Jatt Jatt Hundi Aa
ਪੈਰਾਂ ਚ ਪਰਾਡੇ ਕਦੇ
ਮਾਲਵੇ ਦੋਆਬੇ ਕਦੇ
ਮਿੱਤਰਾਂ ਦੀ ਚੜਤ ਦੇ ਲੰਡਨ ਚ ਦਾਬੇ ਕਦੇ
ਰੀਸ ਸਾਡੀ ਮਹਿੰਗੀ ਪੈਂਦੀ ਕਰ ਕਿਥੋਂ ਲੈਣ ਗੇ
ਜਟ ਜਟ ਹੁੰਦੀ ਆ ਨੀ
ਜਟ ਜਟ ਹੁੰਦੀ ਆ ਨੀ ਜਰ ਕਿਥੋਂ ਲੈਣਗੇ
ਜਟ ਜਟ ਹੁੰਦੀ ਆ ਨੀ ਜਰ ਕਿਥੋਂ ਲੈਣਗੇ
ਉਹ good luck ਚਾਹੀਦਾ ਐ ਮਿਲਦਾ ਨਾ ਲੱਖਾਂ ਤੇ
ਨਿਰੀ ਲੋਟੋ ਹੁੰਦੇ ਆ ਨੀ ਬਿੱਲੋ ਮੁੰਡੇ ਜੱਟਾਂ ਦੇ
ਪਾਨੀ ਵੀ ਨੀ ਮਾਰਦੇ ਨੀ ਕਦੇ G wagan ਤੇ
ਡਰਾਈਕੋ ਦੇ ਆ food ਵਿਚ lv ਦੇ bag'ਆਂ ਚ
ਪੈਸੇ ਵਾਲਿਆਂ ਦੀ ਸਹਿ ਤਾੜ ਕਿਥੋਂ ਲੈਣਗੇ
ਜਟ ਜਟ ਹੁੰਦੀ ਆ ਨੀ
ਜਟ ਜਟ ਹੁੰਦੀ ਆ ਨੀ ਜਰ ਕਿਥੋਂ ਲੈਣਗੇ
ਜਟ ਜਟ ਹੁੰਦੀ ਆ ਨੀ ਜਰ ਕਿਥੋਂ ਲੈਣਗੇ
ਤੂੰ ਜਦੋਂ ਦੇਖਦੀ ਆ ਦਿਲ ਡੁਲ ਜਾਂਦੇ ਹੋਣੇ
ਅਸੀਂ ਜਦੋਂ ਦੇਖਦੇ ਆ ਜਾਨ ਕੱਢ ਲੈਨੇ ਆ
ਵੈਰ ਵੁਰ ਕੱਢ ਦੇ ਆ ਸ਼ੋਂਕ ਨਾਲ ਮਿੱਠੀਏ ਨੀ
ਓਹਨਾ ਚੋਂ ਨੀ ਜਿਹੜੇ ਨੀ ਰਕਾਨ ਕੱਢ ਲੈਂਦੇ ਆ
ਜਿੱਤ ਜਿੰਨ੍ਹਾਂ ਦੇ ਲੇਖਾਂ ਚ ਹਰ ਕਿਥੋਂ ਲੈਣਗੇ
ਜਟ ਜਟ ਹੁੰਦੀ ਆ ਨੀ
ਜਟ ਜਟ ਹੁੰਦੀ ਆ ਨੀ ਜਰ ਕਿਥੋਂ ਲੈਣਗੇ
ਜਟ ਜਟ ਹੁੰਦੀ ਆ ਨੀ ਜਰ ਕਿਥੋਂ ਲੈਣਗੇ
ਜਿਥੇ ਜਿਥੇ ਪੈਰ ਰੱਖਾਂ ਹੱਥ ਬੜੇ ਮਿਲਦੇ ਨੇਂ
ਗੱਬਰੂ ਨੇਂ ਖੋਲ੍ਹੇ ਕਦੇ ਭੇਦ ਨਹੀਓ ਦਿਲ ਦੇ ਨੇਂ
ਕਦੇ ਏਅਰਪੋਰਟਾਂ ਉੱਤੇ ਕਦੇ ਬਿੱਲੋ ਵੱਟਾਂ ਤੇ
Burberry ਅੱਖਾਂ ਤੇ ਨੀ ਜੱਚਦੀ ਐ ਜੱਟਾਂ ਦੇ
ਮਿੱਤਰਾਂ ਦੀ ਅੱਖ ਬਿੱਲੋ ਪੜ੍ਹ ਕਿਥੋਂ ਲੈਣਗੇ
ਜਟ ਜਟ ਹੁੰਦੀ ਆ ਨੀ
ਜਟ ਜਟ ਹੁੰਦੀ ਆ ਨੀ ਜਰ ਕਿਥੋਂ ਲੈਣਗੇ
ਜਟ ਜਟ ਹੁੰਦੀ ਆ ਨੀ ਜਰ ਕਿਥੋਂ ਲੈਣਗੇ
ਦੱਲਿਆਂ ਦੇ ਖੂਨ ਵਿਚ ਵਫ਼ਾਦਾਰੀ ਕਿੱਥੇ ਐ
ਲੱਬ ਕੇ ਵਿਖਾਦੇ ਸਾਡੇ ਜਹੀ ਯਾਰੀ ਕਿੱਥੇ ਐ
ਐਂਟੀਆਂ ਦੇ ਚੇਹਰਿਆਂ ਤੇ ਬਾਰਾਂ ਜਾਂਦੇ ਵੱਜ ਨੇਂ
ਜ਼ੁਬਾਨਾਂ ਹੀ ਪੁਗਾਯੀਆਂ ਤੇਰੇ ਗੜ੍ਹੀ ਵਾਲੇ nav ਨੇਂ
ਖਾਂਦੇ ਨੇਂ ਜਿਹੜੇ ਸਾਲੇ ਮਰ ਕਿਥੋਂ ਲੈਣਗੇ
ਜਟ ਜਟ ਹੁੰਦੀ ਆ ਨੀ
ਜਟ ਜਟ ਹੁੰਦੀ ਆ ਨੀ ਜਰ ਕਿਥੋਂ ਲੈਣਗੇ
ਜਟ ਜਟ ਹੁੰਦੀ ਆ ਨੀ ਜਰ ਕਿਥੋਂ ਲੈਣਗੇ