Jattan Naal Yaarane
ਮਛਰੇ ਜੱਟਾ ਨੂ ਆਕੀ ਹੋ ਗਯਾ ਸ਼ਦਾ
ਹਵਾ ਵਿਚ ਜਾਂਦੇ ਨੇ ਕਰਾਈ ਠਾ ਠਾ
ਮਛਰੇ ਜੱਟਾ ਨੂ ਆਕੀ ਹੋ ਗਯਾ ਸ਼ਦਾ
ਹਵਾ ਵਿਚ ਜਾਂਦੇ ਨੇ ਕਰਾਈ ਠਾ ਠਾ
ਖੁਸ਼ੀ ਦੇ ਮੌਕੇ ਤੇ ਐਨਾਂ ਪੌਂਦੇ ਕਾਤੋ ਗਾਹ
ਖੁਸ਼ੀ ਦੇ ਮੌਕੇ ਤੇ ਐਨਾਂ ਪੌਂਦੇ ਕਾਤੋ ਗਾਹ
ਇੰਨਾਂ ਵੇੜੇ ਵਿਚ ਗੋਲੀ ਕਯੂ ਚਲਾਈ
ਨੀ mummy ਸਾਡੀ ਕੰਬਗੀ ਕੁੜੇ
ਨਾਲ ਡਰਗੀ ਸਾਡੀ ਪਰਜਾਈ
ਨੀ mummy ਸਾਡੀ ਕੰਬਗੀ ਕੁੜੇ
ਨਾਲ ਡਰਗੀ ਸਾਡੀ ਪਰਜਾਈ
ਨੀ mummy ਸਾਡੀ ਕੰਬਗੀ ਕੁੜੇ
ਅੱਥਰੀ ਮੈਂ ਜੱਟੀ ਤੂ ਮਲੰਗ ਬਾਣੀਆਂ
ਵੇ ਏਵੀ ਕੋਈ ਰੱਬ ਦਾ ਏ ਰੰਗ ਹਾਣੀਆਂ
ਅੱਥਰੀ ਮੈਂ ਜੱਟੀ ਤੂ ਮਲੰਗ ਬਾਣੀਆਂ
ਵੇ ਏਵੀ ਕੋਈ ਰੱਬ ਦਾ ਏ ਰੰਗ ਹਾਣੀਆਂ
ਜਿਨੇ ਪਾਤੀ ਪ੍ਰੀਤ ਤੇਰੀ ਮੇਰੀ
ਵੇ ਜਿਨੇ ਪਾਤੀ ਪ੍ਰੀਤ ਤੇਰੀ ਮੇਰੀ
ਜੇ ਜੱਟਾ ਨਾ ਯਾਰਾਨੇ ਰਖਨੇ
ਪੈਣੀ ਜੱਟਾ ਵਾਲੀ ਰਖਨੀ ਦਲੇਰੀ
ਜੇ ਜੱਟਾ ਨਾ ਯਾਰਾਨੇ ਰਖਨੇ
ਪੈਣੀ ਜੱਟਾ ਵਾਲੀ ਰਖਨੀ ਦਲੇਰੀ
ਵੇ ਜੱਟਾ ਨਾ ਯਾਰਾਨੇ ਰਖਨੇ
ਲਾਰੇਯਾ ਦਾ ਪੁੱਤ ਮੈਂ ਹਿਸਾਬੀ ਤੇ ਕਿਤਾਬੀ
ਨੀ ਤੇਰੇ ਹੱਥ ਦੇਊ ਸਾਰੇ ਗਲੇਯਾ ਦੀ ਚਾਬੀ
ਲਾਰੇਯਾ ਦਾ ਪੁੱਤ ਮੈਂ ਹਿਸਾਬੀ ਤੇ ਕਿਤਾਬੀ
ਨੀ ਤੇਰੇ ਹੱਥ ਦੇਊ ਸਾਰੇ ਗਲੇਯਾ ਦੀ ਚਾਬੀ
ਜਾਣਾ ਸੌਖੀਆ ਵਿਔਣੀਆਂ ਨੀ ਜੱਟੀਆ
ਮੈਂ ਜਾਣਾ ਸੌਖੀਆ ਵਿਔਣੀਆਂ ਨੀ ਜੱਟੀਆ
ਜੇ ਜੱਟਾ ਨੂ ਜ਼ਮੀਨਾ ਔਂਦੀਆਂ
ਬਾਣੀਆਂ ਲਗਾ ਤੂ ਤੈਨੂ ਹੱਟੀਆਂ
ਜੇ ਜੱਟਾ ਨੂ ਜ਼ਮੀਨਾ ਔਂਦੀਆਂ
ਬਾਣੀਆਂ ਲਗਾ ਤੂ ਤੈਨੂ ਹੱਟੀਆਂ
ਜੇ ਜੱਟਾ ਨੂ ਜ਼ਮੀਨਾ ਔਂਦੀਆਂ
ਐਂਵੇਂ ਗਲ ਗਲ ਤੇ ਖਡੁਸੀ ਨਈ ਓ ਚਲਨੀ
ਸੂਟ ਸਤ ਲੇਂਦਿਆ ਕੰਜੂਸੀ ਨਈ ਓ ਚਲਨੀ
ਐਂਵੇਂ ਗਲ ਗਲ ਤੇ ਖਡੁਸੀ ਨਈ ਓ ਚਲਨੀ
ਵੇ ਸੂਟ ਸਤ ਲੇਂਦਿਆ ਕੰਜੂਸੀ ਨਈ ਓ ਚਲਨੀ
ਲਾਲਾ ਕੀ ਪਾਊਗਾ ਮਿਹਿਂਗਾ ਨਖਰਾ ਜੱਟੀ ਦਾ
ਓ ਲਾਲਾ ਕੀ ਪਾਊਗਾ ਮਿਹਿਂਗਾ ਨਖਰਾ ਜੱਟੀ ਦਾ
ਔਣੀ ਸੁੱਟ ਨੀ ਜੱਟੀ ਤੇਤੋ ਵੇਰੀ
ਜੇ ਜੱਟਾ ਨਾ ਯਾਰਾਨੇ ਰਖਨੇ
ਪੈਣੀ ਜੱਟਾ ਵਾਲੀ ਰਖਨੀ ਦਲੇਰੀ
ਜੇ ਜੱਟਾ ਨਾ ਯਾਰਾਨੇ ਰਖਨੇ
ਪੈਣੀ ਜੱਟਾ ਵਾਲੀ ਰਖਨੀ ਦਲੇਰੀ
ਵੇ ਜੱਟਾ ਨਾ ਯਾਰਾਨੇ ਰਖਨੇ
ਖਰਚਾਂ ਚੋ ਓਨਾ ਨੇ ਕੀ ਹੀਰੇ ਮੋਤੀ ਲੱਭ ਲਏ
ਤੇਰੇ ਵੱਡੇ ਜੱਟ ਸਾਰੇ ਕਰਜੇ ਨੇ ਦੱਬ ਲਏ
ਖਰਚਾਂ ਚੋ ਓਨਾ ਨੇ ਕੀ ਹੀਰੇ ਮੋਤੀ ਲੱਭ ਲਏ
ਤੇਰੇ ਵੱਡੇ ਜੱਟ ਸਾਰੇ ਕਰਜੇ ਨੇ ਦੱਬ ਲਏ
ਲਾਲਿਆਂ ਦੇ ਘਰੇ ਆਕੇ ਹੋਜੇਂਗੀ ਸਿਆਣੀ
ਲਾਲਿਆਂ ਦੇ ਘਰੇ ਆਕੇ ਹੋਜੇਂਗੀ ਸਿਆਣੀ
ਨੀ ਵਿਖਾਵੇ ਵਿੱਚ ਉਡਾਈ ਦੀਆਂ ਖਟੀਆਂ
ਜੇ ਜੱਟਾ ਨੂ ਜ਼ਮੀਨਾ ਔਂਦੀਆਂ
ਬਾਣੀਆਂ ਲਗਾ ਤੂ ਤੈਨੂ ਹੱਟੀਆਂ
ਜੇ ਜੱਟਾ ਨੂ ਜ਼ਮੀਨਾ ਔਂਦੀਆਂ
ਬਾਣੀਆਂ ਲਗਾ ਤੂ ਤੈਨੂ ਹੱਟੀਆਂ
ਜੇ ਜੱਟਾ ਨੂ ਜ਼ਮੀਨਾ ਔਂਦੀਆਂ
ਬਾਣੀਆਂ ਲਗਾ ਤੂ ਤੈਨੂ ਹੱਟੀਆਂ
ਜੇ ਜੱਟਾ ਨੂ ਜ਼ਮੀਨਾ ਔਂਦੀਆਂ