Limited Edition (Intro) Capsule
ਜਧੋ ਜੱਟ ਕਮ ਕੱਲਾਂ ਚ ਜਮੇਆ
ਤਾਹਿ ਬਾਪੂ ਮਾਨਕ ਦੀ ਕੱਲੀ ਲਾਕੇ ਨਚੇਆ
ਰਿਡਣ ਲਗਾਏਆ ਸ੍ਟੇਪ ਪਲੰਗਾ ਬਣ ਗਾਏ
ਸਮਝ ਆਯਾ ਕਿ ਗਾਯਾ ਹਿੱਕ ਦੇ ਜ਼ੋਰ ਨਾਲ ਜਾਂਦਾ
ਓਹਦੇ ਲਈ ਦਮ ਚਾਹੀਦਾ ਤੇ ਦਮ ਖੂਨ ਚ ਹੌਂਦਾ
ਓਹਦੇ ਦੁਕਾਨਾ ਚੋ ਕੈਪ੍ਸੁਲ ਨਹੀ ਮਿਲਦੇ
ਮਾਂ ਨੇ ਸਮਝਾਇਆ ਸੂਟ ਤੇ ਸੋਚ ਮੈਲੀ ਨਹੀ ਰਖਨੀ
ਯਾਰੀ ਦੇ ਸ੍ਕੂਲ ਚ ਦਾਖਲਾ ਲੇਯਾ
ਯਾਰਾ ਦਾ ਯਾਰ ਬਡੇਯਾ ਦਾ ਸਤਕਾਰ
ਛੋਟੇਆ ਨੂ ਪਿਆਰ , ਮਸਤ ਦਿਲਦਾਰ
ਕਈ ਸਿੰਘ ਫਸੋਂਦੇ ਆ
ਓਹ੍ਨਾ ਲ ਭੀ ਸ਼ਬਦ ਪਿਆਰ ਦੇ ਅਔਉਂਦੇ ਆ
ਗਾਨੇਆ ਚ ਚਾਹੇ ਕਿੰਨਾ ਖੜਕਾ ਧੜਕਾ ਕਰਦਾ
ਓਹਦੇ ਦਿਲ ਦੀ ਤਲਾਸ਼ੀ ਲ ਤਾ ਸਿਰ੍ਫ ਪਿਆਰ ਮਿਲੂ
ਤੋਨੂ ਪਤਾ ਲਗ ਹੀ ਗਯਾ ਓਹ੍ਨਾ
ਬੀ ਕਿਦੇ ਬਾਰੇ ਗਲ ਕਰਿਹਾ
ਲੋ ਜੀ ਆਪਣੀ ਅਗਲੀ ਰੀਲ ਲੇਕੇ ਆ ਰਹੇ ਆ
ਗਿਪੀ ਗ੍ਰੇਵਲ
ਕਾਰਲੋ ਟੇਪ ਰੇਕੋਰਦਰਾ ਦੇ ਹੇਡ ਸਾਫ
ਕੇਰਾ ਚ ਰਖ ਲੋ ਧਮਾਕ ਵਾਲੇ ਵੱਡੇ speaker
ਤੇ ਟ੍ਰਕਟੇਰਾ ਤੇ ਲਾਲੋ ਵੂਫੇਰ
ਇਸ ਰੀਲ ਦੇ ਗਾਨੇ ਚ ਨਾ ਤਾ ਕਿੱਸੇ ਨੂ ਜਵਾਬ ਹੈਂ ਤੇ ਨਾ ਸਵਾਲ
ਇਸ ਰੀਲ ਨੂ ਲਾਗੇ ਵਾਜ ਕਰਕੇ ਉਂਚੀ ਬਸ ਤੁੱਸੀ ਫੁੱਲ ਬੱਤਾ ਫੁੱਲ
ਬੁੱਲੇ ਲੌਤਣੇ ਆ ਬੁੱਲੇ
ਰੀਲ ਦਾ ਨਾਮ ਹੈਗਾ
Limited Edition
ਹੋਏ ਓਏ ਨੀ ਓ ਕਹੀਦਾ ਤੇ
ਨਾ ਹੀ ਆਏ ਕਹਾਇਦਾ
ਬਿਨਾ ਗੱਲੋਂ ਕਿਸੇ ਨਾਲ
ਵੈਰ ਨਾਹੀਓ ਪਾਯੀ ਦਾ
ਹੋ ਫੇਰ ਵੀ ਜੇ ਸਾਲਾ ਕੋਯੀ
ਜਾਣ ਜਾਣ ਘੇਰਦਾ
ਹੋਏ ਓਹਦੋ ਖੂਨ ਖੌਲਦਾ ਆਏ
ਘੂਮ ਆਲੇ ਸ਼ੇਰ ਦਾ
Gippy Grewal