Leave It

Narinder Batth

Desi Crew Desi Crew Desi Crew Desi Crew

ਹੋ ਕਰਦੇ Update ਕੁੱਟਮਾਰ ਤੂੰ Daily ਵੇ
ਮੈਂ ਲਾਣੇ ਸਾਊ ਆਂ ਦੀ, ਥੋੜਾ ਟੱਬਰ ਵੈੱਲੀ ਵੇ
ਸੁਨਾਮੀ ਬਣਜੇ ਨਾ ਏ ਚੱਲਦੀ ‘ਨਹਿਰੀ ਵੇ
ਛੱਡ ਦੇ ਵੈਲਪੁਨਾ, ਛੱਡ ਦੇ ਵੈਲਪੁਨਾ ਗਲ ਮੰਨ ਲੈ ਮੇਰੀ ਵੇ
ਛੱਡ ਦੇ ਵੈਲਪੁਨਾ ਗਲ ਮੰਨ ਲੈ ਮੇਰੀ ਵੇ

ਹੋ ਰੁਕ ਜਾ ਰੁਕ ਜਾ
ਨੀ ਰੁਕ ਜਾ, ਰੁਕ ਜਾ ਹਾਣ ਦੀਏ ਮੁਟਿਆਰੇ ਨੀ
ਓ ਛਡ ਕੇ ਨਾ ਜਾ ਗੱਬਰੂ Horn ਮਾਰੇ ਨੀ
ਹੋ Service ਮੰਗਦੀ ਸੀ ਲੰਡੂ-ਆਂ ਦੀ ਟੋਲੀ ਨੀ
ਪਰਚਾ ਨਿਬੜ ਗਿਆ
ਕੇਸ ਤਾਂ ਨਿੱਬੜ ਗਿਆ ਤੂੰ ਮੁੜਕੇ ਬੋਲੀ ਨੀ
ਓ ਪਰਚਾ ਨਿਬੜ ਗਿਆ
ਕੇਸ ਤਾਂ ਨਿੱਬੜ ਗਿਆ ਤੂੰ ਰੂਸਕੇ ਬੋਲੀ ਨੀ

ਓ Daddy ਲੱਭਦੇ ਨੇ ਕੋਈ ਸਾਕ ਬਾਰੋਬਾਰ ਦਾ
ਤੂੰ Tension ਵਾਲੀ ਗੱਲ ਤੇ ਵੀ ਨਈ ਘਾਬਰ ਦਾ
ਓ Daddy ਲੱਭਦੇ ਨੇ ਕੋਈ ਸਾਕ ਬਾਰੋਬਾਰ ਦਾ
ਤੂੰ Tension ਵਾਲੀ ਗੱਲ ਤੇ ਵੀ ਨਈ ਘਾਬਰ ਦਾ
ਕੋਈ ਚੰਨ ਚਾੜੂ ਓ ਤੇਰੀ ਅੰਨੀ ਦਲੇਰੀ ਵੇ
ਛੱਡ ਦੇ ਵੈਲਪੁਨਾ, ਛੱਡ ਦੇ ਵੈਲਪੁਨਾ ਗਲ ਮੰਨ ਲੈ ਮੇਰੀ ਵੇ
ਛੱਡ ਦੇ ਵੈਲਪੁਨਾ ਗਲ ਮੰਨ ਲੈ ਮੇਰੀ ਵੇ

ਨੀ ਆਉਂਦੇ ਸਿਆਲ ਕੁੜੇ ਜੰਜ ਪੌਂਚਉ ਯਾਰਾਂ ਦੀ
ਤੂੰ Duty ਭਾਬੀ ਦੇ ਨਾਲ ਸਾਂਭੀ ਧਾਰਾਂ ਦੀ
ਨੀ ਆਉਂਦੇ ਸਿਆਲ ਕੁੜੇ ਜੰਜ ਪੌਂਚਉ ਯਾਰਾਂ ਦੀ
ਤੂੰ Duty ਭਾਬੀ ਦੇ ਨਾਲ ਸਾਂਭੀ ਧਾਰਾਂ ਦੀ
ਤੂੰ ਹੋਣਾ ਗੈਰਾਂ ਦੀ ਮੈਂ ਫਾਇਲ ਵੀ ਖੋਲੀ ਨੀ
ਪਰਚਾ ਨਿਬੜ ਗਿਆ
ਕੇਸ ਤਾਂ ਨਿੱਬੜ ਗਿਆ ਤੂੰ ਮੁੜਕੇ ਬੋਲੀ ਨੀ
ਓ ਪਰਚਾ ਨਿਬੜ ਗਿਆ
ਕੇਸ ਤਾਂ ਨਿੱਬੜ ਗਿਆ ਤੂੰ ਰੂਸਕੇ ਬੋਲੀ ਨੀ

ਤੂੰ ਰਾਇਤਾ ਫਿਰੇ ਫਲੌਂਦਾ ਲੱੜੀਆਂ ਅੱਖੀਆਂ ਦਾ
ਵੇ ਤੇਰਾ-ਮੇਰਾ ਰਿਸ਼ਤਾ ਜਯੋਂ ਝਾਲਰ ਨਾਲ ਪੱਖੀਆਂ ਦਾ
ਤੂੰ ਰਾਇਤਾ ਫਿਰੇ ਫਲੌਂਦਾ ਲੱੜੀਆਂ ਅੱਖੀਆਂ ਦਾ
ਵੇ ਤੇਰਾ-ਮੇਰਾ ਰਿਸ਼ਤਾ ਜਯੋਂ ਝਾਲਰ ਨਾਲ ਪੱਖੀਆਂ ਦਾ
ਓ Mrs. Batth ਆਖ ਮੈਨੂੰ ਛੇੜੇ ਪੇਰੀ ਵੇ
ਛੱਡ ਦੇ ਵੈਲਪੁਨਾ ਛੱਡ ਦੇ ਵੈਲਪੁਨਾ ਗਲ ਮੰਨ ਲੈ ਮੇਰੀ ਵੇ
ਛੱਡ ਦੇ ਵੈਲਪੁਨਾ ਗਲ ਮੰਨ ਲੈ ਮੇਰੀ ਵੇ

ਓ ਖੁਲੀਆਂ ਜੀਪਾਂ ਤੇ Owner ਜੋ ਟੱਕਾ ਦੇ
ਓਹਨਾ ਨਾਲ ਨਿਭਣ Relation ਕੱਬਿਆਂ ਜੱਟਾਂ ਦੇ
ਓ ਖੁਲੀਆਂ ਜੀਪਾਂ ਤੇ Owner ਜੋ ਟੱਕਾਂ ਦੇ
ਓਹਨਾ ਨਾਲ ਨਿਭਣ Relation ਕੱਬਿਆਂ ਜੱਟਾਂ ਦੇ
ਨਰਿੰਦਰ ਬਾਠਾਂ ਦਾ ਗਲ ਲਿਖਦਾ ਪੋਲੀ ਨਈ
ਪਰਚਾ ਨਿਬੜ ਗਿਆ
ਓ ਕੇਸ ਤਾਂ ਨਿੱਬੜ ਗਿਆ
ਓ ਕੇਸ ਤਾਂ ਨਿੱਬੜ ਗਿਆ ਤੂੰ ਮੁੜਕੇ ਬੋਲੀ ਨੀ
ਓ ਪਰਚਾ ਨਿਬੜ ਗਿਆ
ਕੇਸ ਤਾਂ ਨਿੱਬੜ ਗਿਆ ਤੂੰ ਰੂਸਕੇ ਬੋਲੀ ਨੀ

Curiosités sur la chanson Leave It de Gurlez Akhtar

Qui a composé la chanson “Leave It” de Gurlez Akhtar?
La chanson “Leave It” de Gurlez Akhtar a été composée par Narinder Batth.

Chansons les plus populaires [artist_preposition] Gurlez Akhtar

Autres artistes de Dance music