Eagle Blood
ਓਹ ਗੁੱਸਾ ਕਰਦਾ ਨੀ ਤੂੰ ਨਿੱਕੀ ਮੋਟੀ ਗੱਲ ਦਾ
ਉੱਥੇ ਅੱਡ ਦਾ ਆ ਗੱਲ ਜਿਥੇ ਵੱਡੀ ਹੁੰਦੀਆਂ ਆ
ਵੇ ਵੈਰੀਆਂ ਦਾ ਉੱਥੇ ਸਰਕਾਰ ਨਾ ਖਾਦੇ
ਕਾਲੀ ਤੇਰੀ ਗੱਡੀ ਜਿਥੇ ਖੜੀ ਹੁੰਦੀਆਂ ਆ
ਮੰਨਿਆ ਤੂੰ ਕਈਆਂ ਦੀਆਂ ਜਾਨ ਬਣਿਆ
ਵੇ ਮੰਨਿਆ ਤੂੰ ਕਈਆਂ ਦੀਆਂ ਜਾਨ ਬਣਿਆ
ਪਰ ਕਈਆਂ ਨੂੰ ਤਾਂ ਤੇਰੇ ਕੋਲੋਂ ਸਰਹਾਲੀ ਹੁੰਦਾ ਐ
ਵੇ ਹੱਥ ਜੋੜ ਦੀ ਆ ਨੀਵਾਂ ਬਣ ਰਿਹਾ
ਇੰਨਾ ਕੰਮਾਂ ਦਾ ਨਤੀਜਾ ਸਾਡਾ ਮਾੜਾ ਹੁੰਦਾ ਐ
ਹੱਥ ਜੋੜ ਦੀ ਆ ਨੀਵਾਂ ਬਣ ਰਿਹਾ
ਇੰਨਾ ਕੰਮਾਂ ਦਾ ਨਤੀਜਾ ਸਾਡਾ ਮਾੜਾ ਹੁੰਦਾ ਐ
ਓਹ ਖੌਫ ਖਾਂਦੇ ਆ ਨੀ ਵੇਖ ਸਾਡੀ ਕਾਲੀ ਕਾਰ ਦਾ
ਜੱਟ Eagle Blood ਵਾਂਗ ਵੈਰੀ ਮਾਰਦਾ
Hand pump ਆ ਜੇਹਾ ਬਿੱਲੋ ਮੂੰਹ ਜਿੰਨਾ ਦੇ
ਪੰਜ ਪੰਜ ਫੁਟ ਧਰਤੀ ਚ ਤਾਰਦਾ
ਖੌਫ ਖਾਂਦੇ ਆ ਨੀ ਵੇਖ ਸਾਡੀ ਕਾਲੀ Car ਦੇ
ਜੱਟ Eagle Blood ਵਾਂਗ ਵੈਰੀ ਮਾਰਦਾ
Handpumpa ਜੇਹਾ ਬਿੱਲੋ ਮੂੰਹ ਜਿੰਨਾ ਦੇ
ਪੰਜ ਪੰਜ ਫੁਟ ਧਰਤੀ ਚ ਤਾਰਦਾ
ਜੇਲ ਨਹੀਓ ਸਾਨੂ ਸਿੱਧਾ ਮੌਤ ਮਿਲੂਗੀ
ਜੇਲ ਨਹੀਓ ਸਾਨੂ ਸਿੱਧਾ ਮੌਤ ਮਿਲੂਗੀ
ਕਰ ਬੈਠੇ ਜਿੱਦਾਂ ਦੇ ਗੁਨਾਹ ਬੱਲੀਏ
ਓਹ ਜਿਹੜੇ ਰਾਹ ਉੱਤੇ ਅੱਸੀ ਤੁੱਰ ਪਏ
ਸਾਨੂ ਨਰਕਾਂ ਚ ਮਿਲਣੀ ਨਾ ਥਾ ਬੱਲੀਏ
ਓਹ ਪਾਪ ਵਾਲਾ ਟੈਗ ਸੱਦੇ ਉੱਤੇ ਲੱਗਿਆ
ਅੱਸੀ ਚੰਗਾ ਮਾੜਾ ਸੋਚਦੇ ਨੀ ਤਾਂ ਬੱਲੀਏ
ਹੋ ਇੱਕ ਤੂੰ ਉੱਤੋਂ ਤੇਰੀ ਰਫ਼ਲੇ ਦੇ ਰਾਊਂਡ ਵੇ
ਵੈਰੀਆਂ ਦੀ ਹਿਕ ਪਾੜਨੇ ਨੂੰ ਕਾਲੇ ਨੇ
ਨਿੱਤ ਤੇਰੇ ਬਾਰੇ ਮੈਨੂੰ ਆ ਨਿਊਜ਼ ਮਿਲਦੀ
ਹੁੰਦਾ ਕਿਸੇ ਨਾ ਕਿਸੇ ਦਾ ਤੂੰ ਕਟਾਪਾ ਚੜ੍ਹਿਆ
ਤੈਨੂੰ ਸਮਝਾਉਣਾ ਜੱਟਾ ਬਲ੍ਹਾ ਔਖਾ ਐ
ਤੈਨੂੰ ਸਮਝਾਉਣਾ ਜੱਟਾ ਬਲ੍ਹਾ ਔਖਾ ਐ
ਵੇ ਔਖਾ ਜਿਵੇੰ 19 ਦਾ ਪਹਾੜਾ ਹੁੰਦਾ ਐ
ਵੇ ਹੱਥ ਜੋੜ ਦੀ ਆ ਨੀਵਾਂ ਬਣ ਰਿਹਾ
ਇੰਨਾ ਕੰਮਾਂ ਦਾ ਨਤੀਜਾ ਸੱਦਾ ਮਾੜਾ ਹੁੰਦਾ ਐ
ਹੱਥ ਜੋੜ ਦੀ ਆ ਨੀਵਾਂ ਬਣ ਰਿਹਾ
ਇੰਨਾ ਕੰਮਾਂ ਦਾ ਨਤੀਜਾ ਸੱਦਾ ਮਾੜਾ ਹੁੰਦਾ ਐ
ਓਹ ਮਾਮਿਆ ਦੇ Mind ਵਿਚ ਗੱਲ ਚਲਦੀ
ਕਿੱਥੇ ਜਾਕੇ ਏਹ੍ਹ ਵਾਅਰਦਾਤ ਕਰੂਗਾ
ਹੋ ਰੇ ਕਿੰਨੇਆ ਦੀ ਮੌਤ ਇਹਦੇ ਹੱਥੋਂ ਲਿਖੀ ਆ
ਕਿੰਨੇਆ ਦੇ ਲਹੂ ਨਾਲ ਹੱਥ ਭਾਰੂਗਾ
ਵੇਖ ਤਸਵੀਰ ਰ ਰਹਿਣ ਕੰਬਦੇ ਸਰੀਰ
ਵੇਖ ਤਸਵੀਰ ਰਹਿਣ ਕੰਬਦੇ ਸਰੀਰ
ਔਖੇ ਔਖੇ ਲੈਂਦੇ ਸਾਲੇ ਸਾਂਹ ਬੱਲੀਏ
ਓਹ ਜਿਹੜੇ ਰਾਹ ਉੱਤੇ ਅੱਸੀ ਤੁੱਰ ਪਏ
ਸਾਨੂ ਨਰਕਾਂ ਚ ਮਿਲਣੀ ਨਾ ਥਾ ਬੱਲੀਏ
ਓਹ ਪਾਪ ਵਾਲਾ ਟੈਗ ਸੱਦੇ ਉੱਤੇ ਲੱਗਿਆ
ਅੱਸੀ ਚੰਗਾ ਮਾੜਾ ਸੋਚਦੇ ਨੀ ਤਾਂ ਬੱਲੀਏ
ਵੇ ਕਿਥੋਂ ਕੱਢ ਕੱਢ ਕੇ ਲੈ ਆਵੇ ਮੈਟਰ
ਆਂਟੀ Matter ਦੇ ਵਰਗੇ ਆ ਤੇਰੇ ਬੋਲ ਵੇ
ਕਿੱਸੇ danjer Zone ਨਾਲੋਂ ਘੱਟ ਨਾ ਲੱਗੇ
ਜਿਹੜੇ ਹਿਸਾਬ ਨਾਲ ਬਨੂੜ ਦਾ ਮਾਹੌਲ ਵੇ
ਓਹ ਪੱਕੇ ਹੀ ਕਰਾਟੇ ਪਰ ਪਗਿ
ਓਹ ਪੱਕੇ ਹੀ ਕਰਾਟੇ ਪਰ ਪਗਿ
ਜਿੰਨਾ ਜਿੰਨਾ ਦਾ ਵੀ ਤੁਸੀ ਕਿੱਤਾ ਕੁੰਡਾ ਐ
ਵੇ ਹੱਥ ਜੋੜ ਦੀ ਆ ਨੀਵਾਂ ਬਣ ਰਿਹਾ
ਇੰਨਾ ਕੰਮਾਂ ਦਾ ਨਤੀਜਾ ਸੱਦਾ ਮਾੜਾ ਹੁੰਦਾ ਐ
ਹੱਥ ਜੋੜ ਦੀ ਆ ਨੀਵਾਂ ਬਣ ਰਿਹਾ
ਇੰਨਾ ਕੰਮਾਂ ਦਾ ਨਤੀਜਾ ਸੱਦਾ ਮਾੜਾ ਹੁੰਦਾ ਐ
ਓਹ ਹੁਣ ਨਾ ਰਕਾਨੇ ਪਿੱਛੇ ਜਾਣਾ ਮੁੜਿਆਂ
ਇਥੇ ਆਉਣ ੜ ਡੰ ਆ ਰਾਹ ਕੋਈ ਜਾਂਦਾ ਨਹੀਂ
ਓਹ ਜ਼ਿਲਾ ਆ ਮੋਹਬੀ ਸੱਦਾ ਕੰਮ ਬਦਮਾਸ਼ੀ
ਜਿਹੜੀ ਬੰਦੇ ਕਰੂ ਹਨੀ ਕੋਈ ਦੁਕਾਨ ਤਾਂ ਨਹੀਂ
ਓਹ ਇੱਕੋ ਹੀ ਇਸ਼ਾਰੇ ਉੱਤੇ ਜਾਨ ਵਾਰਦੇ
ਰੱਬ ਦੇ ਸੋਂਹ ਇਹ ਤਾਂ ਕੱਢਦੇ ਨਾ ਹਾਰਦੇ
ਬਨੂੜ ਆਲੇ ਭਾਈ ਜਾਂਦੇ ਗਾ ਬੱਲੀਏ
ਓਹ ਜਿਹੜੇ ਰਾਹ ਉੱਤੇ ਅੱਸੀ ਤੁੱਰ ਪਏ
ਸਾਨੂ ਨਰਕਾਂ ਚ ਮਿਲਣੀ ਨਾ ਥਾ ਬੱਲੀਏ
ਓਹ ਪਾਪ ਵਾਲਾ ਟੈਗ ਸੱਦੇ ਉੱਤੇ ਲੱਗਿਆ
ਅੱਸੀ ਚੰਗਾ ਮਾੜਾ ਸੋਚਦੇ ਨੀ ਤਾਂ ਬੱਲੀਏ