Jet
ਨਾਨਕਿਆਂ ਦੀ ਕੱਲੀ ਭਾਣਜੀ ਕਿੱਲੇ ਆਉਂਦੇ ਚਾਲੀ
ਮੇਰੇ ਪੈਰਾਂ ਵਿਚ ਪੰਜੇਬਾਂ ਤੇਰੇ ਡੱਬ 45
ਵੇ ਜੀਪ ਦਾ ਸੁਣਕੇ ਖਰਚਾ ਮੇਰਾ
ਤੈਨੂੰ fever ਹੋਜੂ
ਓ ਨਾਲ ਹੁੰਦਾ ਏ ਵੱਡਾ ਵੀਰਾ
ਵਾਲ ਵਿੰਗਾ ਕਿਵੇਂ ਹੋਜੂ
ਦੇਖ ਟੌਰ ਚੋ ਅੱਗ ਨਿਕਲਦੀ
ਜਦ ਖੜਾ ਵਿਚ ਮੁਟਿਆਰਾਂ ਦੇ
ਲਾਣਾ ਜੱਟ ਲੈਣ ਦੀ ਹਿੰਮਤ ਰੱਖਦਾ
ਜੰਮੀ ਘਰ ਸਰਦਾਰਾਂ ਦੇ
ਜੱਟ ਲੈਣ ਦੀ ਹਿੰਮਤ ਰੱਖਦਾ
ਜੰਮੀ ਘਰ ਸਰਦਾਰਾਂ ਦੇ
ਵੇ ਮਾਲਵੇ ਵਲ ਦੀ ਮੈ ਚੋਬਰਾਂ
Thought ਰਖਾਂ ਨਾ ਮਾੜਾ
ਓ chamber ਦੇ ਵਿਚ ਮੈ ਸੋਹਣਿਆਂ
ਰੌਂਦ ਸਿਰੇ ਦੇ ਚਾੜੇ
8 ਤੋਲੇ ਦੀਆਂ ਦੇਖ ਗੋਲਡ ਦੀਆਂ ਗੁੱਟਾਂ ਦੇ ਵਿਚ ਵੰਗਾਂ
ਓ ਕਰੇ ਰਗੜ ਵੇ ਸਾਰੀ ਦੁਨੀਆ
ਮੈ ਜਿਦਰੋ ਵੀ ਲੰਘਾ
ਓ ਸਿਰੋਂ ਦੇ ਨਾਭੇ ਆਲੀਆ ਦੇਖੇ ਮੂੰਹ ਨਾ ਹਾਰਾਂ ਦੇ
ਲਾਣਾ ਜੱਟ ਲੈਣ ਦੀ ਹਿੰਮਤ ਰੱਖਦਾ
ਜੰਮੀ ਘਰ ਸਰਦਾਰਾਂ ਦੇ
ਜੱਟ ਲੈਣ ਦੀ ਹਿੰਮਤ ਰੱਖਦਾ
ਜੰਮੀ ਘਰ ਸਰਦਾਰਾਂ ਦੇ
ਵੇ ਜੱਟੀ ਵਿੱਚੋ vibe ਸਿਰੇ ਦੀ
ਮਾੜੇ ਸ਼ੌਂਕ ਨੀ ਪਾਲੇ
ਓ ਨਾ ਚਮਕਾਉਣ ਲਈ ਦੁਨੀਆਂ ਉਤੇ ਕੰਮ ਨੀ ਕੀਤੇ ਕਾਲੇ
ਓ ਬੀਕ ਬੁੱਕ ਦਾ ਮਾਨ ਨੀ ਕੋਈ
ਰੰਗ ਪਏ ਨੇ ਲਗੇ
ਓ ਜਿੰਨਾ ਦੇ ਵਿਚ ਜਜਬੇ ਹੁੰਦੇ
ਜਦੋ ਦਬਾਇਆ ਡੱਬੇ
ਵੇ ਸ਼ੇਰਨੀ ਕਿ ਰੀਸ ਕਰਨਗੇ ਚੰਡ ਗਿੜਦਾ ਦੀਆਂ ਡਾਰਾਂ ਦੇ
ਲਾਣਾ ਜੱਟ ਲੈਣ ਦੀ ਹਿੰਮਤ ਰੱਖਦਾ
ਜੰਮੀ ਘਰ ਸਰਦਾਰਾਂ ਦੇ
ਜੱਟ ਲੈਣ ਦੀ ਹਿੰਮਤ ਰੱਖਦਾ
ਜੰਮੀ ਘਰ ਸਰਦਾਰਾਂ ਦੇ
ਵੇ ਇੰਸਟਾ ਉਤੇ ਬੰਬ ਬੋਲਦੇ ਜਦ ਮੈ ਪਾਉਂਦੀ ਰੀਲਾਂ
ਖੜਕ ਦੀਆਂ ਨੇ ਪੈਰਾਂ ਦੇ ਵਿਚ LV ਵਾਲਿਆਂ ਹੀਲਾਂ
High range ਦੀਆਂ ਛਡਾ ਲਪਟਾਂ
ਕੰਨਾਂ ਉਤੇ ਪਾਂਡੋਰਾ
ਓ ਪੈਰ ਪੈਰ ਤੇ ਬਦਲੇ ਦੁਨੀਆਂ
ਕਰਾਂ ਯਕੀਨ ਨਾ ਭੋਰਾ
ਓ ਕਰਨ ਕਾਪੀਆਂ ਮੇਰੀਆਂ ਬੜੀਆਂ
ਚਰਚੇ ਵਿਚ ਸਟਾਰਾਂ ਦੇ
ਲਾਣਾ ਜੱਟ ਲੈਣ ਦੀ ਹਿੰਮਤ ਰੱਖਦਾ
ਜੰਮੀ ਘਰ ਸਰਦਾਰਾਂ ਦੇ
ਜੱਟ ਲੈਣ ਦੀ ਹਿੰਮਤ ਰੱਖਦਾ
ਜੰਮੀ ਘਰ ਸਰਦਾਰਾਂ ਦੇ