Rond

Gill Raunta

ਵੈਲਪੁਨੇ ਵਿਚ ਠਾਲਦੇ ਜੋ ਲੰਬ ਨੇ
ਸਾਡੇ ਹੋਂਸਲੇ ਦੇ ਮੂਹਰ ਜਾਂਦੇ ਕੰਬ ਨੇ
ਵੈਲਪੁਨੇ ਵਿਚ ਠਾਲਦੇ ਜੋ ਲੰਬ ਨੇ
ਸਾਡੇ ਹੋਂਸਲੇ ਦੇ ਮੂਹਰ ਜਾਂਦੇ ਕੰਬ ਨੇ
ਜਦੋਂ ਲੈ ਲੇਯਾ stand Gill Raunta
ਵੇਖੀ ਨਿਓਦਿਯਾ ਸਮੇਤ ਬਾਜੀ ਤਾਰਦਾ
ਜੱਟ ਮੌਤ ਨਾਲ ਅੜਕੇ ਜਿਓਦੇ ਆ
ਕਿਥੇ ਮਾੜਾ ਮੋਟਾ ਰੋਂਡ ਹਿਕ ਠਾਰਦਾ
ਜੱਟ ਮੌਤ ਨਾਲ ਅੜਕੇ ਜਿਓਦੇ ਆ
ਕਿਥੇ ਮਾੜਾ ਮੋਟਾ ਰੋਂਡ ਹਿਕ ਠਾਰਦਾ

ਟੰਗ ਲੱਕ ਨਾ ਵੇਖਾਈ ਦਾ ਨੀ ਅਸਲਾ
ਅੱਜ ਤਕ ਤਾਂ ਨੀ ਵੇਰੇਯਾ ਕੋਈ ਮੱਸਲਾ
ਟੰਗ ਲੱਕ ਨਾ ਵੇਖਾਈ ਦਾ ਨੀ ਅਸਲਾ
ਅੱਜ ਤਕ ਤਾਂ ਨੀ ਵੇਰੇਯਾ ਕੋਈ ਮੱਸਲਾ
ਮਿਹਕਮੇ ਤੋ ਜਿਹਦੀ ਗੱਲ ਵੇਰ ਜਾਏ
ਓਥੇ ਦਬਕਾ ਯਾਰਾਂ ਚ ਕੱਮ ਸਾਰ੍ਦਾ
ਜੱਟ ਮੌਤ ਨਾਲ ਅੜਕੇ ਜਿਓਦੇ ਆ
ਕਿਥੇ ਮਾੜਾ ਮੋਟਾ ਰੋਂਡ ਹਿਕ ਠਾਰਦਾ
ਜੱਟ ਮੌਤ ਨਾਲ ਅੜਕੇ ਜਿਓਦੇ ਆ
ਕਿਥੇ ਮਾੜਾ ਮੋਟਾ ਰੋਂਡ ਹਿਕ ਠਾਰਦਾ

ਵੇਖ ਨਡੀਯਾ ਨੂ ਮੁਛਾ ਨੀ ਮਰੋਡ’ਦੇ
ਵੈਲਪੁਨੇ ਦੇ record ਰਹੀਏ ਤੋੜ’ਦੇ
ਵੇਖ ਨਡੀਯਾ ਨੂ ਮੁਛਾ ਨੀ ਮਰੋਡ’ਦੇ
ਵੈਲਪੁਨੇ ਦੇ record ਰਹੀਏ ਤੋੜ’ਦੇ
ਸਿਰ ਤੋ ਵੀ ਪਾਣੀ ਜਦੋਂ ਲੰਘ ਜਏ
ਓਦੋ ਨਕ ਤੋ ਵਲੇਟਾਂ ਲੋਯੀ ਦਾ ਮਾਰਦਾ
ਜੱਟ ਮੌਤ ਨਾਲ ਅੜਕੇ ਜਿਓਦੇ ਆ
ਕਿਥੇ ਮਾੜਾ ਮੋਟਾ ਰੋਂਡ ਹਿਕ ਠਾਰਦਾ
ਜੱਟ ਮੌਤ ਨਾਲ ਅੜਕੇ ਜਿਓਦੇ ਆ
ਕਿਥੇ ਮਾੜਾ ਮੋਟਾ ਰੋਂਡ ਹਿਕ ਠਾਰਦਾ

ਸਾਂਝ ਦਿਲ ਦੀ ਨੀ ਚਕਮੇ ਨਾ ਪਾਯੀ ਦੀ
ਪੰਗਾ ਪੈ ਜਾਏ ਫਿਰ ਗੁੱਡਨੀ ਲਵਾਈ ਦੀ
ਸਾਂਝ ਦਿਲ ਦੀ ਨੀ ਚਕਮੇ ਨਾ ਪਾਯੀ ਦੀ
ਪੰਗਾ ਪੈ ਜਾਏ ਫਿਰ ਗੁੱਡਨੀ ਲਵਾਈ ਦੀ
ਆਪ ਵਾਦੇ ਘਾਟ ਝੱਲੀ ਦੇ ਜ਼ਰੂਰ ਨੇ
ਪਰ ਸਿਰ ਨੀ ਨਿਯੋਨ ਦਿੰਦੇ ਯਾਰ ਦਾ
ਜੱਟ ਮੌਤ ਨਾਲ ਅੜਕੇ ਜਿਓਦੇ ਆ
ਕਿਥੇ ਮਾੜਾ ਮੋਟਾ ਰੋਂਡ ਹਿਕ ਠਾਰਦਾ
ਜੱਟ ਮੌਤ ਨਾਲ ਅੜਕੇ ਜਿਓਦੇ ਆ
ਕਿਥੇ ਮਾੜਾ ਮੋਟਾ ਰੋਂਡ ਹਿਕ ਠਾਰਦਾ

Curiosités sur la chanson Rond de Gurnam Bhullar

Quand la chanson “Rond” a-t-elle été lancée par Gurnam Bhullar?
La chanson Rond a été lancée en 2020, sur l’album “Dead End”.
Qui a composé la chanson “Rond” de Gurnam Bhullar?
La chanson “Rond” de Gurnam Bhullar a été composée par Gill Raunta.

Chansons les plus populaires [artist_preposition] Gurnam Bhullar

Autres artistes de Film score