Worry (Dar)

ਤੋਤੇ ਉਡਾ ਦਾ ਗੇ ਤੋਤੇ ਸਿੰਗ ਫਸਾ ਕੇ ਰੱਖੋ

ਬਹੁਤਾ ਘਰੋਂ ਵੀ ਨਹੀ ਬਾਹਰ ਜਾਈਦਾ
ਨਾ ਐਵੇਂ ਕਿਸੇ ਤੇ ਨੀ ਰੋਹਬ ਪਾਈਦਾ
ਓ ਅਸੀਂ ਚੱਤੋਂ ਪਹਿਰ ਐਹੋ ਰਹੀਏ ਸੋਚਦੇ
ਕੋਈ ਵੈਰੀ ਰਾਹਵਾਂ ਵਿਚ ਖੜ ਜਾਵੇਂ ਨਾ
ਵੈਰੀ ਰਾਹਵਾਂ ਵਿਚ ਖੜ ਜਾਵੇਂ ਨਾ
ਓ ਸਾਨੂੰ ਖੁਦ ਤੋਂ ਹੀ ਲੱਗਾ ਰਹਿੰਦਾ ਡਰ ਜਾ
ਕੋਈ ਸਾਥੋਂ ਬੰਦਾ ਬੁੰਦਾ ਮਰ ਜਾਵੇਂ ਨਾ
ਸਾਨੂੰ ਖੁਦ ਤੋਂ ਹੀ ਲੱਗਾ ਰਹਿੰਦਾ ਡਰ ਜਾ
ਕੋਈ ਸਾਥੋ ਬੰਦਾ ਬੁੰਦਾ ਮਰ ਜਾਵੇਂ ਨਾ (ਬੰਦਾ ਬੁੰਦਾ ਮਰ ਜਾਵੇਂ ਨਾ)

India ਦੇ 25 ਹਜਾਰ ਰੁਪਈਏ ਦੀ ਵੀਡੀਓ ਕੀਤੀ ਸੀ ਬਰੋ ਮੈਂ
25 ਹਜਾਰ ਹਿਕ ਚ ਜ਼ੋਰ ਚਾਹੀ ਦਾ ਕਲਮ ਚ ਜ਼ੋਰ ਚਾਹੀਦਾ
ਗੀਤ ਤਾ ਚਲਦਾ Gucci ਬੂਟਾ ਨਾਲ ਨੀ ਚਲਣਾ

ਓ ਜਦੋ ਤੱਕ ਮੋਢਿਆਂ ਤੇ ਸਿਰ ਰਹਿਣ ਗੇ
ਓ ਚਮਚਾ ਗਿਰੀ ਨਾ ਬਾਈ ਕਿਸੇ ਦੀ ਜਰਨੀ
ਨਾ ਆਪਾਂ ਕਿਸੇ ਨੂੰ ਆ ਮਾੜਾ ਆਖਿਆ
ਨਾ ਆਪਾਂ ਕਿਸੇ ਦੀ ਆ ਗੱਲ ਜਰਨੀ (ਨਾ ਆਪਾਂ ਕਿਸੇ ਦੀ ਆ ਗੱਲ ਜਰਨੀ)
ਓ ਜਦੋ ਤੱਕ ਮੋਢਿਆਂ ਤੇ ਸਿਰ ਰਹਿਣਗੇ
ਓ ਚਮਚਾ ਗਿਰੀ ਨਾ ਬਾਈ ਕਿਸੇ ਦੀ ਜਰਨੀ
ਨਾ ਆਪਾਂ ਕਿਸੇ ਨੂੰ ਆ ਮਾੜਾ ਆਖਿਆ
ਨਾ ਆਪਾਂ ਕਿਸੇ ਦੀ ਆ ਗੱਲ ਜਰਨੀ
ਓ ਵਾਧਾ ਨੀ ਕਿਸੇ ਦੇ ਨਾਲ ਕਰਦੇ
ਓ ਘਾਟਾ ਕੋਈ ਕਰ ਜਾਵੇਂ ਨਾ
ਘਾਟਾ ਕੋਈ ਕਰ ਜਾਵੇਂ ਨਾ
ਓ ਸਾਨੂੰ ਖੁਦ ਤੋਂ ਹੀ ਲੱਗਾ ਰਹਿੰਦਾ ਡਰ ਜਾ
ਕੋਈ ਸਾਥੋਂ ਬੰਦਾ ਬੁੰਦਾ ਮਰ ਜਾਵੇਂ ਨਾ
ਸਾਨੂੰ ਖੁਦ ਤੋਂ ਹੀ ਲੱਗਾ ਰਹਿੰਦਾ ਡਰ ਜਾ
ਕੋਈ ਸਾਥੋ ਬੰਦਾ ਬੁੰਦਾ ਮਰ ਜਾਵੇਂ

ਕਹਿੰਦਾ ਜਿਹੜਾ ਤੜਕੇ ਰਜਾਈ ਵਿਚ ਚਾ ਭਾਲਦਾ
ਉਹ ਕਿਥੋਂ ?
ਕਹਿੰਦਾ ਮਿੱਠੀਏ ਜਿੰਦੇ ਚ ਜ਼ੋਰ ਹੋਊ ?

Chansons les plus populaires [artist_preposition] Gulab Sidhu

Autres artistes de Asiatic music