Shinda Shinda No Papa [Title Track]

Kumaar

ਮੈਂ ਕਿਹਾ ਡੈਡੀ ਸਤਿਕਾਰ ਕਰੀ ਦਾ
ਛੱਡ ਦੇਣੀ ਗੁੱਸਾ ਬੱਸ ਪਿਆਰ ਕਰੀ ਦਾ
ਮੈਂ ਕਿਹਾ ਡੈਡੀ ਸਤਿਕਾਰ ਕਰੀ ਦਾ
ਛੱਡ ਦੇਣੀ ਗੁੱਸਾ ਬੱਸ ਪਿਆਰ ਕਰੀ ਦਾ
ਥੋੜ੍ਹਾ ਤਾਂ ਲੇਹਾਜ਼ ਕਰੀ
ਨਾ ਵੱਡਿਆਂ ਨੁੰ ਨਾਰਾਜ਼ ਕਰੀ
ਥੋੜ੍ਹਾ ਤਾਂ ਲੇਹਾਜ਼ ਕਰੀ
ਨਾ ਵੱਡਿਆਂ ਨੁੰ ਨਾਰਾਜ਼ ਕਰੀ
ਨਾ ਕਰ ਲੜਾਈਆਂ ਦਮਾ ਦੁਹਾਈਆਂ
ਛੱਡ ਦੇ ਯਾਰ ਸਿਆਪਾ
ਸ਼ਿੰਦਾ ਸ਼ਿੰਦਾ no papa
ਸ਼ਿੰਦਾ ਸ਼ਿੰਦਾ no papa
ਸ਼ਿੰਦਾ ਸ਼ਿੰਦਾ no papa
ਗੱਲ ਮੇਰੀ ਮਨਲਾ no papa
ਸ਼ਿੰਦਾ shinda no papa
ਗੱਲ ਮੇਰੀ ਮਨਲਾ no papa
ਸ਼ਿੰਦਾ ਸ਼ਿੰਦਾ no papa
ਗੱਲ ਮੇਰੀ ਮਨਲਾ no papa
ਸ਼ਿੰਦਾ ਸ਼ਿੰਦਾ no papa
ਗੱਲ ਮੇਰੀ ਮਨਲਾ no papa

ਅਸੀਂ ਬਾਪੂ ਕੋਲੋਂ ਖਾਦੇ ਬੜੇ ਡੰਡੇ ਸ਼ੰਡੇ ਵੇ
ਫੇਰ ਪੁੱਤ ਜਾਕੇ ਬਣੇ top ਬੰਦੇ ਵੇ
ਅਸੀਂ ਬਾਪੂ ਕੋਲੋਂ ਖਾਦੇ ਬੜੇ ਡੰਡੇ ਸ਼ੰਦੇ ਵੇ
ਫੇਰ ਪੁੱਤ ਜਾਕੇ ਬਣੇ top ਬੰਦੇ ਵੇ
ਮੈਂ ਕੁੱਛ ਵੀ ਨੀਂ ਕਹਿੰਦਾ ਤੈਨੂੰ ਫੇਰ ਵੀ ਤੂੰ ਕਿਹਨੂੰ
Police ਬੁਲਾ ਲੈਣਾ ਹਰ Sunday ਵੇ
Monday ਤੋਂ Friday ਲੰਘ ਜਾਂਦਾ
Weekend ਤੇ ਪਵਾਉਣਾ ਛਾਪਾ
ਸ਼ਿੰਦਾ ਸ਼ਿੰਦਾ no papa
ਸ਼ਿੰਦਾ ਸ਼ਿੰਦਾ no papa
ਸ਼ਿੰਦਾ ਸ਼ਿੰਦਾ no papa
ਗੱਲ ਮੇਰੀ ਮਨਲਾ no papa
ਸ਼ਿੰਦਾ ਸ਼ਿੰਦਾ no papa
ਗੱਲ ਮੇਰੀ ਮਨਲਾ no papa
ਸ਼ਿੰਦਾ ਸ਼ਿੰਦਾ no papa
ਗੱਲ ਮੇਰੀ ਮਨਲਾ no papa
ਸ਼ਿੰਦਾ ਸ਼ਿੰਦਾ no papa
ਗੱਲ ਮੇਰੀ ਮਨਲਾ no papa

ਮੈ ਪੂਰੀ ਕੀਤੀ ਤੇਰੀ ਫ਼ਰਮਾਇਸ਼ ਛੋਟੀ ਵੱਡੀ
ਤੇਰੇ ਪਿਆਰ ਚ ਟੁੱਟ ਗਈ ਜੁੱਤੀ ਨਾਲੇ ਘਸ ਗਈ ਅੱਡੀ
ਮੈ ਪੂਰੀ ਕੀਤੀ ਤੇਰੀ ਫ਼ਰਮਾਇਸ਼ ਛੋਟੀ ਵੱਡੀ
ਤੇਰੇ ਪਿਆਰ ਚ ਟੁੱਟ ਗਈ ਜੁੱਤੀ ਨਾਲੇ ਘਸ ਗਈ ਅੱਡੀ
ਅਸੀਂ ਤਾ ਸਾਰਾ ਬਚਪਨ ਪੁਤਰਾਂ cycle ਪਿੱਛੇ ਕੱਡਿਆ
ਤੇ ਤੈਨੂੰ ਲੈ ਕੇ ਦਿੱਤੀ ਮੈ ਮਹਿੰਗੀ ਤੋਂ ਮਹਿੰਗੀ ਗੱਡੀ
ਮੈ ਦੁਨੀਆਂ ਚ ਲੈਕੇ ਆਯਾ ਤੈਨੂੰ ਮੈ ਹਾਂ ਤੇਰਾ ਪਾਪਾ
ਸ਼ਿੰਦਾ ਸ਼ਿੰਦਾ no papa
ਸ਼ਿੰਦਾ ਸ਼ਿੰਦਾ no papa
ਸ਼ਿੰਦਾ ਸ਼ਿੰਦਾ no papa
ਗੱਲ ਮੇਰੀ ਮਨਲਾ no papa
ਸ਼ਿੰਦਾ ਸ਼ਿੰਦਾ no papa
ਗੱਲ ਮੇਰੀ ਮਨਲਾ no papa
ਸ਼ਿੰਦਾ ਸ਼ਿੰਦਾ no papa
ਗੱਲ ਮੇਰੀ ਮਨਲਾ no papa
ਸ਼ਿੰਦਾ ਸ਼ਿੰਦਾ no papa
ਗੱਲ ਮੇਰੀ ਮਨਲਾ no papa

Curiosités sur la chanson Shinda Shinda No Papa [Title Track] de Gippy Grewal

Qui a composé la chanson “Shinda Shinda No Papa [Title Track]” de Gippy Grewal?
La chanson “Shinda Shinda No Papa [Title Track]” de Gippy Grewal a été composée par Kumaar.

Chansons les plus populaires [artist_preposition] Gippy Grewal

Autres artistes de Film score