Gaddi

Kaptaan

ਫਿਰਦਾ ਐ ਨਿੱਤ ਬਣਦੇ ਕੁੱਟ ਦਾ ਨਾਜਾਇਜ
ਵੇ ਤੂੰ ਐਵੇਂ ਬਦਮਾਸ਼ੀਆਂ ਖਿਲਾਰਦਾ
ਹੱਥ ਨੀ ਤੂੰ ਆਉਂਦਾ ਚੰਡੀਗੜ੍ਹ ਦੀ ਪੁਲੀਸ ਦੇ
ਵੇ ਨੋਟ ਆ ਨੰਬਰ ਤੇਰੀ ਕਾਰ ਦਾ
ਰੌਲਿਆ ਚ ਬੜ੍ਹਦਾ ਐ ਮੇਰੇ ਕੋਲੋਂ ਟਲਦਾ ਐ
ਐ ਤਾਣੀ ਗੱਡੀ ਚਲਣੀ ਵੇ
ਐ ਤਾਣੀ ਗੱਡੀ ਚਲਣੀ ਤੂੰ ਜਿਵੇਂ ਚਲਦਾ
ਐ ਤਾਣੀ ਗੱਡੀ ਚਲਣੀ ਵੇ
ਐ ਤਾਣੀ ਗੱਡੀ ਚਲਣੀ ਤੂੰ ਜਿਵੇਂ ਚਲਦਾ
ਐ ਤਾਣੀ ਗੱਡੀ ਚਲਣੀ ਵੇ
ਹੋ ਚੰਡੀਗੜ੍ਹ Range ਚ Designer ਨਾਲ
ਲੋਇਆ ਲੈਕੇ ਬੈਠੇ ਆ ਬਠਿੰਡੇ ਆਲੇ ਯਾਰ ਨੀ
ਯਾਰਾਂ ਦਿਆਂ ਹੱਥਾਂ ਚ ਆ ਤੇਰੇ ਤੇ ਪੁਲੀਸ ਦੇ
ਮੈਂ ਦੋਵਾਂ ਦਿਆਂ ਹੱਥਾਂ ਵਿੱਚੋ ਬਹਾਰਾਂ ਨੀ
ਹਿੱਲਣਾ ਨੀ ਹਿੱਲਣਾ ਨੀ ਔਖੇ ਹਾਲੋ ਗੋਰੀਏ
ਜੱਟ ਸਿੱਧਾ ਚਲਦਾ ਆ ਦੇਖ
ਓਹ ਜੱਟ ਜਿਵੇਂ ਚਲਦਾ ਆ ਓਇ ਚੱਲੋ ਗੋਰੀਏ
ਜੱਟ ਸਿੱਧਾ ਚਲਦਾ ਐ ਦੇਖ
ਜੱਟ ਜਿਵੇਂ ਚਲਦਾ ਆ ਓਇ ਚੱਲੋ ਗੋਰੀਏ
ਜੱਟ ਸਿੱਧਾ ਚਲਦਾ ਐ ਦੇਖ

ਵੇ ਲੱਗਦੀ Sweet ਵਾਂਗੂ ਚੜ੍ਹਦੀ ਆ ਨਿੱਤ ਵਾਂਗੂ
ਮਾਰਦੀ ਆ ਤੇਰੀ ਥੁੱਕ ਥਾਥ ਤੇ
ਜੋ ਆੜ੍ਹਦੇ ਸੀ ਬਿੱਲੋ ਹਵਾ ਫੜ ਦੇ ਸੀ ਬਿੱਲੋ
ਸਿਰ ਚਾੜਦੇ ਸੀ ਵੇਪੇੜਾਂ ਤੇ ਸ਼ਾਂਪ ਤੇ
ਓਹ ਕੇਹੜੀ ਸ਼ਹਿ ਦਾ ਧੱਕਿਆ ਵੇ ਫਿਰਦਾ ਆ ਅੱਕਿਆ
ਗੈਰਾਂਰੀਆਂ ਦਾ ਪੱਟਿਆ ਤੂੰ ਪੱਤੋਯਾ
ਤੇਰੇ ਲੱਕ ਜਿੱਦਾਂ ਡੋਲਾ
ਦੱਸ ਪਾਓ ਕਿੱਥੇ ਰੌਲਾ
ਡੱਬ ਨਾਲ ਕਾਲਾ ਬੋਲਾ ਇਕ ਤੱਕਯਾ
ਵੇ ਗਿਫਟਾਂ ਦੇ ਵਿਚ ਚੀਜਾਂ ਚਕਮੀਆਂ ਘਲੜਾਈ
ਐ ਤਾਣੀ ਗੱਡੀ ਚਲਣੀ ਵੇ
ਐ ਤਾਣੀ ਗੱਡੀ ਚਲਣੀ ਤੂੰ ਜਿਵੇਂ ਚਲਦਾ
ਐ ਤਾਣੀ ਗੱਡੀ ਚਲਣੀ ਵੇ
ਐ ਤਾਣੀ ਗੱਡੀ ਚਲਣੀ ਤੂੰ ਜਿਵੇਂ ਚਲਦਾ
ਐ ਤਾਣੀ ਗੱਡੀ ਚਲਣੀ ਵੇ
ਵੇ ਸੂਟ ਮੇਰਾ ਜਾਚਮਾਂ ਤੇ ਸੱਪ ਰੰਗਾਂ ਚਸ਼ਮਾ
ਫਸਮਾਂ ਪਵਨਦਾ ਸਾਡਾ ਮੈਚ ਆ
ਵੇ ਮੋਰੇ ਆਲੀ ਤੋਰ ਜੱਟਾ ਆਲੀ ਟੌਰ
ਨੀ ਵੈਰੀਆਂ ਨੂੰ Heart Attack ਆ
ਵੇ ਮੋੜ ਜਿਹੀ ਆ Ride ਤੇਰੀ ਦੇਸੀ ਜਿਹੀ ਆ Vibe
ਨੀ ਪਿੰਡਾਂ ਆਲੇ ਹੁੰਦੇ ਆ ਇਹ ਮਾਨ ਆ
ਆ ਗੁੱਟ ਉੱਤੇ ਲਈ ਰੋਲੀ
ਹੋ ਲਿਖਦਾ ਜੋ ਗੀਤ ਕਪਤਾਨ ਆ
ਓਹ ਵੈਲੀ ਚੀਜ ਵੈਲਿਆਂ ਆਲੀ ਹੀ ਘੱਲੋ ਗੋਰੀਏ
ਓਹ ਜੱਟ ਜਿਵੇਂ ਚਲਦਾ ਆ ਓਇ ਚੱਲੋ ਗੋਰੀਏ
ਜੱਟ ਸਿੱਧਾ ਚਲਦਾ ਐ ਦੇਖ
ਜੱਟ ਜਿਵੇਂ ਚਲਦਾ ਆ ਓਇ ਚੱਲੋ ਗੋਰੀਏ
ਜੱਟ ਸਿੱਧਾ ਚਲਦਾ ਐ ਦੇਖ

Curiosités sur la chanson Gaddi de Gurlez Akhtar

Qui a composé la chanson “Gaddi” de Gurlez Akhtar?
La chanson “Gaddi” de Gurlez Akhtar a été composée par Kaptaan.

Chansons les plus populaires [artist_preposition] Gurlez Akhtar

Autres artistes de Dance music