Door Ho Geya

Guri

ਹੋ
ਹਾਂ ਮਜਬੂਰ ਹੋ ਗਿਆ
ਤੈਥੋਂ ਦੂਰ ਹੋ ਗਿਆ
ਚੂਰੋਂ-ਚੂਰ ਹੋ ਗਿਆ

ਹਾਂ ਮਜਬੂਰ ਹੋ ਗਿਆ
ਤੈਥੋਂ ਦੂਰ ਹੋ ਗਿਆ
ਚੂਰੋਂ-ਚੂਰ ਹੋ ਗਿਆ

ਜੇ ਧੋਖਾ ਪਤਾ ਹੁੰਦਾ, ਮੈਂ ਔਂਦੀ ਨਾ
ਨੈਨਾ ਨੂ ਹੰਜੂਆਂ ਚ ਪੌਂਦੀ ਨਾ
ਵੇ ਤੂ ਛੱਡ ਨੀ ਹੁੰਦਾ
ਇਸ਼੍ਕ਼ ਤੇਰੇ ਚ ਫਿਤੂਰ ਹੋ ਗਿਆ

ਹੋ ਕਿਹੜੀ ਗੱਲੋਂ ਦੂਰ ਹੋ ਗਿਆ
ਆ ਹਾਂ ਮਜਬੂਰ ਹੋ ਗਿਆ
ਚੂਰੋਂ ਚੂਰ ਹੋ ਗਿਆ
ਹੋ ਕਿਹੜੀ ਗੱਲੋਂ ਦੂਰ ਹੋ ਗਿਆ
ਆ ਹਾਂ ਮਜਬੂਰ ਹੋ ਗਿਆ
ਚੂਰੋਂ ਚੂਰ ਹੋ ਗਿਆ, ਆ ਆ

ਸੁੰਨੀਆਂ ਸੁੰਨੀਆਂ ਰਾਹਾਂ ਹੋਈਆਂ
ਤੇਰੇ ਬਾਜੋ ਯਾਰਾ
ਕ੍ਯੂਂ ਤੂ ਗੱਲ ਨੂ ਲਗਦਾ ਨਈ ਐ
ਪੁੱਛਦੀਆਂ ਰਹਿੰਦੀਆਂ ਬਾਹਾਂ
ਸੁੰਨੀਆਂ ਸੁੰਨੀਆਂ ਰਾਹਾਂ ਹੋਈਆਂ
ਤੇਰੇ ਬਾਜੋ ਯਾਰਾ
ਕ੍ਯੂਂ ਤੂ ਗੱਲ ਨੂ ਲਗਦਾ ਨਈ ਐ
ਪੁੱਛਦੀਆਂ ਰਹਿੰਦੀਆਂ ਬਾਹਾਂ

ਮੈਂ ਵੀ ਭੁੱਲ਼ੀਯਾ ਨਈ ਤੈਨੂ
ਅੱਖੀਆਂ ਪੁੱਛਦੀਆਂ ਨੇ ਮੈਨੂੰ
ਮੈਂ ਵੀ ਭੁੱਲ਼ੀਯਾ ਨਈ ਤੈਨੂ
ਅੱਖੀਆਂ ਪੁੱਛਦੀਆਂ ਨੇ ਮੈਨੂੰ
ਕ੍ਯੂਂ ਹੁੰਨ ਚਿਹਰਾ ਤੇਰਾ
ਦਿੱਸਦਾ ਨਈ ਕਿ ਕਸੂਰ ਹੋ ਗਿਆ

ਹੋ ਕਿਹੜੀ ਗੱਲੋਂ ਦੂਰ ਹੋ ਗਿਆ
ਆ ਹਾਂ ਮਜਬੂਰ ਹੋ ਗਿਆ
ਚੂਰੋਂ ਚੂਰ ਹੋ ਗਿਆ
ਹੋ ਕਿਹੜੀ ਗੱਲੋਂ ਦੂਰ ਹੋ ਗਿਆ
ਆ ਹਾਂ ਮਜਬੂਰ ਹੋ ਗਿਆ
ਚੂਰੋਂ ਚੂਰ ਹੋ ਗਿਆ, ਆ ਆ

Chansons les plus populaires [artist_preposition] Guri

Autres artistes de Alternative rock