Non Veg

Nait Ram

ਤੇਰੀ ਮਾਂ ਨੂੰ ਕਦੇ ਵੇ ਤੇਰੀ ਬਹਿਣ ਨੂੰ
ਵੇ ਤੂੰ ਥੱਲੇ ਲਾ ਛੱਡਿਆ ਸ਼ੁਦੈਣ ਨੂੰ
ਤੇਰੀ ਮਾਂ ਨੂੰ ਕਦੇ ਵੇ ਤੇਰੀ ਬਹਿਣ ਨੂੰ
ਵੇ ਤੂੰ ਥੱਲੇ ਲਾ ਛੱਡਿਆ ਸ਼ੁਦੈਣ ਨੂੰ
ਰਾਤੀ ਲੱਗਿਆ speaker ਸੀ ਓਂ ਤੇ
ਵੇ ਭੋਰਾ ਵੀ ਨਾ ਲਾਈਆਂ ਢੇਰਿਯਾਨ
ਵੇ ਤੇਰੀ ਮਾਂ ਨੂੰ ਮੇਰੀ ਸੱਸ
ਬੇਬੇ ਨੂੰ ਸੁਣਿਆਈਆਂ ਜਿਉਣ ਜੋਗਿਆ
ਵੇ Non Veg ਗਾਲਾਂ ਤੇਰੀਆਂ
ਮਾਂ ਨੂੰ ਸੁਣਿਆਈਆਂ ਜਿਉਣ ਜੋਗਿਆ
ਵੇ Non Veg ਗਾਲਾਂ ਤੇਰੀਆਂ

ਨਿੱਕੀ ਨਿੱਕੀ ਗੱਲੋਂ ਰਹੇ ਲੜਦੀ
ਨੀ ਪਰ ਪੀਤੀ ਵਿਚ ਲੱਗੇ ਖੰਡ ਵਰਗੀ
ਨਿੱਕੀ ਨਿੱਕੀ ਗੱਲੋਂ ਰਹੇ ਲੜਦੀ
ਨੀ ਪਰ ਪੀਤੀ ਵਿਚ ਲੱਗੇ ਖੰਡ ਵਰਗੀ
ਹੋ ਕਹਿੰਦੇ ਵੀਰੇਯਾ ਤੂੰ ਡਰਦੇ ਪਰਾਈ ਤੋ
ਰੋਬ ਜਿਹਾ ਖਾ ਹੋ ਗਿਆ
ਯਾਰਾਂ ਵੇਲਿਆਂ , ਵੇਲਿਆਂ
ਵੇਲਿਆਂ ਚ ਥੁੱਕ ਜਹੀ ਬਣਾਉਣ ਨੂੰ
Pressure ਜਿਹਾ ਪਾ ਹੋ ਗਿਆ
ਵੇਲਿਆਂ ਚ ਥੁੱਕ ਜਹੀ ਬਣਾਉਣ ਨੂੰ
Pressure ਜਿਹਾ ਪਾ ਹੋ ਗਿਆ

ਵੇ ਤੈਨੂੰ ਫੁਕਰਿਆ ਭੋਰਾ ਨਾ ਫਿਕਰ ਘਰ ਦੀ
ਤੇਰੇ ਜਾਦਾ ਕੁਝ ਸਿਰ ਨੂੰ ਸ਼ਰਾਬ ਚੜਦੀ
ਤੈਨੂੰ ਫੁਕਰਿਆ ਭੋਰਾ ਨਾ ਫਿਕਰ ਘਰ ਦੀ
ਤੇਰੇ ਜਾਦਾ ਕੁਝ ਸਿਰ ਨੂੰ ਸ਼ਰਾਬ ਚੜਦੀ
ਹੋ ਲੋਡ ਪੈਣ ਉੱਤੇ ਇੱਕ ਵੀ ਨੀ ਖੱਡਣਾ
ਜਿਹੜੇ ਦਿੰਦੇ ਹੱਲਾਸ਼ੇਰੀਆਂ
ਵੇ ਤੇਰੀ ਮਾਂ ਨੂੰ ਮੇਰੀ ਸੱਸ
ਬੇਬੇ ਨੂੰ ਸੁਣਿਆਈਆਂ ਜਿਉਣ ਜੋਗਿਆ
ਵੇ Non Veg ਗਾਲਾਂ ਤੇਰੀਆਂ
ਮਾਂ ਨੂੰ ਸੁਣਿਆਈਆਂ ਜਿਉਣ ਜੋਗਿਆ
ਵੇ Non Veg ਗਾਲਾਂ ਤੇਰੀਆਂ

ਐਵੇਂ ਤੀਜੇ ਦਿਨ ਰਖੇ ਖੜਕਾ ਕੇ ਡਾਂਗ ਨੀ
ਜੱਟ ਪਿਆਰ ਤੇਰਾ ਭਾਲਦਾਏ ਜਾਵਕਾਂ ਵਾਂਘ ਨੀ
ਤੀਜੇ ਦਿਨ ਰਖੇ ਖੜਕਾ ਕੇ ਡਾਂਗ ਨੀ
ਜੱਟ ਪਿਆਰ ਤੇਰਾ ਭਾਲਦਾਏ ਜਾਵਕਾਂ ਵਾਂਘ ਨੀ
ਜੁੱਤੀ ਨਾ ਧਰੀਤ ਜਾਣੇ ਮੇਰੀਏ
ਜਦੋਂ ਦਾ ਵਿਆਹ ਹੋ ਗਿਆ
ਯਾਰਾਂ ਵੇਲਿਆਂ , ਵੇਲਿਆਂ
ਵੇਲਿਆਂ ਚ ਥੁੱਕ ਜਹੀ ਬਣਾਉਣ ਨੂੰ
Pressure ਜਿਹਾ ਪਾ ਹੋ ਗਿਆ
ਵੇਲਿਆਂ ਚ ਥੁੱਕ ਜਹੀ ਬਣਾਉਣ ਨੂੰ
Pressure ਜਿਹਾ ਪਾ ਹੋ ਗਿਆ

ਤੂੰ ਬੈਠਾ ਮੋਟਰ ਤੇ ਯਾਰਾਂ ਨਾਲ ਰਿਹਨਾ ਖੇਤ ਵੇ
ਬੰਦਾ ਹਾੜੇ ਹਾੜੇ ਬਣ ਜਾ ਤੂ R Nait ਵੇ
ਤੂੰ ਬੈਠਾ ਮੋਟਰ ਤੇ ਯਾਰਾਂ ਨਾਲ ਰਿਹਨਾ ਖੇਤ ਵੇ
ਬੰਦਾ ਹਾੜੇ ਹਾੜੇ ਬਣ ਜਾ ਤੂ R Nait ਵੇ
ਤੰਗ ਕਾਹਣੂ ਕਰੜੇ ਧਰਮਪੁਰੇ ਵਾਲਿਆਂ
ਕਦੇ ਤਾ ਜੱਟਾ ਮੰਨ ਮੇਰੀਆਂ
ਵੇ ਤੇਰੀ ਮਾਂ ਨੂੰ ਮੇਰੀ ਸੱਸ
ਬੇਬੇ ਨੂੰ ਸੁਣਿਆਈਆਂ ਜਿਉਣ ਜੋਗਿਆ
ਵੇ Non Veg ਗਾਲਾਂ ਤੇਰੀਆਂ
ਮਾਂ ਨੂੰ ਸੁਣਿਆਈਆਂ ਜਿਉਣ ਜੋਗਿਆ
ਵੇ Non Veg ਗਾਲਾਂ ਤੇਰੀਆਂ

ਲਾ ਕੇ 2 ਪੇਗ ਲਗਦੀ ਏ ਤੂੰ ਫ੍ਰੂਟ ਨੀ
ਪਾਇਆ ਜੱਟ ਦੇ blood ਜਿਹਾ red ਸੂਟ ਨੀ
ਲਾ ਕੇ 2 ਪੇਗ ਲਗਦੀ ਏ ਤੂੰ ਫ੍ਰੂਟ ਨੀ
ਪਾਇਆ ਜੱਟ ਦੇ blood ਜਿਹਾ red ਸੂਟ ਨੀ
ਦੇਖੀ ਰੂਸ ਜੀ ਨਾ ਜਾਣੇ ਮੇਰੀਏ
ਲੇਨਾ ਔਖਾ ਸਾਹ ਹੋ ਗਿਆ
ਯਾਰਾਂ ਵੇਲਿਆਂ , ਵੇਲਿਆਂ
ਵੇਲਿਆਂ ਚ ਥੁੱਕ ਜਹੀ ਬਣਾਉਣ ਨੂੰ
Pressure ਜਿਹਾ ਪਾ ਹੋ ਗਿਆ

ਬੇਬੇ ਨੂੰ ਸੁਣਿਆਈਆਂ ਜਿਉਣ ਜੋਗਿਆ
ਵੇ Non Veg ਗਾਲਾਂ ਤੇਰੀਆਂ

ਵੇਲਿਆਂ ਚ ਥੁੱਕ ਜਹੀ ਬਣਾਉਣ ਨੂੰ
Pressure ਜਿਹਾ ਪਾ ਹੋ ਗਿਆ

ਬੇਬੇ ਨੂੰ ਸੁਣਿਆਈਆਂ ਜਿਉਣ ਜੋਗਿਆ
Pressure ਜਿਹਾ ਪਾ ਹੋ ਗਿਆ

Curiosités sur la chanson Non Veg de Gurlez Akhtar

Qui a composé la chanson “Non Veg” de Gurlez Akhtar?
La chanson “Non Veg” de Gurlez Akhtar a été composée par Nait Ram.

Chansons les plus populaires [artist_preposition] Gurlez Akhtar

Autres artistes de Dance music