Tere Te

Ankit Singh Patyal

ਉ ਊ ਊ
ਉ ਊ ਊ
ਉ ਊ ਊ
ਕਰਦੀ ਆ vibe ਨੀ kill ਸਾਨੂ ਤੇਰੀ
ਤੂ ਖਾਵੇ ਕ੍ਯੂਂ ਤਰਸ ਨਾ ਮੇਰੇ ਤੇ
ਹੋ ਲੁੱਟੀ ਫਿਰੇ town ਤੂ ਬਿੱਲੋ ਨੀ ਸਾਰਾ
ਨਾ ਨਿਕਲੇਯਾ ਕਰ ਕੱਲੀ ਗੇੜੇ ਤੇ
ਕਰਦੀ ਆ vibe ਨੀ kill ਸਾਨੂ ਤੇਰੀ
ਤੂ ਖਾਵੇ ਕ੍ਯੂਂ ਤਰਸ ਨਾ ਮੇਰੇ ਤੇ
ਹੋ ਲੁੱਟੀ ਫਿਰੇ town ਤੂ ਬਿੱਲੋ ਨੀ ਸਾਰਾ
ਨਾ ਨਿਕਲੇਯਾ ਕਰ ਕੱਲੀ ਗੇੜੇ ਤੇ
ਤੇਰੇ ਤੇ, ਤੇਰੇ ਤੇ, ਤੇਰੇ ਤੇ
ਅੱਖ ਮੇਰੀ ਖੜ੍ਹ ਦੀ ਆ ਤੇਰੇ ਤੇ
ਤੇਰੇ ਤੇ, ਤੇਰੇ ਤੇ, ਤੇਰੇ ਤੇ
ਅੱਖ ਮੇਰੀ ਖੜ੍ਹ ਦੀ ਆ ਤੇਰੇ ਤੇ

ਅੱਖ ਮੇਰੀ ਖੜ੍ਹ ਦੀ ਆ ਤੇਰੇ ਤੇ

ਅੱਖ ਮੇਰੀ ਖੜ੍ਹ ਦੀ ਆ ਤੇਰੇ ਤੇ

ਕੋਈ ਵੀ ਨਾ ਤੇਰੇ ਮੁਕਾਬਲੇ ਦੀ
ਨੀ ਤੂ ਸਾਰੇਆਂ ਤੋ ਕੈਮ ਨੀ
ਮੈਂ ਦਿਲ ਲਾਈ ਫਿਰਦਾ ਹਾਂ ਤੇਰੇ ਨਾਲ
ਤੇਰੇ ਕੋਲ ਪੋਰਾ ਵੀ time ਨੀ
ਮੁੰਡੇਆਂ ਨੂ ਲਾਰੇ ਤੂ ਲਾਵੇ
ਝੂਠੀਆਏ ਕਸਮਾਂ ਤੂ ਖਾਵੇ
ਕਰਦੀ ਆ fake ਤੂ promise
ਸਾਨੂ ਰਬ ਹੀ ਬਚਾਵੇ
ਤੇਰੇ ਤੇ, ਤੇਰੇ ਤੇ, ਤੇਰੇ ਤੇ
ਅੱਖ ਮੇਰੀ ਖੜ੍ਹ ਦੀ ਆ ਤੇਰੇ ਤੇ
ਤੇਰੇ ਤੇ, ਤੇਰੇ ਤੇ, ਤੇਰੇ ਤੇ
ਅੱਖ ਮੇਰੀ ਖੜ੍ਹ ਦੀ ਆ ਤੇਰੇ ਤੇ

Ae yo
ਉਸਨੇ ਕਰਾ swing ਪੂਰਾ town ਗਯਾ hill
ਵੋ proper seen ਕਰੇ kill
Bottle ਕਰੇ pop, pop ਕਰੇ pill
She looking at me ਸਾਰੇ ਕਰੋ chill
ਵੋ grind ਕਰਤੀ ਹੈ solo
What you need ਹਾਂ baby ਬੋਲੋ
ਜਬ ਕਰੇ walk ਸਬ ਕੁਛ ਲਗੇ slow mo
Up and down ਜਾਤੀ like a yo yo
DJ ਕਰ drop dance ਵਾਲੀ beat
ਤੂਨੇ ਕਰਾ move ਬੜਾ ਦੀ ਤੂਨੇ heat
I wanna see you shake ਕਰ ਦੇ repeat
ਥਕੇ ਨਾ ਜ਼ਰਾ ਭੀ like an athlete
ਏ ਏ ਏ

ਤੇਰੇ ਤੇ, ਤੇਰੇ ਤੇ, ਤੇਰੇ ਤੇ
ਅੱਖ ਮੇਰੀ ਖੜ੍ਹ ਦੀ ਆ ਤੇਰੇ ਤੇ
ਤੇਰੇ ਤੇ, ਤੇਰੇ ਤੇ, ਤੇਰੇ ਤੇ
ਅੱਖ ਮੇਰੀ ਖੜ੍ਹ ਦੀ ਆ ਤੇਰੇ ਤੇ

ਅੱਖ ਮੇਰੀ ਖੜ੍ਹ ਦੀ ਆ ਤੇਰੇ ਤੇ

ਅੱਖ ਮੇਰੀ ਖੜ੍ਹ ਦੀ ਆ ਤੇਰੇ ਤੇ

ਤੇਰੇ ਤੇ, ਤੇਰੇ ਤੇ, ਤੇਰੇ ਤੇ
ਅੱਖ ਮੇਰੀ ਖੜ੍ਹ ਦੀ ਆ ਤੇਰੇ ਤੇ
ਤੇਰੇ ਤੇ, ਤੇਰੇ ਤੇ, ਤੇਰੇ ਤੇ
ਅੱਖ ਮੇਰੀ ਖੜ੍ਹ ਦੀ ਆ ਤੇਰੇ ਤੇ

ਅੱਖ ਮੇਰੀ ਖੜ੍ਹ ਦੀ ਆ ਤੇਰੇ ਤੇ

Curiosités sur la chanson Tere Te de Guru Randhawa

Qui a composé la chanson “Tere Te” de Guru Randhawa?
La chanson “Tere Te” de Guru Randhawa a été composée par Ankit Singh Patyal.

Chansons les plus populaires [artist_preposition] Guru Randhawa

Autres artistes de Film score