Scenario

Deep Jandu, Guri Lahoria

ਤੇਰੀ ਕਸਮ, ਤੈਨੂੰ ਤੇਰੀ ਕਸਮ
ਜੇ ਰੁਕਿਆ ਨਾ ਯਾਰਾ ਤੇ ਅੱਜ ਹੀ ਖਤਮ
ਤੇਰੀ ਕਸਮ, ਤੈਨੂੰ ਮੇਰੀ ਕਸਮ
ਜੇ ਰੁਕਿਆ ਨਾ ਯਾਰਾ ਤੇ ਅੱਜ ਹੀ ਖਤਮ

ਹੋ ਮੁੰਡਾ ਦਿਲ ਤੋਂ ਅਮੀਰ
ਕੱਲਾ wealth ਤੋਂ rich ਨਾ
ਕੀਤਾ ਕਦੇ ਗਬਰੂ ਨੇ ਯਾਰੀ 'ਚ snitch ਨਾ
ਤੂੰ focus ਬਣਾ ਕੇ ਰੱਖ ਸਾਲਸਾ ਕਲਾਸਾਂ 'ਤੇ
ਮੈਨੂੰ ਨਾ ਸਿਖਾਵੀਂ ਕਦੇ ਆਵੀ ਯਾਰੀ ਵਿੱਚ ਨਾ
ਮੇਰੇ ਪਿੱਛੇ change ਤੇਰਾ ਕਰ ਨਾ scenario
ਮੇਰੇ ਪਿੱਛੇ ਗੱਡੀ ਤੇਰੀ ਬਿਨਾਂ ਗੱਲਾਂ ਖਿੱਚ ਨਾ
ਜਿਹੜੇ ਤੈਨੂੰ ਲਗਦੇ ਆ ਚੋਟੀ ਦੇ ਖਿਡਾਰੀ
ਮੇਰੇ ਲਈ ਓਹ ਸਪੇਅਰਾ ਵਿੱਚ ਜਾਂਦਾ ਵੀ ਡਿਚ ਨਾ
ਸੋਹਣੀਏ grass ਵਾਂਗ ਪੈਸਾ ਜਦੋਂ ਉਗਦਾ
ਅਲਹੜਾਂ ਦੇ ਪਿੱਛੇ ਗੇੜਾ ਫਿਰ ਨਹੀਓ ਪੱਗਦਾ
Day by day ਮੇਰੀ ਵਧੀ ਜਾਂਦੀ ਲਾਲਸਾ
ਮਨੀ ਦਾ ਟਰੀ ਲੈਣਾ ਗੱਲ ਸੀ ਮੈਂ ਸੋਚਦਾ

ਤੇਰੀ ਤੇਰੀ ਕਸਮ, ਤੈਨੂੰ ਮੇਰੀ ਕਸਮ
ਤੈਨੂੰ ਰੱਬ ਦੀ ਕਸਮ ਤੈਨੂੰ ਸਭ ਦੀ ਕਸਮ
ਤੇਰੀ ਤੇਰੀ ਕਸਮ, ਤੈਨੂੰ ਮੇਰੀ ਕਸਮ
ਤੈਨੂੰ ਰੱਬ ਦੀ ਕਸਮ ਤੈਨੂੰ ਸਭ ਦੀ ਕਸਮ

Silence ਤੇ violence ਦਾ ਕੰਬੋ ਕਹਿੰਦੇ ਮੁੰਡੇ ਨੂੰ
ਮੇਰੇ ਵਾਰੇ ਪਤਾ ਬੀਬਾ ਹਰ ਇੱਕ ਗੁੰਡੇ ਨੂੰ
ਹੋ ਰੱਖੇ ਇਸ਼ਕ ਮਿਜ਼ਾਜ ਬੰਦੇ ਦੂਰ ਪਹਿਲੇ ਦਿਨ ਤੋਂ
ਸਿਨਰਾਂ ਦੀ life ਵਿੱਚ ਕੀ ਆ ਬਿਨਾਂ ਸਿਨ ਤੋਂ
ਵੇ ਪਹਿਲੇ ਕੁਝ ਹੋਰ ਸੀ ਤੇ ਹੁਣ ਕੁਝ ਹੋਰ ਤੂੰ
ਜੱਟ ਦੀ ਚੜਾਈ ਦੇਖ change ਕੀਤੀ ਤੌਰ ਤੂੰ
ਹੁਣ ਬਿੱਲੋ ਜਾਨ ਜਾਨ ਪੂਛ ਮੇਰਾ ਹਾਲ ਨਾ
ਕਰਦਾ ਸੀ wait ਜਦੋਂ ਆਈ ਤੇਰੀ call ਨਾ

ਤੈਨੂੰ ਤੇਰੀ ਕਸਮ, ਤੈਨੂੰ ਮੇਰੀ ਕਸਮ
ਤੈਨੂੰ ਰੱਬ ਦੀ ਕਸਮ ਤੈਨੂੰ ਸਭ ਦੀ ਕਸਮ
ਤੈਨੂੰ ਤੇਰੀ ਕਸਮ, ਤੈਨੂੰ ਮੇਰੀ ਕਸਮ
ਤੈਨੂੰ ਰੱਬ ਦੀ ਕਸਮ

ਹਾਂ ਤੇਰੇ ਬਾਰੇ ਸੋਚਦੀ ਮੈਂ ਕਲੀ ਬੇਕੇ ਬਹੁਤ ਵੇ
ਹਾਏ ਤੇਰੇ ਨਾਲ ਜ਼ਿੰਦਗੀ ਤੇ ਤੇਰੇ ਨਾਲ ਮੌਤ ਵੇ
ਹੋ ਹੋਵੇ ਮੇਰੇ ਦਿਲ ਵਿੱਚ ਜੱਟਾ ਕੋਈ ਖੋਟ ਵੇ
ਸਾਹ ਹੋਵੇ ਆਖਰੀ ਤੇ ਮੂਹਰੇ ਹੋਵੇ ਮੌਤ ਵੇ
ਨੀ ਬੜੇ unprofessional way ਨੇ ਜਿਉਣ ਦੇ
ਗੇਮ ਹੀ ਖੁਮਾਦੂ ਸਾਰੀ ਟਾਈਮ ਸਾਡਾ ਆਉਣ ਦੇ
ਤੂੰ ਬੱਲੀਏ ਦੁਆਬਾ ਟੱਚ ਟੋਕਾ ਦੇਖੀ ਵਰਦਾ
ਨਾ ਤੇਰੀ ਪਰਵਾਹ ਨਾ ਮੈਂ ਦੁਨੀਆ ਦੀ ਕਰਦਾ
ਜੋ ਵੀ ਦਿੱਤਾ ਰੱਬ ਨੇ ਹੰਢਾਇਆ ਪੂਰੀ ਖੁਸ਼ੀ ਨਾਲ
ਸਾਨੂੰ ਨਈਂ ਆ ਲੋਡ ਬੀਬਾ ਸਾਡਾ ਚੰਗਾ ਸਰਦਾ
ਤੇ ਪਿਆਰ ਆ ਡਿਜ਼ੀਜ਼ ਇਤੋਂ ਕੋਈ ਕੋਈ ਬਚਦਾ
ਸੋਹਣੀਏ drug ਵਾਂਗੂ ਹੱਡੀ ਜਾਂਦਾ ਰਚਦਾ
ਹੋ ਮੋਇਆ ਦੁਸ਼ਮਣ ਹੋਵੇ ਮਾਰ ਗੋਲੀ ਦੇ ਬੇਸ਼ਕ
ਪਰ ਅਪਣਾ ਬਣਾ ਕੇ ਕਦੇ ਸੋਹਣੀਏ ਨਈਂ ਲੁੱਟੀਦਾ
ਵੇ ਜਿਹੜਾ ਪਹਿਲਾਂ ਉੱਠਿਆ ਹੋਵੇ ਖਾਕੇ ਡੂੰਗੀ ਸੱਟ
ਉਹਨੂੰ ਸਿੱਖਰੀ ਚੜ੍ਹਾ ਕੇ ਕਦੇ ਫਿਰ ਨਈਂ ਸੁੱਟੀਦਾ

ਤੈਨੂੰ ਤੇਰੀ ਕਸਮ, ਤੈਨੂੰ ਮੇਰੀ ਕਸਮ
ਤੈਨੂੰ ਰੱਬ ਦੀ ਕਸਮ, ਤੈਨੂੰ ਸੱਬ ਦੀ ਕਸਮ
ਤੈਨੂੰ ਤੇਰੀ ਕਸਮ, ਤੈਨੂੰ ਮੇਰੀ ਕਸਮ
ਤੈਨੂੰ ਰੱਬ ਦੀ ਕਸਮ, ਤੈਨੂੰ ਸੱਬ ਦੀ ਕਸਮ

Curiosités sur la chanson Scenario de Guri Lahoria

Qui a composé la chanson “Scenario” de Guri Lahoria?
La chanson “Scenario” de Guri Lahoria a été composée par Deep Jandu, Guri Lahoria.

Chansons les plus populaires [artist_preposition] Guri Lahoria

Autres artistes de Indian music