Calihood

Bikram Hundal, gURi

Merxi

ਕੰਮ ਸਾਡੇ ਟਿੱਚ ਪਾਓੁੰਦੇ ਦਿਲਾਂ ਵਿੱਚ ਖਿੱਚ
ਮੁੰਡੇ ਰੰਗ ਦੇ ਬਰਾਓੁਨ ਕੁੜੇ Cali hood ਤੋਂ
ਬੜੇ ਓੁੱਚੇ ਕਿਰਦਾਰ ਸਿਖਰਾਂ ਤੇ ਕਾਰੋਬਾਰ
ਆਓੁੰਦੇ ਨਾਰਾਂ ਦੀ ਚੋਇਸ ਕਹਿੰਦੇ ਪਹਿਲੀ ਮੁੱਢ ਤੋਂ
ਪਿੱਛੋਂ ਵੱਡੇ ਆ ਘਰਾਣੇ ਇੱਥੇ ਚੱਲਦੇ ਟਰੱਕ
ਜਿਹੜੇ ਬੋਲਦੇ ਨੇ ਮਾੜਾ ਕੁੜੇ i don't give a fuck
ਦੇਖ ਲਵੀ ਤੂੰ ਚੜ੍ਹਾਈ ਕਿੰਨੀ ਕੁੜੇ ਵਿੱਚ ਬੈਕੋ
ਮਿਲ ਲਵੀ ਲੈਕੇ ਡੇਟ ਜੇ ਕੋਈ ਤੈਨੂੰ ਹੇਗਾ ਸ਼ੱਕ
ਨਾਮ ਸਿਖਰਾਂ ਤੇ ਚੱਲੇ ਕੁੜੇ ਅਣਖ ਆ ਪੱਲੇ
ਜਿਹੜੇ ਸਿਗ੍ਹੇ ਦਗੇਬਾਜ਼ ਕੁੜੇ ਨਰਕਾਂ ਨੂੰ ਘੱਲੇ
ਵਹਿਮ ਅਸੀਂ ਨਈਔ ਪਾਲੇ ਗਲ ਕਹਿ ਕੇ ਆ ਪੁਗਾਈ
ਗੱਲਾਂ ਹਵਾ ਚ ਨਾ ਕੋਈ ਟੱਕਰਦਾ ਦੇ ਸਦਾ ਕੱਲੇ
ਸਾਡਾ ਕਿਸੇ ਨਾ ਨੀ ਮੇਲ ਇੱਥੇ ਚੱਲਣੇ ਨਾ ਖੇਲ
ਕਿਸੇ ਨਾ ਨੀ ਮੇਲ ਇੱਥੇ ਚੱਲਣੇ ਨਾ ਖੇਲ
ਜੱਟ ਗੋਲਦੇ ਨਾ ਲਾਓੁੰਦੇ ਨੋਟ ਦਹਿਲੀ good ਤੋਂ
ਗੋਲਦੇ ਨਾ ਲਾਓੁੰਦੇ ਨੋਟ ਦਹਿਲੀ good ਤੋਂ
ਕੰਮ ਸਾਡੇ ਟਿੱਚ ਪਾਓੁੰਦੇ ਦਿਲਾਂ ਵਿੱਚ ਖਿੱਚ
ਮੁੰਡੇ ਰੰਗ ਦੇ brown ਕੁੜੇ Cali hood ਤੋਂ
ਬੜੇ ਓੁੱਚੇ ਕਿਰਦਾਰ ਸਿਖਰਾਂ ਤੇ ਕਾਰੋਬਾਰ
ਆਓੁੰਦੇ ਨਾਰਾਂ ਦੀ ਚੋਇਸ ਕਹਿੰਦੇ ਪਹਿਲੀ ਮੁੱਢ ਤੋਂ
ਬੜੇ ਓੁੱਚੇ ਕਿਰਦਾਰ ਸਿਖਰਾਂ ਤੇ ਕਾਰੋਬਾਰ
ਆਓੁੰਦੇ ਨਾਰਾਂ ਦੀ ਚੋਇਸ ਕਹਿੰਦੇ ਪਹਿਲੀ ਮੁੱਢ ਤੋਂ
ਪੰਜ ਦਿਨ ਹੁੰਦਾ ਕੰਮ weekend ਕਰਦੇ ਆ ਚਿੱਲ
ਪਹਿਲੇ ਦਿਨੋ ਮੰਡੇ ਸ਼ੌਂਕੀ ਵੱਡੇ ਜੱਟਾਂ ਦੇ ਆ ਦਿੱਲ
ਨਾਮ ਚਰਚਾ ਚ ਚੱਲੇ ਕਈ ਕਹਿੰਦੇ ਮਾੜਾ fame
ਲੋਕੀ ਆਖਦੇ ਆ ਗੀਤਾਂ ਵਾਲੀ ਘਰੇ ਲਾਈ ਮਿੱਲ੍ਹ
ਸਰਕਸ ਨਈਔ ਵੇਖੀ ਓੁਹ ਕਬੱਡੀਆਂ ਦੋ ਸ਼ੌਕ ਨੇ
ਕਦੇ ਕੀਤੀ ਪਰਵਾਹ ਨਈਔ ਕੁੱਤੇ ਰਹਿੰਦੇ ਭੌਂਕਦੇ
Layback ਰੱਖੀ ਕਾਲੀ ਸੱਪ ਵਾਲੇ ਰੰਗ ਦੀ
ਸਾਡੇ ਲਿਖੇ ਬੋਲ ਵੈਰੀ ਰੱਖਦੇ ਆ ਠੋਕ ਕੇ
ਕਰੀ ਨਾ compete ਨਹੀ ਮਿਲ ਜੂ ਟਰੀਟ
ਕਰੀ ਨਾ compete ਨਹੀ ਮਿਲ ਜੂ ਟਰੀਟ
ਉੱਠ ਤੜਕੇ ਜੇ ਖਾਂਦੇ ਕਹਿੰਦੇ ਕਾਲੀ ਮੁੱਢ ਤੋਂ
ਉੱਠ ਤੜਕੇ ਜੇ ਖਾਂਦੇ ਕਹਿੰਦੇ ਕਾਲੀ ਮੁੱਢ ਤੋਂ
ਕੰਮ ਸਾਡੇ ਟਿੱਚ ਪਾਓੁੰਦੇ ਦਿਲਾਂ ਵਿੱਚ ਖਿੱਚ
ਮੁੰਡੇ ਰੰਗ ਦੇ ਬਰਾਓੁਨ ਕੁੜੇ Cali hood ਤੋਂ
ਬੜੇ ਓੁੱਚੇ ਕਿਰਦਾਰ ਸਿਖਰਾਂ ਤੇ ਕਾਰੋਬਾਰ
ਆਓੁੰਦੇ ਨਾਰਾਂ ਦੀ ਚੋਇਸ ਕਹਿੰਦੇ ਪਹਿਲੀ ਮੁੱਢ ਤੋਂ
ਬੜੇ ਓੁੱਚੇ ਕਿਰਦਾਰ ਸਿਖਰਾਂ ਤੇ ਕਾਰੋਬਾਰ
ਆਓੁੰਦੇ ਨਾਰਾਂ ਦੀ ਚੋਇਸ ਕਹਿੰਦੇ ਪਹਿਲੀ ਮੁੱਢ ਤੋਂ

Highway Taft ਤੇ ਆ ਘਰ LA ਵਿੱਚ ਕੰਮ ਕਾਰ
ਬਹੁਤਾ ਭੀੜ ਨਾ ਜੁਟਾਈ ਰੱਖੇ ਪੰਜ ਸੱਤ ਯਾਰ
Patiala ਨਾਮ ਕੰਪਨੀ ਟਰੱਕ ਚੱਲਦੇ
ਕਈ ਮੱਚਦੇ ਆ ਵੇਖ ਖਾਂਦੇ ਵਿੱਚੋ ਵਿੱਚ ਖਾਰ
ਰੰਮ ਰੱਖਦੇ ਆ ਦੂਰ ਖੋਲਦੇ ਆ ਨੀ ਫੜਿੱਚ
ਮੈਂ ਕਿਹਾ ਨਾਮ ਦਾ ਘੋੜਾ ਕੁੜੇ ਰੱਖਾਂ ਡੱਬ ਵਿੱਚ
ਓਹ ਕਰਤੇ ਨੇ ਅੱਡ ਜਿਹੜੇ ਕਰਦੇ snitch
Deep , ਕਰਨ ਤੇ ਢਿਲੋੰ ਵੱਜਦੇ ਆ ਹਿੱਕ ਵਿੱਚ
ਹੁੰਦਲ ਕਲਮ ਚਲਾਵੇ ਗੁਰੀ ਹਿੱਕ ਠੋਕ ਗਾਵੇ
ਕਲਮ ਚਲਾਵੇ ਗੁਰੀ ਹਿੱਕ ਠੋਕ ਗਾਵੇ
ਪਤਾ ਲਗਦਾ ਏ news ਆਂਉਦੀ Hollywood ਤੋਂ
ਪਤਾ ਲਗਦਾ ਏ news ਆਂਉਦੀ Hollywood ਤੋਂ
ਕੰਮ ਸਾਡੇ ਟਿੱਚ ਪਾਓੁੰਦੇ ਦਿਲਾਂ ਵਿੱਚ ਖਿੱਚ
ਮੁੰਡੇ ਰੰਗ ਦੇ ਬਰਾਓੁਨ ਕੁੜੇ Cali hood ਤੋਂ
ਬੜੇ ਓੁੱਚੇ ਕਿਰਦਾਰ ਸਿਖਰਾਂ ਤੇ ਕਾਰੋਬਾਰ
ਆਓੁੰਦੇ ਨਾਰਾਂ ਦੀ ਚੋਇਸ ਕਹਿੰਦੇ ਪਹਿਲੀ ਮੁੱਢ ਤੋਂ
ਬੜੇ ਓੁੱਚੇ ਕਿਰਦਾਰ ਸਿਖਰਾਂ ਤੇ ਕਾਰੋਬਾਰ
ਆਓੁੰਦੇ ਨਾਰਾਂ ਦੀ ਚੋਇਸ ਕਹਿੰਦੇ ਪਹਿਲੀ ਮੁੱਢ ਤੋਂ

Curiosités sur la chanson Calihood de Guri

Qui a composé la chanson “Calihood” de Guri?
La chanson “Calihood” de Guri a été composée par Bikram Hundal, gURi.

Chansons les plus populaires [artist_preposition] Guri

Autres artistes de Alternative rock