Baba Bhali Kare [Lofi]

Amrit Mangwalia, Iris Music

ਪ੍ਰਮਾਤਮਾ ਨੇ ਇਕ ਜਿੰਦਗੀ ਦਿਤੀ ਆ ਤੁਹਾਨੂੰ
ਨਜ਼ਾਰੇ ਲਾਓ ਜ਼ਿੰਦਗੀ ਦੇ ਹਸੋ ਖੇਡੋ, ਖਾਓ ਪੀਯੋ
ਐਸ਼ ਕਰੋ

Waffle

ਹੋ ਤੁੱਰਦੇ ਹਾਥੀ ਨੂ ਦੇਖ
ਭੌਂਕਦੇ ਦੈ ਹੁੰਦੇ ਕੁੱਤੇ
ਮਿੱਤਰਾਂ ਨੇ ਕਿੱਤੀ ਪ੍ਰਵਾਹ ਨੀ
ਇਕ ਛੱਡਿਆ ਨੀਂ ਜਾਣਾ
ਸਾਥੋਂ ਮਾਲ ਇਹ ਰਕਾਨੇ
ਦੂਜੀ ਛੱਡ ਨਈਓਂ ਹੋਣੀ ਤੇਰੀ ਬਾਂਹ ਨੀਂ
ਉੱਠ ਤੜਕੇ ਭੋਰਾ ਖਾ ਲਈਦੀ
ਚਾਹ ਨਾਲ ਸੁਸਤੀ ਲਾ ਲਈਦੀ
ਕਿਹੜਾ worry ਕਰੂਗਾ
ਤੇਰਾ ਜੱਟ ਮਰਜ਼ੀ ਦਾ ਮਾਲਿਕ ਨੀਂ
ਨਾ ਕੋਈ ਚੇਲਾ ਨਾ ਕੋਈ ਬਾਲਕ ਨੀਂ
ਰੱਬ ਭਲੀ ਕਰੇਗਾ
ਤੇਰਾ ਜੱਟ ਮਰਜ਼ੀ ਦਾ ਮਾਲਿਕ ਨੀਂ
ਨਾ ਕੋਈ ਚੇਲਾ ਨਾ ਕੋਈ ਬਾਲਕ ਨੀਂ
ਰੱਬ ਭਲੀ ਕਰੂਗਾ

ਹੋ ਖਾਣ ਪੀਣ ਜੋਗੇ ਬੱਸ ਦੇਈ ਜਾਂਦਾ ਰਬ
ਹੋਰ ਕਰਨੇ ਕੀ ਯਾਰਾ ਨੇ ਆ pound ਨੀਂ
ਨਾ ਗਿਟੇਆਂ ਚ ਸੰਗਲ ਨਾ ਸਰ ਤੇ ਕਰਜ਼
ਸਾਨੂੰ ਕਰੂ ਦੱਸ ਕੇਹੜਾ ਬਿੱਲੋ bound ਨੀਂ
ਉਸ ਜੱਟ ਦਾ ਪਿੰਡ ਮੰਗਵਾਲ ਕੁੜੇ
ਮੁੰਡਾ ਰਹਿੰਦਾ ਜਿਹਦੇ ਨਾਲ ਕੁੜੇ
ਕੀ ਰੀਸ Surrey ਕਰੂਗਾ
ਤੇਰਾ ਜੱਟ ਮਰਜ਼ੀ ਦਾ ਮਾਲਿਕ ਨੀਂ
ਨਾ ਕੋਈ ਚੇਲਾ ਨਾ ਕੋਈ ਬਾਲਕ ਨੀਂ
ਰੱਬ ਭਲੀ ਕਰੂਗਾ
ਤੇਰਾ ਜੱਟ ਮਰਜ਼ੀ ਦਾ ਮਾਲਿਕ ਨੀਂ
ਨਾ ਕੋਈ ਚੇਲਾ ਨਾ ਕੋਈ ਬਾਲਾਕ ਨੀਂ
ਰੱਬ ਭਲੀ ਕਰੇਗਾ, ਰੱਬ ਭਲੀ ਕਰੇਗਾ

Curiosités sur la chanson Baba Bhali Kare [Lofi] de Gulab Sidhu

Qui a composé la chanson “Baba Bhali Kare [Lofi]” de Gulab Sidhu?
La chanson “Baba Bhali Kare [Lofi]” de Gulab Sidhu a été composée par Amrit Mangwalia, Iris Music.

Chansons les plus populaires [artist_preposition] Gulab Sidhu

Autres artistes de Asiatic music