Kujh Pal

Amrit Sandhu

I need to go
But you're pullin me in like magnet
Ohhh the pull is so strong
Baby youre my therapy

ਚੇਤੇ ਹੋਣੇ ਦਿਨ ਜਦੋਂ ਨਵੇਂ ਨਵੇਂ ਮਿਲੇ ਸੀ
ਵੇਖਦੇ ਆ ਸਾਰ ਝੱਟ ਭੁੱਲ ਜਾਂਦੇ ਗਿਲੇ ਸੀ
ਜਿਦ ਕਦੇ ਨਾ ਕਿੱਤੀ ਨਾ ਤੂੰ ਸੂਟ ਜੀਨ ਵੰਗ ਲਈ
ਤੋਹਫ਼ੇ ਬਾਝੋਂ ਮੈਂਥੋਂ ਸੀ ਕਮੀਜ਼ ਮੇਰੀ ਮੰਗ ਲਈ
ਯਾਦ ਆਵੇ ਲਵੇ ਗੱਲ ਲਾ
ਕੁਝ ਪਲ ਹੋਰ ਠਹਿਰ ਜਾ
ਵੇਖ ਤਾਂ ਹਾਏ ਲੈਂਦੇ ਜ਼ਰਾ
ਕੁਝ ਪਲ ਹੋਰ ਠਹਿਰ ਜਾ

ਕਰਲਈ ਬਾਤੇ ਸਾਰੀ ਪਰ ਕਭੀ ਦਿਲ ਨਹੀ ਭੜਤਾ
ਕਰਲੇ'ਨ ਯੇਹ ਬਾਠੇਈਨ ਸਾਰੇ ਯੇਹ ਭੀ ਕੋਈ ਕੋਈ ਕਰਤਾ
ਮੇਰੀ ਬਾਤ ਮਾਨ ਲੇ ਜਾਣੇ ਦੇ ਮੁਝੇ
ਮੇਰੀ ਬਯਯਾ'ਨ ਚਹੋੜ ਦੇ ਜਾਣੇ ਦੇ ਮੁਝੇ

ਛੋਟੀ ਛੋਟੀ ਬੁੱਤੋਂ ਕਿ ਕਿ ਆਦਤ ਪੜ੍ਹ ਗਯੀ
ਮੁਝੇ ਤੇਰੀ ਬਾਤੋਂ ਕਿ ਆਦਤ ਪੜ੍ਹ ਗਯੀ
ਬਿਨ ਤੇਰੇ ਜਿਯਾ ਜਾਏ ਨਾ, ਜਾਏ ਨਾ

ਬੋਲਦਾ ਪਿਆਰ ਹਾਏ ਨੀ ਲੱਗੀ ਹੋਈ ਰੀਝ ਚ
ਕੁਝ ਤਾਂ ਐ ਖਾਸ ਤੇਰੇ ਹੱਥੋਂ ਬਣੀ ਚੀਜ਼ ਚ
ਸ਼ਾਮ ਜਿਹੀ ਪੈਂਡਿਆਂ ਹੀ ਕੱਠੇ ਦਾ ਘੁੰਮਣਾ
ਬੜਾ ਸੋਹਣਾ ਲੱਗੇ ਤੇਰਾ ਅੱਖਾਂ ਉੱਤੇ ਚੁੰਮਣਾ
ਦੁਨੀਆਂ ਹੀ ਦੇਣੀ ਆ ਭੁਲਾ
ਕੁਝ ਪਲ ਹੋਰ ਠਹਿਰ ਜਾ
ਵੇਖ ਤਾਂ ਹਾਏ ਲੈਂਦੇ ਜ਼ਰਾ
ਕੁਝ ਪਲ ਹੋਰ ਠਹਿਰ ਜਾ

It's hard to say goodbye
The look in your eyes
It make me so weak
Don't so be sweet
I love you!

Curiosités sur la chanson Kujh Pal de Gurshabad

Qui a composé la chanson “Kujh Pal” de Gurshabad?
La chanson “Kujh Pal” de Gurshabad a été composée par Amrit Sandhu.

Chansons les plus populaires [artist_preposition] Gurshabad

Autres artistes de Film score