AAN MILO
It's IRIS Music
ਉਹ ਘੜੀ ਘੋੜਾ ਕੁੜਤੇ ਤਬਾਹੀ ਠਾਲ ਦੇ
ਟੌਰ ਨਾਲ ਕੰਪਰੋ ਨੀ ਕੀਤੀ ਜਟ ਨੇਂ
ਰੁਲਾਂ ਤੇ ਅਸੂਲਾਂ ਵਿਚ chill ਮਾਰੀ ਐ
ਟਾਈਆਂ ਖੋਲ ਖੋਲ ਕੇ ਨੀ ਪੀਤੀ ਜਟ ਨੇਂ
ਲੋਰ ਚ ਸਰੀਰ ਨਾਰਾਂ ਪਉਣ ਬੋਲੀਆਂ
ਆਓਂਦਾ ਐ ਸਵਾਦ ਪੂਰਾ ਮੁੱਛਾਂ ਚਾੜ ਕੇ
ਟੱਕਰੇ ਕੋਈ ਜਿੰਨੇ ਯਮਰਾਜ ਵੇਖਣਾ
ਆਂ ਮਿਲੋ ਫਿਰਦਾ ਲਿਖਾਈ car ਤੇ
ਬੱਕਰੇ ਬੁਲਾ ਕੇ ਲੈਣੇ ਅਨੰਦ ਵੈਲੀ ਨੇਂ
ਜ਼ਿੰਦਗੀ ਜਿਉਣੀ ਜੱਟਾਂ ਥਾਪੀ ਮਾਰ ਕੇ
ਉਹ ਜਟ ਤੇ ਜਵਾਨੀ ਕੁੜੇ ਏਦਾਂ ਚੜ੍ਹੀ ਐ
ਚੜ੍ਹਦਾ ਟਰੱਕ ਜਿਉ ਮਾਰੂਤੀ ਵੈਨ ਤੇ
ਓਦਾਂ ਤਾਂ ਨੀ ਸ਼ੌਂਕ ਕੋਈ ਵੈਲਪੁਣੇ ਦਾ
ਵੱਡੇ ਵੈਲੀ ਜਟ ਨੇਂ ਲਿਓਣੇ line ਤੇ
ਖੁੱਲੇ ਅਸਮਾਨ ਚ ਔਕਾਬ ਘੇਰਾਂ ਗੇ
ਇਲਾਂ ਵਾਂਗੂ ਫਿਰਦੇ ਨੀ ਘੁੱਗੀ ਤਾੜ੍ਹਦੇ
ਟੱਕਰੇ ਕੋਈ ਜਿੰਨੇ ਯਮਰਾਜ ਵੇਖਣਾ
ਆਂ ਮਿਲੋ ਫਿਰਦਾ ਲਿਖਾਈ car ਤੇ
ਬੱਕਰੇ ਬੁਲਾ ਕੇ ਲੈਣੇ ਅਨੰਦ ਵੈਲੀ ਨੇਂ
ਜ਼ਿੰਦਗੀ ਜਿਉਣੀ ਜੱਟਾਂ ਥਾਪੀ ਮਾਰ ਕੇ
ਉਹ ਪੱਟੀ ਆ greese ਨਾਲੋਂ ਕੁੜੀ ਨਖਰੋ
ਰੈਗਮਾਰ ਵਰਗੇ ਉਹ ਕੱਬੇ ਜਟ ਨੇਂ
ਹੋ ਤੋਰ ਜਿਦਾਂ ਥਾਪੀ ਆ ਬੱਬਰ ਸ਼ੇਰ ਦੀ
ਜੋਗਰਾਂ ਚੋਂ ਘੂਰ ਦੇ ਓ ਭਾਰੇ ਪੱਟ ਨੇਂ
ਨਾਗਣੀ ਵੀ ਰੋਜ਼ ਲਈਏ ਨਾਲ coffee ਦੇ
ਤਵੇ ਉੱਤੇ ਖਾਨੇ ਆ ਬਦਾਮ ਰਾੜ੍ਹ ਕੇ
ਟੱਕਰੇ ਕੋਈ ਜਿੰਨੇ ਯਮਰਾਜ ਵੇਖਣਾ
ਆਂ ਮਿਲੋ ਫਿਰਦਾ ਲਿਖਾਈ car ਤੇ
ਬੱਕਰੇ ਬੁਲਾ ਕੇ ਲੈਣੇ ਅਨੰਦ ਵੈਲੀ ਨੇਂ
ਜ਼ਿੰਦਗੀ ਜਿਉਣੀ ਜੱਟਾਂ ਥਾਪੀ ਮਾਰ ਕੇ
ਉਹ ਗੋਰਿਆਂ ਦੇ ਵਾਂਗੂ ਨੀ ਵਿਖੋਂਦੇ ਫਿੰਗਰਾਂ
ਪਹਿਲੇ ਦਿਨੋਂ ਜੱਟਾਂ ਨੇਂ ਤਾਂ ਡਾਂਗ ਫੇਰੀ ਆ
Jung Dhillon Jung Dhillon ਨਾਮ ਗੂੰਜਦਾ
Ludhiana ਜ਼ਿਲਾ ਮੁੱਲਾਂਪੁਰ area
ਗ਼ਲਤੀ ਨਾਲ ਆਜੀ ਨਾ ਪ੍ਰੇਨ ਵੱਲ ਨੁੰ
ਗ਼ਲਤੀ ਨਾਲ ਆਜੀ ਨਾ ਪ੍ਰੇਨ ਵੱਲ ਨੁੰ
ਕੁੱਤਿਆਂ ਦੇ ਪਿੰਜਰੇ ਚ ਰੱਖੂ ਤਾੜ੍ਹ ਕੇ
ਟੱਕਰੇ ਕੋਈ ਜਿੰਨੇ ਯਮਰਾਜ ਵੇਖਣਾ
ਆਂ ਮਿਲੋ ਫਿਰਦਾ ਲਿਖਾਈ car ਤੇ
ਬੱਕਰੇ ਬੁਲਾ ਕੇ ਲੈਣੇ ਅਨੰਦ ਵੈਲੀ ਨੇਂ
ਜ਼ਿੰਦਗੀ ਜਿਉਣੀ ਜੱਟਾਂ ਥਾਪੀ ਮਾਰ ਕੇ
ਉਏ ਅਸੀਂ ਪੱਕੇ ਫੈਨ ਆ ਊਧਮ ਸਿੰਘ ਦੇ
ਪਾਉਂਦਾ ਪਸਤੌਲ ਜੋ ਕਿਤਾਬ ਪਾੜ ਕੇ
ਬ੍ਰਰੈਕਾਂ ਚ ਖੁਣੇ ਨਾਮ ਮੇਰੇ ਯਾਰਾਂ ਦੇ
ਰਾਜਧਾਨੀ ਵਾਲੀ ਜੇਲ ਨੀ ਤਿਹਾੜ ਦੇ
ਸਾਡੇ ਹੀਰੋ ਸਾਡੇ ਕੌਮੀ ਯੋਧੇ ਸੂਰਮੇ
ਲੰਘ ਜਾਂਦੇ ਜਿਹੜੇ ਨੇਂ ਸੁਰੰਗਾਂ ਪਾੜ ਕੇ
ਟੱਕਰੇ ਕੋਈ ਜਿੰਨੇ ਯਮਰਾਜ ਵੇਖਣਾ
ਆਂ ਮਿਲੋ ਫਿਰਦਾ ਲਿਖਾਈ car ਤੇ
ਬੱਕਰੇ ਬੁਲਾ ਕੇ ਲੈਣੇ ਅਨੰਦ ਵੈਲੀ ਨੇਂ
ਜ਼ਿੰਦਗੀ ਜਿਉਣੀ ਜੱਟਾਂ ਥਾਪੀ ਮਾਰ ਕੇ