Aaja Ve Mahi

Amardeep Gill

ਆਜਾ ਵੇ ਮਾਹੀ ਤੇਰਾ ਰਸਤਾ ਉਡੀਕਦੀਆਂ
ਆਜਾ ਵੇ ਮਾਹੀ ਤੇਰਾ ਰਸਤਾ ਉਡੀਕਦੀਆਂ
ਆਜਾ ਵੇ ਮਾਹੀ ਤੇਰਾ ਰਸਤਾ ਉਡੀਕਦੀਆਂ
ਆਜਾ ਵੇ ਮਾਹੀ ਤੇਰਾ ਰਸਤਾ ਉਡੀਕਦੀਆਂ
ਰਸਤਾ ਉਡੀਕਦੀਆਂ ਰਸਤਾ ਉਡੀਕਦੀਆਂ
ਆਜਾ ਵੇ ਆਜਾ ਵੇ
ਆਜਾ ਵੇ ਮਾਹੀ ਤੇਰਾ ਰਸਤਾ ਉਡੀਕਦੀਆਂ
ਆਜਾ ਵੇ ਮਾਹੀ ਤੇਰਾ ਰਸਤਾ ਉਡੀਕਦੀਆਂ
ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
ਜਿੱਥੇ ਜਾ ਕੇ ਬਹਿਰਿਆਂ
ਜਿੱਥੇ ਜਾ ਕੇ ਬਹਿਰਿਆਂ ਉੱਥੇ ਤੇਰਾ ਕੀ ਏ
ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ
ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਸੋਹਣਿਆ ਤੈਨੂੰ ਅੱਖੀਆਂ ਉਡੀਕਦੀਆਂ
ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਜਦੋਂ ਦਾ ਤੂੰ ਰੁੱਸ ਗਿਆ ਸਾਡੇ ਨਾਲ ਡੋਲਣਾ
ਜਦੋਂ ਦਾ ਤੂੰ ਰੁੱਸ ਗਿਆ ਸਾਡੇ ਨਾਲ ਡੋਲਣਾ
ਜਦੋਂ ਦਾ ਤੂੰ ਰੁੱਸ ਗਿਆ ਸਾਡੇ ਨਾਲ ਡੋਲਣਾ
ਜਦੋਂ ਦਾ ਤੂੰ ਰੁੱਸ ਗਿਆ ਸਾਡੇ ਨਾਲ ਡੋਲਣਾ
ਭੁੱਲ ਗਿਆ ਕਾਵਾਂ ਨੂੰ
ਭੁੱਲ ਗਿਆ ਕਾਵਾਂ ਨੂੰ ਬਨੇਰੇ ਉੱਤੇ ਬੋਲਣਾ
ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ
ਭੁੱਲ ਗਈਆਂ ਖੁਸ਼ੀਆਂ ਤੇ ਰੁੱਸ ਗਏ ਨੇ ਚਾਅ ਵੇ
ਭੁੱਲ ਗਈਆਂ ਖੁਸ਼ੀਆਂ ਤੇ ਰੁੱਸ ਗਏ ਨੇ ਚਾਅ ਵ
ਰੁੱਸ ਗਈਆਂ ਖੁਸ਼ੀਆ ਤੇ ਭੁੱਲ ਗਏ ਨੇ ਚਾਅ ਵੇ
ਰੁੱਸ ਗਈਆਂ ਖੁਸ਼ੀਆ ਤੇ ਭੁੱਲ ਗਏ ਨੇ ਚਾਅ ਵੇ
ਅੱਜ ਪਤਾ ਲੱਗਾ ਈ
ਅੱਜ ਪਤਾ ਲੱਗਾ ਈ ਵਿਛੋੜਾ ਕੀ ਬਲਾ ਏ
ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ
ਚੰਨ ਵੇ ਤੈਨੂੰ ਅੱਖੀਆਂ ਉਡੀਕਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ
Nusrat Khan ਤੈਨੂੰ ਅੱਖੀਆਂ ਉਡੀਕਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ
Nusrat Khan ਤੈਨੂੰ ਅੱਖੀਆਂ ਉਡੀਕਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕਦੀਆ
ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
ਜਿੱਥੇ ਜਾ ਕੇ ਬਹਿਰਿਆਂ
ਜਿੱਥੇ ਜਾ ਕੇ ਬਹਿਰਿਆਂ ਉੱਥੇ ਤੇਰਾ ਕੀ ਏ
ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ
ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ

ਆਂ ਆਂ ਆਂ
ਸੱਜਣਾ ਸੱਜਣਾ ਸੱਜਣਾ ਸੱਜਣਾ
ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀ-ਉਡੀਕ-ਉਡੀਕਦੀਆਂ

Chansons les plus populaires [artist_preposition] Hans Raj Hans

Autres artistes de Arabic music