Veere Diye Saliye
ਆਏ ਹਾਏ ਹਾਏ ਹਾਏ
ਓ ਵੀਰੇ ਦੀਏ ਸਾਲੀਏ ਨੀ ਸਤ-ਸ੍ਰੀ-ਅਕਾਲ
ਹੋਰ ਤਾ ਸੁਣਾਓ ਤੁਹਾਡਾ ਕਿ ਹਾਲ ਚਾਲ
ਓ ਵੀਰੇ ਦੀਏ ਸਾਲੀਏ ਨੀ ਸਤ-ਸ੍ਰੀ-ਅਕਾਲ
ਹੋਰ ਤਾ ਸੁਣਾਓ ਤੁਹਾਡਾ ਕਿ ਹਾਲ ਚਾਲ
ਕਾਨੂ ਆਕੜਾ ਦਿਖਾਯੀ ਜਾਣੀ ਏ
ਹੰਸ ਕੇ ਤੂ ਦਿਲ ਠਾਰ ਦੇ
ਓਏ ਜੁੱਤੀ ਮੇਰੀ ਹਾਲ ਦਸਦੀ
ਤੇਰੇ ਵਰਗੇ ਜੋ ਗੇੜੇ ਮਾਰਦੇ
ਜੁੱਤੀ ਮੇਰੀ ਹਾਲ ਦਸਦੀ
ਤੇਰੇ ਵਰਗੇ ਜੋ ਗੇੜੇ ਮਾਰਦੇ
ਪੁਛਣਾ ਚੌਹਣਾ ਜੇ ਹਾਲ ਤੂ ਮੁੰਡੇਯਾ
ਛੱਪੜੀ ਚ ਧੋ ਕੇ ਆਯੀ ਮੂਹ ਮੁੰਡੇਯਾ
ਪੁਛਣਾ ਚੌਹਣਾ ਜੇ ਹਾਲ ਤੂ ਮੁੰਡੇਯਾ
ਛੱਪੜੀ ਚ ਧੋ ਕੇ ਆਯੀ ਮੂਹ ਮੁੰਡੇਯਾ
ਵਾਰੀ ਵਾਰੀ ਵਾਰੀ ਬਰਸੀ
ਮੁੜੇਗਾ ਤੂ ਗਾਲਾ ਖੱਟ ਕੇ
ਓ ਦੇਖੀ ਪਛਤੌਣਾ ਪੈਜੇ ਨਾ ਹੀਰੇ ਜਿਹਾ ਜੱਟ ਛਡ ਕੇ
ਦੇਖੀ ਪਛਤੌਣਾ ਪੈਜੇ ਨਾ ਹੀਰੇ ਜਿਹਾ ਜੱਟ ਛਡ ਕੇ
ਹੋ ਭੋਰਾ ਨੀ ਭਰਮ ਕੋਯੀ
ਸਾਨੂ ਤਾ ਲਗਦੀ ਤੂ ਹੂਰ ਵਰਗੀ
ਪਰ ਮੁੰਡੇ ਦੀ ਭੁਲੇਖੇ ਕਾਹ ਤੋ ਭਾਲਦੀ
ਨੀ ਦੇਖ Kohinoor ਵਰਗੀ
ਐਵੇ ਝਲ ਨੀ ਕਰੀ ਦਾ ਬਲੀਏ
ਸਾਡੀ ਗਲ ਉੱਤੇ ਫੁੱਲ ਚੜ ਦੇ
ਓਏ ਜੁੱਤੀ ਮੇਰੀ ਹਾਲ ਦਸਦੀ
ਤੇਰੇ ਵਰਗੇ ਜੋ ਗੇੜੇ ਮਾਰਦੇ
ਜੁੱਤੀ ਮੇਰੀ ਹਾਲ ਦਸਦੀ
ਤੇਰੇ ਵਰਗੇ ਜੋ ਗੇੜੇ ਮਾਰ
ਹੋ ਮੇਰੇ ਨਖਰੇ ਦੇ ਮੇਚ ਨਿਓ ਔਂਦੇ
ਜੋ ਦਿਲ ਐਵੇ ਚੱਕੀ ਫਿਰਦੇ
ਤੇਰੇ ਜਹੇ ਹੀਰੇ ਮੇਰੇ ਪਿਛਹੇ ਪਿਛਹੇ
ਮੂਦਤਾਂ ਤੋ 36 ਫਿਰਦੇ
ਮੇਰੇ ਨਾਲ ਗਲ ਕਰ ਮੁੰਡੇਯਾ
ਦੋ ਫੁਟ ਪਿਛਹੇ ਹੱਟ ਕੇ
ਓ ਦੇਖੀ ਪਛਤੌਣਾ ਪੈਜੇ ਨਾ ਹੀਰੇ ਜਿਹਾ ਜੱਟ ਛਡ ਕੇ
ਦੇਖੀ ਪਛਤੌਣਾ ਪੈਜੇ ਨਾ ਹੀਰੇ ਜਿਹਾ ਜੱਟ ਛਡ ਕੇ
ਓ ਜਾਣਦਾ ਮੈਂ ਜੱਟਾ ਤੇਰੀ ਕਿੰਨੀ ਗਲ-ਬਾਤ
ਗੱਲਾਂ ਗੱਲਾਂ ਵਿਚ ਕਿੰਨੇ ਮੋੜਦਾ ਤੂ ਸਾਕ
ਜੇ ਕੋਯੀ ਉਂਗਲੀ ਫਡੌਨਦਾ ਹੋ ਤਾ
ਬਾਹ ਨੀ ਫਡੀ ਦੀ ਵੀਰੇ ਆ
ਹੋ ਜਿੰਨੇ ਹੋਣ ਪੈਰ ਝਲਦੇ
ਗੱਲ ਉੰਨੀ ਕੇ ਕਰੀਦੀ ਵੀਰੇ ਆ
ਜਿੰਨੇ ਹੋਣ ਪੈਰ ਝਲਦੇ
ਗੱਲ ਉੰਨੀ ਕੇ ਕਰੀਦੀ ਵੀਰੇ ਆ
ਗੱਲ ਉੰਨੀ ਕੇ ਕਰੀਦੀ ਵੀਰੇ ਆ
ਗੱਲ ਉੰਨੀ ਕੇ ਕਰੀਦੀ ਵੀਰੇ ਆ