Munda Grewala Da

Guri Mattu, Taran Singh

ਹੋ ਵੇਲਿਆਂ ਦਾ ਟੋਲਾ ਸੀ ਤੇ time ਦੀ ਟਿਕਲਾ ਦਾ
ਤੋੜ ਦਾ ਆ ਹੱਦ ਦੇਖ ਮੁੰਡਾ ਗਰੇਵਾਲਾ ਦਾ
ਹੋ ਵੇਲਿਆਂ ਦਾ ਟੋਲਾ ਸੀ ਤੇ time ਦੀ ਟਿਕਲਾ ਦਾ
ਤੋੜ ਦਾ ਆ ਹੱਦ ਦੇਖ ਮੁੰਡਾ ਗਰੇਵਾਲਾ ਦਾ
ਨਵੇ ਨਵੇਂ ਉਤੇ ਸੀ ਛਲਾਰੂ ਜੇਡੇ ਗੱਜਦੇ
ਪੈਂਡੀਆ ਚ ਦੇਖੀ ਸਾਲੇ ਅੱਗੇ ਅੱਗੇ ਭਜਦੇ
ਹੋ ਤੋੜੇ ਸਿੰਘ ਜਿਦੇ ਗੁੱਡੀ ਆ ਅੱਡਿਆ ਬੱਲੀਏ
ਹੋ ਛਡ ਦਾ ਸੁਰਾ ਤੈਨੂੰ ਦੱਸੂ ਨਾਮ ਨੀ
ਡੁੱਬ ਦਾ ਵੀ ਭਾਰੂਗਾ ਗਵਾਹੀ ਬਲੀਏ
ਔਣ ਆਲੇ ਸਮੇਂ ਦਾ ਤਾ ਪਤਾ ਕੋਈ ਨਾ
ਜੱਟ ਅੱਜ ਦੀ ਤਾਰੀਖ ਚ ਤਬਾਹੀ ਬਲੀਏ
ਤੋਡ਼ ਦਾ ਆ ਹੱਡ ਦੇਖ ਮੁੰਡਾ ਗਰੇਵਾਲਾ ਦਾ

ਹੋ bullet proof ਛਾਤੀਆਂ ਨੂੰ ਪਾੜ ਦਾ
ਡੱਬ ਨਾ ਮੈਂ ਲਾਇਆ ਜੇਡਾ ਬੱਚਾ ਕਾਲ ਦਾ
ਤਿੰਨ ਵਾਰੀ ਆ ਗਿਆ ਸੱਮਨ ਦੇਖ ਲੇ
ਪਿਆ ਸੀ ਜੋ case ਪਿੱਛਲੇ ਜੇ ਸਾਲ ਦਾ
ਤੇਰਾ Gippy ਜਾਂਦਾ ਫੱਕਿਆ ਅੜਾਈ ਬਲੀਏ
ਹੋ ਚੜ ਦਾ ਸੂਰਜ ਤੈਨੂੰ ਦੱਸੂ ਨਾਮ ਨੀ
ਡੁੱਬ ਦਾ ਵੀ ਭਾਰੂਗਾ ਗਵਾਹੀ ਬਲੀਏ
ਔਣ ਆਲੇ ਸਮੇਂ ਦਾ ਤਾ ਪਤਾ ਕੋਈ ਨਾ
ਜੱਟ ਅੱਜ ਦੀ ਤਾਰੀਖ ਚ ਤਬਾਹੀ ਬਲੀਏ
ਤੋਡ਼ ਦਾ ਆ ਹੱਦ ਦੇਖ ਮੁੰਡਾ ਗਰੇਵਾਲਾ ਦਾ

ਹੋ gang ਤੇ slang ਮਲਵਈ ਜੱਟੀਏ
ਗਬਰੂ ਪੂਗੌਂਦਾ ਗਲ ਕਹਿ ਜੱਟੀਏ
Guri Mattu ਨਾਲ ਈ ਮਜ਼ਾਇਲ ਸੁਣੀ ਦਾ
ਭੁੱਟਰੇ ਮੈਂ ਸਾਂ ਡੱਕੇ ਕ ਜੱਟੀਏ
ਰਖ ਜਿਗਰਾ ਕਯੋਂ ਜਾਵੇ ਘਬਰਾਈ ਬਲੀਏ
ਹੋ ਚੜ ਦਾ ਸੁਰਾ ਤੈਨੂ ਦੱਸੂ ਨਾਮ ਨੀ
ਡੁੱਬ ਦਾ ਵੀ ਭਾਰੂਗਾ ਗਵਾਹੀ ਬਲੀਏ
ਔਣ ਆਲੇ ਸਮੇਂ ਦਾ ਤਾ ਪਤਾ ਕੋਈ ਨਾ
ਜੱਟ ਅੱਜ ਦੀ ਤਾਰੀਖ ਚ ਤਬਾਹੀ ਬਲੀਏ
ਤੋਡ਼ ਦਾ ਆ ਹੱਦ ਦੇਖ ਮੁੰਡਾ ਗਰੇਵਾਲਾ ਦਾ
ਹੋ ਮੇਰੇ ਅੱਗੇ ਖੜ ਦੇ ਆ ਨਜ਼ਰਾ ਝੁਕਾ ਕੇ ਨੀ
ਵੱਡੇ ਵੈਲੀ ਜਾਂਦੇ ਗੱਡੀ ਕੋ ਰਖਾਂ ਕੇ ਨੀ
ਫੇਰ ਵੀ ਕੋਈ ਕਢਨਾ ਜੇ ਸ਼ੱਕ ਮਿੱਠੀਏ
ਦੇਖ ਲਵੀ ਪਿੰਡ ਕੁ ਕਲਾ ਵਿਚ ਆਕੇ ਨੀ
ਆਪੇ ਡੈਣਗੇ ਓ ਜੱਟ ਦੀ ਸਫਾਈ ਬਲੀਏ
ਹੋ ਚੜ ਦਾ ਸੂਰਜ ਤੈਨੂੰ ਦੱਸੂ ਨਾਮ ਨੀ
ਡੁੱਬ ਦਾ ਵੀ ਭਾਰੂਗਾ ਗਵਾਹੀ ਬਲੀਏ
ਔਣ ਆਲੇ ਸਮੇ ਦਾ ਤਾ ਪਤਾ ਕੋਈ ਨਾ
ਜੱਟ ਅੱਜ ਦੀ ਤਾਰੀਖ ਚ ਤਬਾਹੀ ਬਲੀਏ
ਤੋਡ਼ ਦਾ ਆ ਹੱਦ ਦੇਖ ਮੁੰਡਾ ਗਰੇਵਾਲਾ ਦਾ

Curiosités sur la chanson Munda Grewala Da de Gippy Grewal

Qui a composé la chanson “Munda Grewala Da” de Gippy Grewal?
La chanson “Munda Grewala Da” de Gippy Grewal a été composée par Guri Mattu, Taran Singh.

Chansons les plus populaires [artist_preposition] Gippy Grewal

Autres artistes de Film score