੇ ਚੈਨ
ਰਪ ਚ ਅਝਹੇ ਵੀ ਮੈਂ ਤੋਪ
ਤੇ ਪਰ Tik tok ਤੇ ਮੈਂ ਤੇਰਾ fan
Rap ਚ ਅਝਹੇ ਵੀ ਮੈਂ top
ਤੇ ਪਰ Tik tok ਤੇ ਮੈਂ ਤੇਰਾ fan

ਹੋ ਅੱਲੜਾਂ ਦੇ ਕੋਲੋਂ ਲੰਘਦੇ ਓ ਪਾਕੇ ਨੀਵੀ
ਸ਼ੋੰਕ ਬੇਲਿਆ ਦੇ ਮੋਂਡੇਆ ਨਾ ਖੇਂਨ ਦੇ
ਹੋ ਯਾਰਾ ਦੇ blood ਵਿਚ ਸਪੂਨ ਗਿਰੀ ਕੀਤੇ
Copyright ਆ ਜੱਟਾ ਦੇ ਕੋਲ ਪੰਗੇ ਲੇਨ ਦੇ
ਹੋ PUB G ਤੇ ਬੰਦੇ ਮਾਰ ਪੌਂਦੇ ਨੀ story
PUB G ਤੇ ਬੰਦੇ ਮਾਰ ਪੌਂਦੇ ਨੀ story
ਜਿਹਦਾ ਰੜਕੇ ਅਖਾਂ ਚ ਲਯਈਏ ਚੱਕ ਬਲੀਏ
ਆਵ ਖੜੇ-ਖੜੇ ਖੜੇ-ਖੜੇ ਜੱਟ ਬਲੀਏ
ਹੋ ਫਿਰਦੇ ਕਰੌਂਦੇ ਦੇਖ ਅੱਤ ਬਲੀਏ
ਹੋ antidot ਬਣੇ ਨਾ ਜੱਟਾਂ ਦੀ ਅੱਖ ਦਾ
ਸਾਨੂ ਦੇਖ ਦੇਖ ਫੀਲਿੰਗਾ ਨਾ ਚੱਕ ਬਲੀਏ

ਹੋ ਫੂਂਕਦੇ ਨੀ ਨੇਟ ਬੇਹਿਕੇਗ੍ਰਾਉਂਡ ਕਰੀ ਚੇਕ
ਗਿਪੀ ਕਰੇ ਨਾ ਕਦੇ ਵੀ ਗੱਲਾਂ ਹੌਲੀਯਾ
ਹੋ ਜਿਹਨਾ ਨਾਲ ਚਲਦਾ ਏ ਵੈਰ ਪਤਾ ਕਰੀ
ਖਾਂਦੇ ਰਾਤ ਨੂ ਨਾ ਨੀਂਦ ਦਿਆ ਗੋਲਿਆ
ਹੋ ਡੋਰਾਏਮਓਨ ਵੇਖਣੇ ਤੋਂ ਵੈਲ ਨੀ ਜਾਣਾ ਨੂ
ਮੋਹਨੇਵਲਾ ਕਿੱਤਤੋਂ ਲੇਈਨ ਗਯੋ ਦੱਤ ਬਲੀਏ
ਆਵ ਖੜੇ-ਖੜੇ ਖੜੇ-ਖੜੇ ਜੱਟ ਬਲੀਏ
ਹੋ ਫਿਰਦੇ ਕਰੌਂਦੇ ਦੇਖ ਅੱਤ ਬਲੀਏ
ਹੋ antidot ਬਣੇ ਨਾ ਜੱਟਾਂ ਦੀ ਅੱਖ ਦਾ
ਸਾਨੂ ਦੇਖ ਦੇਖ ਫੀਲਿੰਗਾ ਨਾ ਚੱਕ ਬਲੀਏ

Skkrrrrtt!
ਖੜੇ ਖੜੇ ਯਾਨੀ shot shot
ਖੜੇ ਖੜੇ ਯਾਨੀ shot shot
ਖਤਰਨਾਕ ਜਿਵੇਈਂ shot shot
ਖਤਰਨਾਕ ਜਿਵੇਈਂ shot shot
ਖਾਲੀ ਹੁੰਦੀ ਵਿਚ dot dot
ਖਾਲੀ ਹੁੰਦੀ ਵਿਚ dot dot
ਵੈਰੀ ਕਰਨ ਸਾਡੇ bark bark
ਵੈਰੀ ਕਰਨ ਸਾਡੇ bark!

Curiosités sur la chanson Khatarnaak de Gippy Grewal

Qui a composé la chanson “Khatarnaak” de Gippy Grewal?
La chanson “Khatarnaak” de Gippy Grewal a été composée par Bohemia, Kumar Sunny.

Chansons les plus populaires [artist_preposition] Gippy Grewal

Autres artistes de Film score