Parnote

Gill Raunta

ਦੇਕੇ 12-13 ਲਖ ਜਦੋ ਏਜੇਂਟ ਨੂ
ਜੰਗਲਾਂ ਥਾਣੀ ਮੈਂ ਉੱਤੇ ਏਥੇ ਆਯਾ ਸੀ
ਦੇਕੇ 12-13 ਲਾਖ ਜਦੋ ਏਜੇਂਟ ਨੂ
Study visa ਉੱਤੇ ਏਥੇ ਆਯਾ ਸੀ
ਬਾਲੇ ਚੰਗੇ ਨੀ ਹਾਲਾਤ ਸਿਗੇ ਘਰ ਦੇ
ਬਾਪੂ ਖੁੰਡੇ ਆਲਾ ਖੇਤ ਗੇਹਣੇ ਪਾਯਾ ਸੀ
ਭਾਵੇ ਕੱਮ ਕਾਰ ਓਥੇ ਨੀ ਸੀ ਚਲਦਾ
ਭਾਵੇ ਕੱਮ ਕਾਰ ਓਥੇ ਨੀ ਸੀ ਚਲਦਾ
ਬੇਬੇ ਰਾਜ਼ੀ ਨੀ ਸੀ ਤਾਂ ਵੀ ਜਹਾਜ਼ ਚਾਢ ਕੇ
ਹਜੇ 2 ਸਾਲਾ ਤਕ ਜਾਊ ਪਿੰਡ ਨੂ
ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ
ਹਜੇ 2 ਸਾਲਾ ਤਕ ਜਾਊ ਪਿੰਡ ਨੂ
ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ

ਲਾਯਾ ਜੋਰ ਸੀ ਬਥੇਰਾ ਨਾਲ ਘਟ ਜੇ
ਬਡੀ ਦੇਖੀ ਸੀ ਠੇਕੇ ਤੇ ਪੈਲੀ ਕਢ ਕੇ
ਪਰ ਚੱਲੀ ਨੀ ਕੋਯੀ ਵਾਹ ਗਿੱਲ ਰੌੰਟੇਯਾ
ਆ ਗਏ ਯਾਰ ਬੇਲੀ ਅੰਗ ਸਾਕ ਛਡ ਕੇ
ਆ ਗਏ ਯਾਰ ਬੇਲੀ ਅੰਗ ਸਾਕ ਛਡ ਕੇ
ਸਾਡੀ ਕਣਕ ਤਾਂ ਸਾਰੀ ਸੀ ਵਿਯਾਜ ਖਾਈ ਜਾਂਦਾ
ਸਾਡੀ ਕਣਕ ਤਾਂ ਸਾਰੀ ਸੀ ਵਿਯਾਜ ਖਾਈ ਜਾਂਦਾ
ਬਾਪੂ ਮੁੱਡ ਦਾ ਹੁੰਦਾ ਸੀ ਸਾਫਾ ਝਾੜ ਕੇ
ਹਜੇ 2 ਸਾਲਾ ਤਕ ਜਾਊ ਪਿੰਡ ਨੂ
ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ
ਹਜੇ 2 ਸਾਲਾ ਤਕ ਜਾਊ ਪਿੰਡ ਨੂ
ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ

ਏਥੇ ਕਰਦੇ ਆ ਲੋਕੀ ਕੱਮ 5-5 ਦਿਨ
ਸਾਨੂ ਕਿਹਨ ਦੇ ਕਾਹ ਤੋਂ ਸੱਤੇ ਦਿਨ ਮਰਦੇ
ਪਰ ਕਿਹਣੂ ਕਿਹਣੂ ਦੱਸਾ ਗੱਲ ਖੋਲ ਕੇ
ਪਿਛੇ ਕਰਨੇ ਸੁਖਾਲੇ ਸਾਹ ਨੇ ਘਰ ਦੇ
ਪਿਛੇ ਕਰਨੇ ਸੁਖਾਲੇ ਸਾਹ ਨੇ ਘਰ ਦੇ
ਕਰਜੇ ਦਾ ਬੋਝ ਗੁੱਸਾ ਚੜਨ ਨੀ ਦੇਂਦਾ
ਕਰਜੇ ਦਾ ਬੋਝ ਗੁੱਸਾ ਚੜਨ ਨੀ ਦੇਂਦਾ
ਗੋਰਾ ਦੇਂਦਾ ਏ order ਜਦ ਤਾੜ ਕੇ
ਹਜੇ 2 ਸਾਲਾ ਤਕ ਜਾਊ ਪਿੰਡ ਨੂ
ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ
ਹਜੇ 2 ਸਾਲਾ ਤਕ ਜਾਊ ਪਿੰਡ ਨੂ
ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ

ਬਾਜਾਂ ਵਾਲੇ ਦੀ ਮਿਹਰ ਨਾਲ ਹੁਣ ਤਾਂ
ਫਿਰ ਚੱਲੇ ਦਿਨ time ਥੋਡਾ ਰਿਹ ਗਯਾ
ਲਭ ਲਯੀ ਆ ਨੂੰਹੁ ਓਥੇ ਬੇਬੇ ਨੇ
Photo ਤੇ ਹੀ ਕੱਚਾ ਜਿਹਾ ਸ਼ਗਨ ਪੇ ਗੇਯਾ
Photo ਤੇ ਹੀ ਕੱਚਾ ਜਿਹਾ ਸ਼ਗਨ ਪੇ ਗੇਯਾ
Gill Raunta ਤਸੱਲੀ ਓਦੋ ਹੋਣੀ ਆਂ
Gill Raunta ਤਸੱਲੀ ਓਦੋ ਹੋਣੀ ਆਂ
ਲਾਣੇਦਾਰਨੀ ਪਿਆਊ ਦੁੱਧ ਕਾੜ ਕੇ
ਹਜੇ 2 ਸਾਲਾ ਤਕ ਜਾਊ ਪਿੰਡ ਨੂ
ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ
ਹਜੇ 2 ਸਾਲਾ ਤਕ ਜਾਊ ਪਿੰਡ ਨੂ
ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ

Curiosités sur la chanson Parnote de Gurnam Bhullar

Quand la chanson “Parnote” a-t-elle été lancée par Gurnam Bhullar?
La chanson Parnote a été lancée en 2020, sur l’album “Dead End”.
Qui a composé la chanson “Parnote” de Gurnam Bhullar?
La chanson “Parnote” de Gurnam Bhullar a été composée par Gill Raunta.

Chansons les plus populaires [artist_preposition] Gurnam Bhullar

Autres artistes de Film score