Bluff

Karan Aujla, Gulab Sidhu

ਜ਼ੋਰ ਹਿਕ ਵਿਚ ਆ throat ਚ ਵੀ ਪੂਰਾ
ਜ਼ੋਰ ਹਿਕ ਵਿਚ ਆ throat ਚ ਵੀ ਪੂਰਾ
ਬੇਬੇ ਬਾਪੂ ਤੇ ਭਰੋਸਾ ਨਾਲੇ ਓਟ ਚ ਪੂਰਾ
o ਜ਼ੋਰ ਹਿਕ ਵਿਚ ਆ throat ਚ ਵੀ ਪੂਰਾ
ਬੇਬੇ ਬਾਪੂ ਤੇ ਭਰੋਸਾ ਨਾਲੇ ਓਟ ਚ ਪੂਰਾ
ਕਈ ਮੁਰਗੇ ਤੇ ਮੀਤਾ ਚ ਲੱਭਦੇ ਰਹਿੰਦੇ ਓਦਾਂ ProTeen ਹੁੰਦਾ ਅਖਰੋਟ ਚ ਵੀ ਪੂਰਾ

Spoon ਗਿਰੀ ਆਲੇ ਕੀੜੇ ਪਾਲੇ ਨਾ blood ਨੇ
Guinness book ਚ record ਸਾਡੇ ਗੱਡ ਨੇ
Spoon ਗਿਰੀ ਆਲੇ ਕੀੜੇ ਪਾਲੇ ਨਾ blood ਨੇ
Guinness book ਚ record ਸਾਡੇ ਗੱਡ ਨੇ
ਪਿੱਠ ਪਿੱਛੇ ਗੱਲਾਂ ਜਿਹੜੇ ਕੋਵਿਡ ਆ ਕਰਦੇ
ਪਿੱਠ ਪਿੱਛੇ ਗੱਲਾਂ ਜਿਹੜੇ ਕੋਵਿਡ ਆ ਕਰਦੇ
ਮੂੰਹ ਉੱਤੇ ਆ ਕੇ ਸੁੰਗ ਜਾਂਦਾ ਹੁੰਦਾ ਸੱਪ ਨੀ

ਦਿਲ ਦੇ ਆ ਸਾਊ ਉਂਝ nature ਦੇ tough ਨੀ
ਯਾਰੀਆਂ ਦੇ ਵਿਚ ਜੱਟ ਖੇਡਦੇ bluf ਨੀ
ਦਿਲ ਦੇ ਆ ਸਾਊ ਉਂਝ nature ਦੇ tough ਨੀ
ਯਾਰੀਆਂ ਦੇ ਵਿਚ ਜੱਟ ਹੋ ਓ ਖੇਡਦੇ bluff ਨੀ

ਕਹਿਦਾ ਕੱਚ ਦੇ cloud ਹੁੰਦੇ
ਇਥੇ ਸਾਰੇ ਦਾਊਦ ਹੁੰਦੇ
ਜਿੰਨੇ ਸਿਰਰਾ ਲੌਣਾ ਹੁੰਦਾ ਉਹ ਨੀ ਕਦੇ ਬੋਲਦੇ
ਭੈੜੇ ਹੁੰਦੇ ਅੱਖ ਦੇ ਨੇ secret ਰੱਖ ਦੇ ਨੇ
ਜਿੰਨੇ ਆ ਟਾਪੋਨਾ ਹੁੰਦਾ ਉਹ ਨੀ ਕਦੇ ਬੋਲਦੇ

ਓ ਗੁੜ੍ਹਤੀ ਆ ਮਿਲੀ ਟੌਹਰ ਨੇਡੂਆਂ ਦੇ ਲਾਣੇ ਚੋਂ
Judge ਨਾ ਕਰੀ ਤੂੰ ਮਿਰਜੇ ਨੂੰ ਦੇਸੀ ਬਾਣੇ ਤੋਂ
ਹਿੱਕ ਚ ਵੱਜੀ ਦਾ back bitching ਨੀ ਕਰਦੇ
ਪੁੱਛ ਲੀ report ਸਾਡੇ ਬਾਰੇ ਕਿਸੇ ਠਾਣੇ ਚੋਂ
ਵੇਖ mgrian ਦੀ ਬਿਮਾਰੀ ਨਾ ਤੜਫ਼ ਦੇ
ਵੇਖ mgrian ਦੀ ਬਿਮਾਰੀ ਨਾ ਤੜਫ਼ ਦੇ
ਫਟਿਆ ਪਤੰਗ ਜਿਵੇ ਖਾਂਦਾ ਹੁੰਦਾ ਝੱਫ਼ ਨੀ

ਦਿਲ ਦੇ ਆ ਸਾਊ ਉਂਝ nature ਦੇ tough ਨੀ
ਯਾਰੀਆਂ ਦੇ ਵਿਚ ਜੱਟ ਖੇਡਦੇ bluff ਨੀ
ਦਿਲ ਦੇ ਆ ਸਾਊ ਉਂਝ nature ਦੇ tough ਨੀ
ਯਾਰੀਆਂ ਦੇ ਵਿਚ ਜੱਟ ਖੇਡਦੇ bluff ਨੀ

ਅੱਖਾਂ ਨਾਲ਼ੇ ਮੁੱਛਾਂ ਦੋਵੇਂ ਚੜੀਆ ਹੀ ਰਹਿੰਦੀਆਂ
ਸਾਡੀਆਂ ਚੜਾਈਆਂ
ਓ ਅੱਖਾਂ ਨਾਲ਼ੇ ਮੁੱਛਾਂ ਦੋਵੇਂ ਚੜੀਆ ਹੀ ਰਹਿੰਦੀਆਂ
ਸਾਡੀਆਂ ਚੜਾਈਆਂ ਚੂੜੀਆਂ ਨਾ ਕਦੇ ਰਹਿੰਦੀਆਂ
ਸੋਚ approach ਦੋਵੇਂ high fi ਜੱਟ ਦੀ
ਨੀ ਸ਼ੇਰਾ ਦੇ group ਵਿਚ ਲੂਬੜਾ ਨਾ ਬਹਿੰਦੀਆਂ
ਮਨੀ ਜਿਹੇ ਯਾਰ ਹਿੱਕ ਤਾਣ ਖੜਦੇ
ਜੌਟੀ ਜਿਹੇ ਯਾਰ ਹਿੱਕ ਤਾਣ ਖੜਦੇ
ਉੱਠ ਦੇ ਸ਼ਲਾਊਰਾ ਨੂੰ ਰੱਖਦੇ ਨੇ ਨੱਪ ਨੀ

ਦਿਲ ਦੇ ਆ ਸਾਊ ਉਂਝ nature ਦੇ tough ਨੀ
ਯਾਰੀਆਂ ਦੇ ਵਿਚ ਜੱਟ ਖੇਡਦੇ bluff ਨੀ
ਦਿਲ ਦੇ ਆ ਸਾਊ ਉਂਝ nature ਦੇ tough ਨੀ
ਯਾਰੀਆਂ ਦੇ ਵਿਚ ਜੱਟ ਹੋ ਓ ਖੇਡਦੇ bluff ਨੀ

Curiosités sur la chanson Bluff de Gulab Sidhu

Qui a composé la chanson “Bluff” de Gulab Sidhu?
La chanson “Bluff” de Gulab Sidhu a été composée par Karan Aujla, Gulab Sidhu.

Chansons les plus populaires [artist_preposition] Gulab Sidhu

Autres artistes de Asiatic music