Mere Yaar Ne [Yaar Mera]
ਚਕ ਦੇ
G G G Grewal
ਓ! ਹੋਕੇ ਨੀ ਤਿਆਰ ਆਂਣ ਬੂਹੇ ਵਿਚ ਖੜੀ
ਕੁੜੀਆਂ ਦੀ ਡਾਰ ਕਿਤੋ ਆਂਣ ਗਲੀ ਬੜੀ
ਹੋਕੇ ਨੀ ਤਿਆਰ ਆਂਣ ਬੂਹੇ ਵਿਚ ਖੜੀ
ਕੁੜੀਆਂ ਦੀ ਡਾਰ ਕਿਤੋ ਆਂਣ ਗਲੀ ਬੜੀ
ਐਵੇ ਪੌਣਾ ਨੀ ਰੰਗ ਵਿਚ ਭਂਗਨਾ ਨੀ. ਕੁੜੀਓ ਰਾਹ ਛੱਡ ਦਿਓ
ਨੀ ਮੇਰੇ ਯਾਰ ਨੇ.(ਓਏ ਓਏ) ਯਾਰ ਨੇ.(ਓਏ ਓਏ) ਓ ਯਾਰ ਨੇ ਗਲੀ ਦੇ ਵਿਚੋ ਲੰਗਨਾ ਨੀ
ਕੁੜੀਓ ਰਾਹ ਛੱਡ ਦਿਓ
ਓ ਯਾਰ ਨੇ ਗਲੀ ਦੇ ਵਿਚੋ ਲੰਗਨਾ ਨੀ
ਕੁੜੀਓ ਰਾਹ ਛੱਡ ਦਿਓ
ਓ ਯਾਰ ਨੇ ਗਲੀ ਦੇ ਵਿਚੋ ਲੰਗਨਾ ਨੀ
ਕੁੜੀਓ ਰਾਹ ਛੱਡ ਦਿਓ
ਓ ਚਿਤ ਮੇਰਾ ਕਰੇ ਬੜੀ ਦੇਰ ਤੋਂ ਬ੍ਲੌਂਣ ਨੂ
ਪ੍ਯਾਰ ਨਾਲ ਬਾਹਾਂ ਓਹਦੇ ਗਲੇ ਵਿਚ ਪੌਣ ਨੂ.
ਓ ਚਿਤ ਮੇਰਾ ਕਰੇ ਬੜੀ ਦੇਰ ਤੋਂ ਬ੍ਲੌਂਣ ਨੂ
ਪ੍ਯਾਰ ਨਾਲ ਬਾਹਾਂ ਓਹਦੇ ਗਲੇ ਵਿਚ ਪੌਣ ਨੂ..
ਅਜ ਕਰੀ ਮੈ ਤਿਆਰੀ, ਮੈਂ ਤੋ ਜਾਵਾ ਉਹਤੋਂ ਵਾਰੀ.
ਕਰੀ ਮੈ ਤਿਆਰੀ, ਮੈਂ ਤੋ ਜਾਵਾ ਉਹਤੋਂ ਵਾਰੀ
ਬਣ ਸੱਪਣੀ ਮੈਂ ਹਿੱਕ ਉੱਤੇ ਡੰਗਣਾ ਨੀ.
ਕੁੜੀਓ ਰਾਹ ਛੱਡ ਦਿਓ
ਨੀ ਮੇਰੇ ਯਾਰ ਨੇ.(ਓਏ ਓਏ) ਯਾਰ ਨੇ.(ਓਏ ਓਏ) ਓ ਯਾਰ ਨੇ ਗਲੀ ਦੇ ਵਿਚੋ ਲੰਗਨਾ ਨੀ
ਕੁੜੀਓ ਰਾਹ ਛੱਡ ਦਿਓ
ਓ ਯਾਰ ਨੇ ਗਲੀ ਦੇ ਵਿਚੋ ਲੰਗਨਾ ਨੀ
ਕੁੜੀਓ ਰਾਹ ਛੱਡ ਦਿਓ . (ਗ ਗ ਗ. ਗ੍ਰੇਵਲ)
ਓ ਗਲੀ ਵਿਚੋ ਲੰਗੇ, ਰੋਜ਼ ਦਿਲ ਮੇਰਾ ਠਾਰ ਜੇ
ਨੈਨਾ ਦੀ ਦੁਨਾਲੀ ਵਿਚੋ, ਗੋਲੀ ਨਿੱਤ ਮਾਰ ਜੇ.
ਓ ਗਲੀ ਵਿਚੋ ਲੰਗੇ, ਰੋਜ਼ ਦਿਲ ਮੇਰਾ ਠਾਰ ਜੇ
ਨੈਨਾ ਦੀ ਦੁਨਾਲੀ ਵਿਚੋ, ਗੋਲੀ ਨਿੱਤ ਮਾਰ ਜੇ.
ਸਾਰੇ ਪਿੰਡ ਤੋਂ ਹ ਸੋਹਣਾ, ਓਹਦਾ ਰੂਪ ਮਨਮੋਹਣਾ.
ਪਿੰਡ ਤੋਂ ਹ ਸੋਹਣਾ, ਓਹਦਾ ਰੂਪ ਮਨਮੋਹਣਾ.
ਮੈਂ ਤਾ ਦਿਲ ਓਹਦੇ ਪ੍ਯਾਰ ਵਿਚੋ ਰੰਗਨਾ ਨੀ.
ਕੁੜੀਓ ਰਾਹ ਛੱਡ ਦਿਓ
ਨੀ ਮੇਰੇ ਯਾਰ ਨੇ.(ਓਏ ਓਏ) ਯਾਰ ਨੇ.(ਓਏ ਓਏ) ਓ ਯਾਰ ਨੇ ਗਲੀ ਦੇ ਵਿਚੋ ਲੰਗਨਾ ਨੀ
ਕੁੜੀਓ ਰਾਹ ਛੱਡ ਦਿਓ
ਓ ਯਾਰ ਨੇ ਗਲੀ ਦੇ ਵਿਚੋ ਲੰਗਨਾ ਨੀ
ਕੁੜੀਓ ਰਾਹ ਛੱਡ ਦਿਓ
ਓ ਯਾਰ ਨੇ ਗਲੀ ਦੇ ਵਿਚੋ ਲੰਗਨਾ ਨੀ
ਕੁੜੀਓ ਰਾਹ ਛੱਡ ਦਿਓ
ਲਾਲੀ ਦਾ ਪ੍ਯਾਰ ਮੇਰੇ ਦਿਲ ਚ ਸ੍ਮਾਯਾ ਨੀ.
ਸੁਪਨੇ ਚ ਵੇਖਦੀ ਸਾ ਮਸ਼ਾ ਐਥੇ ਆਯਾ ਨੀ.
ਓ! ਲਾਲੀ ਦਾ ਪ੍ਯਾਰ ਮੇਰੇ ਦਿਲ ਚ ਸ੍ਮਾਯਾ ਨੀ.
ਸੁਪਨੇ ਚ ਵੇਖਦੀ ਸਾ ਮਸ਼ੀ ਐਥੇ ਆਯਾ ਨੀ.
ਮੈਨੂ ਲਗਦੀ ਨਾ ਭੁੱਖ, ਮੈਂ ਤਾਂ ਰੋਈ ਵਾਲਾ ਰੁਖ.
ਲਗਦੀ ਨਾ ਭੁੱਖ, ਮੈਂ ਤਾਂ ਰੋਈ ਵਾਲਾ ਰੁਖ.
ਆਜ ਤੰਗ ਗ੍ਰੇਵਲ ਵਿਚ ਖਂਗਨਾ ਨੀ.
ਕੁੜੀਓ ਰਾਹ ਛੱਡ ਦਿਓ
ਨੀ ਮੇਰੇ ਯਾਰ ਨੇ.(ਓਏ ਓਏ) ਯਾਰ ਨੇ.(ਓਏ ਓਏ) ਓ ਯਾਰ ਨੇ ਗਲੀ ਦੇ ਵਿਚੋ ਲੰਗਨਾ ਨੀ
ਕੁੜੀਓ ਰਾਹ ਛੱਡ ਦਿਓ
ਯਾਰ ਨੇ ਗਲੀ ਦੇ ਵਿਚੋ ਲੰਗਨਾ ਨੀ
ਕੁੜੀਓ ਰਾਹ ਛੱਡ ਦਿਓ
ਯਾਰ ਨੇ ਗਲੀ ਦੇ ਵਿਚੋ ਲੰਗਨਾ ਨੀ
ਕੁੜੀਓ ਰਾਹ ਛੱਡ ਦਿਓ