Tenu Eda Bhullange

MixSingh, Dean Warring

Mixsingh In The House!

ਤੂ ਕਿਹ੍ੜਾ ਨਜ਼ਰੇ ਅੰਦਾਜ਼ ਕਰੀ
ਕਿਹ੍ੜਾ ਨਜ਼ਰੇ ਅੰਦਾਜ਼ ਕਰੀ
ਨੀ ਅਸੀ ਫੇਰ ਨਾ ਡੁੱਲਾਂਗੇ

ਤੂ ਚੇਤੇ ਕਰਦੀ ਰਿਹ ਜਾਏਂਗੀ ਨੀ ਤੈਨੂੰ ਈਡਾ ਭੁੱਲਾਂਗੇ
ਤੂ ਚੇਤੇ ਕਰਦੀ ਰਿਹ ਜਾਏਂਗੀ ਨੀ ਤੈਨੂੰ ਈਡਾ ਭੁੱਲਾਂਗੇ
ਤੂ ਚੇਤੇ ਕਰਦੀ ਰਿਹ ਜਾਏਂਗੀ ਨੀ ਤੈਨੂੰ ਈਡਾ ਭੁੱਲਾਂਗੇ

ਰਾਤੀ ਵੇਖੇ ਸੁਪਨੇ ਜਿਵੇਂ ਸਵੇਰੇ ਭੂਲੀ ਦੇ
ਓਡਾ ਜਿੱਦਾਂ ਬਸ ਛੇ ਟੱਕਰੇ ਚਿਹਰੇ ਭੂਲੀ ਦੇ
ਰਾਤੀ ਵੇਖੇ ਸੁਪਨੇ ਜਿਵੇਂ ਸਵੇਰੇ ਭੂਲੀ ਦੇ
ਓਡਾ ਜਿੱਦਾਂ ਬਸ ਛੇ ਟੱਕਰੇ ਚਿਹਰੇ ਭੂਲੀ ਦੇ
ਟਿੱਕਟ ਵਾਂਗ ਦਾਵਾ ਡਯੂ ਤੋਹਫੇ ਮਿਹਿੰਗੇ ਮੁੱਲਾਂ ਦੇ

ਤੂ ਚੇਤੇ ਕਰਦੀ ਰਿਹ ਜਾਏਂਗੀ ਨੀ ਤੈਨੂੰ ਈਡਾ ਭੁੱਲਾਂਗੇ
ਤੂ ਚੇਤੇ ਕਰਦੀ ਰਿਹ ਜਾਏਂਗੀ ਨੀ ਤੈਨੂੰ ਈਡਾ ਭੁੱਲਾਂਗੇ
ਤੂ ਚੇਤੇ ਕਰਦੀ ਰਿਹ ਜਾਏਂਗੀ ਨੀ ਤੈਨੂੰ ਈਡਾ ਭੁੱਲਾਂਗੇ

ਥੋਡੀ ਯਕੀਨਾ ਹੁੰਦਾ ਵਾਦਾ ਚੰਨ ਤੋ ਉਤਰੇ ਦਾ
ਮੂਡ ਕੇ ਮੁਹ ਨਹੀ ਔਂਦਾ ਬੰਦਾ ਮੰਨ ਤੋ ਉਤਰੇ ਦਾ
ਥੋਡੀ ਯਕੀਨਾ ਹੁੰਦਾ ਵਾਦਾ ਚੰਨ ਤੋ ਉਤਰੇ ਦਾ
ਮੂਡ ਕੇ ਮੁਹ ਨਹੀ ਔਂਦਾ ਬੰਦਾ ਮੰਨ ਤੋ ਉਤਰੇ ਦਾ
ਬੈਠ ਕੇ ਰਹੀ ਬੁਲੌਂਦੀ ਨਾ ਖੁੱਲਣੇ ਜਿੰਦਰ ਗੁੱਲਾਂ ਦੇ

ਤੂ ਚੇਤੇ ਕਰਦੀ ਰਿਹ ਜਾਏਂਗੀ ਨੀ ਤੈਨੂੰ ਈਡਾ ਭੁੱਲਾਂਗੇ
ਤੂ ਚੇਤੇ ਕਰਦੀ ਰਿਹ ਜਾਏਂਗੀ ਨੀ ਤੈਨੂੰ ਈਡਾ ਭੁੱਲਾਂਗੇ
ਤੂ ਚੇਤੇ ਕਰਦੀ ਰਿਹ ਜਾਏਂਗੀ ਨੀ ਤੈਨੂੰ ਈਡਾ ਭੁੱਲਾਂਗੇ

ਓ ਟੇਨੈਜਰਾ ਵਾਂਗ ਨੀ ਰੋਂਦੇ ਮੁੱਡ ਕੇ TC ਤੋਂ
ਏਕ ਦੋ ਵਾਰ ਗੱਲ ਛੀਡੁ ਯਾਰਾ ਨਾਲ ਪੀਤੀ ਤੋਂ
ਓ ਟੇਨੈਜਰਾ ਵਾਂਗ ਨੀ ਰੋਂਦੇ ਮੁੱਡ ਕੇ TC ਤੋਂ
ਏਕ ਦੋ ਵਾਰ ਗੱਲ ਛੀਡੁ ਯਾਰਾ ਨਾਲ ਪੀਤੀ ਤੋਂ
ਦਿਨ ਚੜ ਦੇ ਨੂ ਜ਼ੀਕ੍ਰ ਯਾਦ ਨਾ ਹੋਣਾ ਬੁੱਲ੍ਹਾ ਤੇ

ਤੂ ਚੇਤੇ ਕਰਦੀ ਰਿਹ ਜਾਏਂਗੀ ਨੀ ਤੈਨੂੰ ਈਡਾ ਭੁੱਲਾਂਗੇ
ਤੂ ਚੇਤੇ ਕਰਦੀ ਰਿਹ ਜਾਏਂਗੀ ਨੀ ਤੈਨੂੰ ਈਡਾ ਭੁੱਲਾਂਗੇ

Curiosités sur la chanson Tenu Eda Bhullange de Gurshabad

Qui a composé la chanson “Tenu Eda Bhullange” de Gurshabad?
La chanson “Tenu Eda Bhullange” de Gurshabad a été composée par MixSingh, Dean Warring.

Chansons les plus populaires [artist_preposition] Gurshabad

Autres artistes de Film score