Patak Baari Koldi
ਹੋ ਜਦੋਂ ਤੇਰੀ ਸੋਹਣੇਯਾ ਵੇ ਦੀਦ ਹੋ ਜਾਵੇ
ਸਾਡੇ ਲਾਯੀ ਤਾਂ ਓਹੀ ਦਿਨ ਈਦ ਹੋ ਜਾਵੇ
ਹੋ ਜਦੋਂ ਤੇਰੀ ਸੋਹਣੇਯਾ ਵੇ ਦੀਦ ਹੋ ਜਾਵੇ
ਸਾਡੇ ਲਾਯੀ ਤਾਂ ਓਹੀ ਦਿਨ ਈਦ ਹੋ ਜਾਵੇ
ਤੈਨੂੰ ਹਰ ਵੇਲੇ ਅੱਖਾਂ ਦੇਆਂ ਤਾਰਿਆਂ
ਹਰ ਵੇਲੇ ਅੱਖਾਂ ਦੇਆਂ ਤਾਰਿਆਂ
ਵੇ ਆਖ ਰਿਹੰਦੀ ਟੋਲ ਦੀ
ਵੇ ਆਖ ਰਿਹੰਦੀ ਟੋਲ ਦੀ
ਤੈਨੂੰ ਦੇਖ ਕੇ ਗਲੀ ਦੇ ਵਿਚ ਸੋਹਣੇਯਾ
ਪਟਕ ਬਾਰੀ ਖੋਲ ਦੀ
ਪਟਕ ਬਾਰੀ ਖੋਲ ਦੀ
ਤੈਨੂੰ ਦੇਖ ਕੇ ਗਲੀ ਦੇ ਵਿਚ ਸੋਹਣੇਯਾ
ਪਟਕ ਬਾਰੀ ਖੋਲ ਦੀ
ਪਟਕ ਬਾਰੀ ਖੋਲ ਦੀ
ਓ ਸੋਹਣੇਯਾ ਜਦੋਂ ਤੂੰ ਗਲੀ ਵਿਚੋਂ ਲੰਘ ਦਾ
ਜਾਨ ਕੇ ਬਨੌਤੀ ਜਿਹੀ ਖਂਗ ਖਂਗ ਦਾ
ਹਾਏ ਐਵੇਂ ਕਾਹਣੂ ਸੰਗਿ ਜਾਂਦਾਂ ਪੱਟ ਹੋਨੇਯਾ
ਸਿਧਾ ਹੋ ਕ੍ਯੂਂ ਨੀ ਮੈਥੋਂ ਦਿਲ ਮੰਗ ਦਾ
ਤੇਰੇ ਕਰ ਕੇ ਲਖਾਂ ਦੇ ਦਿਲ ਸੋਹਣੇਯਾ
ਕਰਕੇ ਲਖਾਂ ਦੇ ਦਿਲ ਸੋਹਣੇਯਾ
ਪੈਰਾਂ 'ਚ ਫਿਰਨ ਰੋਲ੍ਦੀ
ਪੈਰਾਂ 'ਚ ਫਿਰਨ ਰੋਲ੍ਦੀ
ਤੈਨੂੰ ਦੇਖ ਕੇ ਗਲੀ ਦੇ ਵਿਚ ਸੋਹਣੇਯਾ
ਪਟਕ ਬਾਰੀ ਖੋਲ ਦੀ
ਪਟਕ ਬਾਰੀ ਖੋਲ ਦੀ
ਤੈਨੂੰ ਦੇਖ ਕੇ ਗਲੀ ਦੇ ਵਿਚ ਸੋਹਣੇਯਾ
ਪਟਕ ਬਾਰੀ ਖੋਲ ਦੀ
ਪਟਕ ਬਾਰੀ ਖੋਲ ਦੀ
ਸੱਪ ਵਾਂਗੂ ਯਾਦ ਤੇਰੀ ਸੀਨੇ ਲੜ ਗੀ
ਇਸ਼੍ਕ਼ ਦੇ ਹੜ ਵਿਚ ਜਾਂਦੀ ਹੜ ਦੀ
ਹਾਏ ਬਾਰੀ ਵਿਚੋਂ ਹੱਟ ਜਵੇਂ ਜਦੋਂ ਦਿਸ੍ਨੋ
ਭਜ ਕੇ ਮੈਂ ਸੋਹਣੇਯਾ ਚੁਬਾਰੇ ਚੜ ਦੀ
ਤੇਰੇ ਕਰਕੇ ਬੇਬੇ ਤੋਂ ਖਾਵਾਂ ਝਿਦਕਾਂ
ਕਰਕੇ ਬੇਬੇ ਤੋਂ ਖਾਵਾਂ ਝਿੜਕਾਂ
ਮੈ ਡਰਦੀ ਨਾ ਬੋਲਦੀ
ਤੈਨੂੰ ਦੇਖ ਕੇ ਗਲੀ ਦੇ ਵਿਚ ਸੋਹਣੇਯਾ
ਪਟਕ ਬਾਰੀ ਖੋਲ ਦੀ
ਪਟਕ ਬਾਰੀ ਖੋਲ ਦੀ
ਤੈਨੂੰ ਦੇਖ ਕੇ ਗਲੀ ਦੇ ਵਿਚ ਸੋਹਣੇਯਾ
ਪਟਕ ਬਾਰੀ ਖੋਲ ਦੀ
ਪਟਕ ਬਾਰੀ ਖੋਲ ਦੀ
ਹੋ ਟੇਡੀ ਜਿਹੀ ਤੱਕਣੀ ਨਾਲ ਜਾਂਦਾ ਡੰਗ ਵੇ
ਭੁੱਲ ਜਾ ਵੇ ਕੜੇ ਤੇ ਪਾਉਣਾ ਤੰਦ ਵੇ
ਹੋ ਹੋਣ ਨੀ ਦਿੰਦੀ ਤੈਨੂੰ ਕਿਸੀ ਹੋਰ ਦਾ
ਰੱਬ ਕੋਲੋਂ ਚੀਮੇ ਤੈਨੂੰ ਲੈਣਾ ਮੰਗ ਵੇ
ਮੈਨੂੰ ਬਾਹਾਂ ਚ ਲੈ ਲੈ ਤੂੰ ਗੁਰਮੀਤ ਵੇ
ਮੈਨੂੰ ਬਾਹਾਂ ਚ ਲੈ ਲੈ ਤੂੰ ਗੁਰਮੀਤ ਵੇ
ਕਲੀ ਦੀ ਜਿੰਦ ਡੋਲਦੀ
ਕਲੀ ਦੀ ਜਿੰਦ ਡੋਲਦੀ
ਤੈਨੂੰ ਦੇਖ ਕੇ ਗਲੀ ਦੇ ਵਿਚ ਸੋਹਣੇਯਾ
ਪਟਕ ਬਾਰੀ ਖੋਲ ਦੀ
ਪਟਕ ਬਾਰੀ ਖੋਲ ਦੀ
ਤੈਨੂੰ ਦੇਖ ਕੇ ਗਲੀ ਦੇ ਵਿਚ ਸੋਹਣੇਯਾ
ਪਟਕ ਬਾਰੀ ਖੋਲ ਦੀ
ਪਟਕ ਬਾਰੀ ਖੋਲ ਦੀ