Dhakka

Rana Chak Karma Wala

ਕਿ ਬਰਟਾ ਕੇ ਆ ਗੇਯਾ ਪਣਾ ਵੇ
ਏਰਿਯਾ ਚ ਹੁੰਦੀ ਸੀਗੀ ਰਾਣਾ ਰਾਣਾ ਵੇ
ਚ ਹੁੰਦੀ ਸੀਗੀ ਰਾਣਾ ਰਾਣਾ ਵੇ

ਮਾਡੇ ਨੂ ਟਿਕ੍ਫ ਓ ਗਿਣਦਾ ਸੀ
ਕੂਡਿਯਨ ਦੇ ਰਿਹੰਦਾ ਲੱਕ ਓ ਮਿੰਡਾ ਸੀ
ਓਹਦਾ ਸੋਦਾ ਲਾਕੇ ਆਏਈਨ ਹਨ
ਸਮਝੋਂਡਾ ਰਿਹਾ ਓਹਨੂ ਬੇਡ ਦਿਨ ਦਾ ਸੀ

ਵੇ ਕਾਤੋਂ ਸਾਜ੍ਣਾ ਤੇਤੋਂ
ਟਿੱਕ ਕੇ ਬਿਹ ਨਹੀ ਹੁੰਦਾ

ਵੇ ਬੁਰਾ ਸਾਥੋਂ ਦੇਖ ਨਹੀ ਹੁੰਦਾ
ਧੱਕਾ ਸਾਥੋਂ ਸੇ ਨਹੀ ਹੁੰਦਾ
ਵੇ ਬੁਰਾ ਸਾਥੋਂ ਦੇਖ ਨਹੀ ਹੁੰਦਾ
ਧੱਕਾ ਸਾਥੋਂ ਸੇ ਨਹੀ ਹੁੰਦਾ

ਇਕ ਬਲਾ ਬਣੀ ਫਿਰਦਾ ਏੇਈਨ ਅਫ੍ਸਰ ਓ
ਮੈਡਮੈਨ ਨੂ ਨਿਤ ਸਦ ਦਾ ਏੇਈਨ ਦਫਤਰ ਓ
ਇਕ ਓਹਦਾ ਨਂਬਰ ਲੱਗਣਾ ਯੇ
ਸੁਨੇਯਾ ਤੰਗ ਕਰਦਾ ਅਕਸਰ ਓ

ਨਿਤ ਹੋਏਾ ਰਿਹੰਦਾ ਬ੍ਪ ਤੇੜ ਹਾਇ ਵੇ
ਤੇਰੇ ਫਿਕਰਨ ਨੇ ਮਾਰ ਮੁਕਾਈ ਵੇ
ਜਿਹਦਾ ਭਰ ਕੇ ਰਖੇ ਗਲੋਕ ਜੱਟਾ ਵੇ
ਕਿਹਦੀਏ ਹਦੇ ਨਾਲ ਕਰਦਾ ਕ੍ਮਾਈ ਵੇ

ਵੇ ਤੂ ਭੀ ਜਾਂਦਾ ਬਿਨ ਤੇਰੇ
ਮੈਥੋਂ ਰਿਹ ਨਹੀ ਹੁੰਦਾ

ਵੇ ਬੁਰਾ ਸਾਥੋਂ ਦੇਖ ਨਹੀ ਹੁੰਦਾ
ਧੱਕਾ ਸਾਥੋਂ ਸੇ ਨਹੀ ਹੁੰਦਾ
ਵੇ ਬੁਰਾ ਸਾਥੋਂ ਦੇਖ ਨਹੀ ਹੁੰਦਾ
ਧੱਕਾ ਸਾਥੋਂ ਸੇ ਨਹੀ ਹੁੰਦਾ

ਰਿਹੰਦਾ ਦੱਬ ਬੀਚ ਸਾਡੇ 32 ਬੋਰ ਬਿੱਲੋ
ਡੋਰ ਡੋਰ ਤਕ ਹੁੰਦਾ ਏ ਹਦਾ ਸ਼ੋਰ ਬਿੱਲੋ
ਜਿਹਦਾ ਸੁਧਾਰ ਜਾਏ ਓਹਨੂ ਛੱਡ ਡੇਯਈਦਾ
ਜਿਹਦਾ ਅੱਡ ਜਾਏ ਬਣਾ ਡੇਯਈਏ ਮੋੜ ਬਿੱਲੋ

ਹੋ ਤੇਰੇ ਨਾਲ ਮੇਰੀ ਯਾਰੀ ਵੇ
ਕਾਤੋਂ ਜੈਲ ਦੀ ਕਰਦੇ ਤੈਇਯਰੀ ਵੇ
ਚੱਕ ਕਰ੍ਮਾ ਬਾਲੇਯਾ ਮੈਂ ਤਾਂ ਵੇ
ਸਾਂਝਾ ਕੇ ਤੈਨੂ ਹਾਰੀ ਵੇ

ਹੋ ਛੱਡ ਲਡਾਇਆ ਪਿਆਰ ਤੂ ਕਰ
ਬੱਸ ਬਣ ਜਾ ਸਾਹੂ ਮੁੰਡਾ

ਵੇ ਬੁਰਾ ਸਾਥੋਂ ਦੇਖ ਨਹੀ ਹੁੰਦਾ
ਧੱਕਾ ਸਾਥੋਂ ਸੇ ਨਹੀ ਹੁੰਦਾ
ਵੇ ਬੁਰਾ ਸਾਥੋਂ ਦੇਖ ਨਹੀ ਹੁੰਦਾ
ਧੱਕਾ ਸਾਥੋਂ ਸੇ ਨਹੀ ਹੁੰਦਾ

Curiosités sur la chanson Dhakka de Gurlez Akhtar

Qui a composé la chanson “Dhakka” de Gurlez Akhtar?
La chanson “Dhakka” de Gurlez Akhtar a été composée par Rana Chak Karma Wala.

Chansons les plus populaires [artist_preposition] Gurlez Akhtar

Autres artistes de Dance music