Nach Nach [Remix]
ਯਾ,Gippy Grewal ,Get up, Enzo
ਡੀ.ਜੇ ਉੱਤੇ ਵੱਜੀ ਜਦੋਂ ਅੰਗਰੇਜੀ beat ਨੀ
ਅੰਗਰੇਜੀ beat ਨੀ
Body ਤੇਰੀ ਫੜਗੀ ਸੀ ਓਦੋਂ ਬਿੱਲੋ heat ਨੀ
ਓਦੋਂ ਬਿੱਲੋ heat ਨੀ
ਹੋ ਡੀ.ਜੇ ਉੱਤੇ ਵੱਜੀ ਜਦੋਂ ਅੰਗਰੇਜੀ beat ਨੀ
Body ਤੇਰੀ ਫੜਗੀ ਸੀ ਓਦੋਂ ਬਿੱਲੋ heat ਨੀ
ਠੁਮਕੇ ਦੇ ਠੁਮਕੇ ਦੇ ਨਾਲ ਗੋਰੀਏ
ਗੱਭਰੂ ਮਾਰਦੇ ਤਾਲੀ
ਗੱਭਰੂ ਮਾਰਦੇ ਤਾਲੀ
ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਾਰੀ ਕਾਲੀ
ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਾਰੀ ਕਾਲੀ
ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਾਰੀ ਕਾਲੀ
ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਾਰੀ ਕਾਲੀ
ਹੋ ਗੲ straight ਤੇਰੇ ਕਰਲੀ ਜਿਹੇ ਵਾਲ਼ ਨੀ
ਕਰਲੀ ਜਿਹੇ ਵਾਲ਼ ਨੀ ,ਕਰਲੀ ਜਿਹੇ ਵਾਲ਼ ਨੀ
ਹਾਏ ਲੱਕ ਹਿਲਦਾ ਏ ਪੂਰਾ beat ਨਾਲ਼ ਨੀ
ਹੋ ਗੲ straight ਤੇਰੇ ਕਰਲੀ ਜਿਹੇ ਵਾਲ਼ ਨੀ
ਲੱਕ ਹਿਲਦਾ ਏ ਪੂਰਾ beat ਨਾਲ਼ ਨੀ
ਗੱਭਰੂ ਨੀ ਗੱਭਰੂ ਨੀ ਲੱਭਦਾ ਫਿਰੇ
ਡਿੱਗੀ ਜੋ ਕੰਨਾਂ ਦੀ ਵਾਲ਼ੀ, ਡਿੱਗੀ ਜੋ ਕੰਨਾਂ ਦੀ ਵਾਲ਼ੀ
ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਾਰੀ ਕਾਲੀ
ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਾਰੀ ਕਾਲੀ
Gippy Grewal , Enzo