Geetkariyan

Satta Vairowalia

ਗੱਲਾਂ ਤੱਤੀਆਂ ਮਿਤਰੋ ਕਿਹਣ ਲਗੇ
ਕੀਤੇ ਆਪਣੇ ਨਾਲ ਹੀ ਖਿਹੁਣ ਲਗੇ
ਜੀ ਗੱਲਾਂ ਤੱਤੀਆਂ ਮਿਤਰੋ ਕਿਹਣ ਲਗੇ
ਕੀਤੇ ਆਪਣੇ ਨਾਲ ਹੀ ਖਿਹੁਣ ਲਗੇ
ਜੇਕਰ ਚੂਬਨ ਤਾਂ ਜਾਚਕ ਹਾਂ ਮਾਫ਼ੀਆਂ ਦੇ
ਮਾਫ਼ੀਆਂ ਦੇ ਜੀ ਹਾਨਜੀ ਮਾਫ਼ੀਆਂ ਦੇ
ਸਾਨੂ ਮਾਨ ਹੈ ਸੱਚੀਆਂ ਸੁੱਚੀਆਂ ਨੇ
ਕਲਮਾ ਫੜੀਆਂ ਤੇ ਲਿਖਣ ਜਵਾਕ ਬਿਹ ਗਏ
ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ
ਕਲਮਾ ਫੜੀਆਂ ਤੇ ਲਿਖਣ ਜਵਾਕ ਬਿਹ ਗਏ
ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ

ਭੋਲਾ ਜੱਟ ਸੀ ਦੁਨੀਆਂ ਦਾ ਅੰਨ ਦਾਤਾ
ਮਾਰਨ ਆਸ਼ਿਕ਼ੁ bullet ਤੇ ਚਾੜ੍ਹ ਦਿੱਤਾ
ਕਿਹਕੇ ਵੈਲੀ ਤੇ ਸ਼ੌਂਕੀ ਓ ਦੁਨਾਲੀਆਂ ਦਾ
ਜਿਮੀਦਾਰ ਦਾ ਅਕ੍ਸ ਵਿਗਾਡ ਦਿੱਤਾ
ਬਹੀ ਲਾਲੇ ਦੀ ਜੱਟ ਜਾਨ ਰਬ ਜਾਣੇ
ਓ ਕਿਤੋ ਸਰਦੀਆਂ ਨੱਤੀਆਂ ਬੁਤੀਆਂ ਨੇ
ਕਲਮਾ ਫੜੀਆਂ ਤੇ ਲਿਖਣ ਜਵਾਕ ਬਿਹ ਗਏ
ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ
ਕਲਮਾ ਫੜੀਆਂ ਤੇ ਲਿਖਣ ਜਵਾਕ ਬਿਹ ਗਏ
ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ

ਨਸ਼ਾ pistol ਤੇ brand promote ਕੀਤੇ
ਚੜਦੀ ਉਮਰ ਦੀ ਸੋਚ ਵਿਚ ਨਰਕ ਭਰਤਾ
ਮਾਤਾ ਬੋਲੀ ਨੂ ਖੂਬ ਨੀਲਾਮ ਕੀਤਾ
ਸੋਹਣੇ culture ਦਾ ਬੇੜਾ ਈ ਗਰਕ ਕਰਤਾ
ਕਬਜ਼ਾ ਕਰ ਲੇਯਾ ਜੀਵਨ ਦੀ ਸਾਦਗੀ ਤੇ
ਸਾਦਗੀ ਤੇ ਮੈਂ ਮਰਜਾਂ ਸਾਦਗੀ ਤੇ.
Guess gap Armani ਆਂ Gucci ਆਂ ਨੇ
ਕਲਮਾ ਫੜੀਆਂ ਤੇ ਲਿਖਣ ਜਵਾਕ ਬਿਹ ਗਏ
ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ

ਪੱਗਾਂ ਬੰਨ ਲਓ ਮਰੋਡ ਲਓ ਲੱਖ ਮੁਛਾਂ
ਅਣਖਾਂ ਬਾਜ ਨਈ ਜਾਣਾ ਸਰਦਾਰ ਬਨੇਯਾ
ਵੈਰੋਵਲੀਆ ਮੂਲ ਦੇ view ਲੈਕੇ
ਜਣਾ ਖਣਾ ਏ ਫਿਰਦਾ ਸ੍ਟਾਰ ਬਨੇਯਾ
ਉੱਤੋਂ page ਬਣਾ ਲਏ FB ਤੇ
FB ਤੇ ਓ ਵੇਖੋ FB ਤੇ,
’ਸੱਤੇ’ ਵਰਗਿਆ ਲੰਡੀਆਂ ਬੁਚੀਆਂ ਨੇ
ਕਲਮਾ ਫੜੀਆਂ ਤੇ ਲਿਖਣ ਜਵਾਕ ਬਿਹ ਗਏ
ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ
ਕਲਮਾ ਫੜੀਆਂ ਤੇ ਲਿਖਣ ਜਵਾਕ ਬਿਹ ਗਏ
ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ

Curiosités sur la chanson Geetkariyan de Gurshabad

Qui a composé la chanson “Geetkariyan” de Gurshabad?
La chanson “Geetkariyan” de Gurshabad a été composée par Satta Vairowalia.

Chansons les plus populaires [artist_preposition] Gurshabad

Autres artistes de Film score