Naina Di Bandook

Manan Bhardwaj

Mascara ਲਾ ਕੇ
ਸੂਟ ਕਾਲਾ ਪਾ ਕੇ
ਨਿਕਲੂ ਪਾਟੋਲਾ ਬਣ ਕੇ ਜਦ
Mascara ਲਾ ਕੇ
ਸੂਟ ਕਾਲਾ ਪਾ ਕੇ
ਨਿਕਲੂ ਪਾਟੋਲਾ ਬਣ ਕੇ
ਜਦ ਅੱਤ ਲਗਦੀ ਮੈਂ ਤੇਰੇ ਨਾਲ
ਤੂ ਫੱਡ ਮੇਰਾ ਹਾਥ
ਮੇਰੇ ਨੈਨਾ ਦੀ ਬੰਦੂਕ ਚਲਦੀ
ਜਦ ਨਿਕਲੂ ਮੈਂ ਬਣ ਕੇ ਦੁਨਾਲੀ
ਨੈਨਾ ਦੀ ਬੰਦੂਕ ਚਲਦੀ
ਮੇਰੀ ਫਿਗਰ ਹੈ ਅਕੇ 47
ਨੈਨਾ ਦੀ ਬੰਦੂਕ ਚਲਦੀ
ਬੁਲੇਟ ਰਾਖੀ ਹੈ ਮੈਨੇ…
ਨੈਨਾ ਦੀ ਬੰਦੂਕ ਚਲਦੀ
ਮੇਰੀ ਫਿਗਰ ਹੈ ਅਕੇ 47

ਓਥੇ ਖੜਦਾ ਨੀ ਕੋਈ ਜਿਥੇ ਜਾਵੇਈਂ ਆਪਾਂ
ਚਾਹੀਦਾ ਨੀ ਰੌਲਾ ਨਾ ਚਾਹੀਦਾ ਸਿਆਪਾ
ਗਲ ਸੁਣ ਸੋਨੇਯਾ Up to date
ਕਰ ਦੇ ਆਪਣੇ ਮੰਮੀ ਪਾਪਾ
ਅੰਬਰਾਂ ਦੇ ਤਾਰੇ ਕਿਹੰਦੇ
ਸੱਜਣਾ ਵੇ ਸਾਰੇ ਕਿਹੰਦੇ
ਮੈਥੋਂ ਵੱਖਰੀ ਨਾ ਕੋਈ ਹੋਰ
ਜੁੱਤੀ ਥੱਲੇ ਰਖਦੀ ਆਂ
Attitude ਜੋ ਤੇਰੇ ਕੋਲ
ਵੇਖਦੇ ਹੀ ਮੁੰਡੇ ਮੈਨੂ
ਬਾਜੇ ਨਜ਼ਾਰੇ
ਕਰਦੇ ਇਸ਼ਾਰੇ
ਹਨ
ਵੇਖਦੇ ਹੀ ਮੁੰਡੇ ਮੈਨੂ
ਬਾਜੇ ਨਜ਼ਾਰੇ
ਕਰਦੇ ਇਸ਼ਾਰੇ
ਕਿਹੰਦੇ ਤੇਰੇ ਨੈਨਾ ਦੀ ਬੰਦੂਕ ਚਲਦੀ
ਤੇਰੇ ਨੈਨਾ ਦੀ ਬੰਦੂਕ ਚਲਦੀ
ਤੇਰੇ ਨੈਨਾ ਦੀ ਬੰਦੂਕ ਚਲਦੀ
ਹਾਏ
ਤੇਰੇ ਨੈਨਾ ਦੀ ਬੰਦੂਕ ਚਲਦੀ

ਜਾਦਾ ਬਾਤ ਕਰਨ ਕਿ ਆਦਤ ਕੋਣੀ
Short ਮੀਨ ਸਾਝਾ ਦੂਨ story
ਹਰਿਯਾਨੇ ਕਿ ਛੋਰੀ ਸੇ ਯੋ
ਢੰਗ ਤੇ ਪਿਹਲੇ ਯੋ ਗਾਣਾ ਸੁਣ
ਪੂਰਾ ਸੁਣਏ ਕਾਨ ਲਗਾ ਕੇ
Meditiation ਧਿਆਨ ਲਗਾ ਕੇ
ਦਾਤਾ ਨੇ recharge ਕਰਾ ਕੇ
Girlfriend ਨੇ ਸਾਤ ਬਿਠਾ ਕੇ
ਪਿਛੇ ਮੂਡ ਕੇ ਦੇਖ ਕਸੂਤੀ
ਏਕ ਦੀਵਾਨੀ ਆਯੀ ਹੈ ਰੇ
ਬਾਰਾਹ ਬੋਰੇ ਕਿ ਆਖੇਂ ਗੇਲੇ ਲੇਕੇ
ਲੇ ੜੀ ਵੋ ਅੰਗੜਾਈ ਹੈ
ਘਨੇ ਰੂਪ ਹੈਂ ਰੇ ਇਸ ਚੋਰੀ ਕੇ
Latest ਵਾਲਾ attitude ਹੈ
ਨੈਨਾ ਦੀ ਬੰਦੂਕ ਨੇ ਧਰਕੇ
ਦੇਖ ਹਿਮਾਨੀ ਆਯੀ ਹੈ

ਓ ਬੁਲਿਆਂ ‘ਚ ਨਾ’ ਤੇਰਾ
ਪਾ ਬੈਠੀ ਜਦ ਤੋਂ
ਭੁੱਲ ਬੈਠੀ ਘਰ ਬਾਰ
ਟੁੱਰ ਗੀ ਨੀ ਜਦ ਤੋਂ
ਓ ਬੁਲਿਆਂ ‘ਚ ਨਾ’ ਤੇਰਾ
ਪਾ ਬੈਠੀ ਜਦ ਤੋਂ
ਭੁੱਲ ਬੈਠੀ ਘਰ ਬਾਰ
ਟੁੱਰ ਗੀ ਨੀ ਜਦ ਤੋਂ
ਕ੍ਯੂਟ ਤੇਰਾ ਮੁੱਖਦਾ ਵੇ
ਇੰਨਾ ਸੋਹਣਾ ਲੱਗੇਯਾ ਵੇ
ਏਸ ਸੋਹਣੇ ਮੁੱਖਦੇ ਨੂ
ਮੇਰੇ ਵਾਲ ਕਰ ਤੁੰ
ਮੁੰਡੇ ਸਾਰੇ ਮੇਰੇ ਪਿੰਡ ਦੇ
ਮਾਰ ਗਾਏ ਕੁਵਾਰੇ
ਸਾਰੇ ਦੇ ਸਾਰੇ ਹਨ…
ਮੁੰਡੇ ਸਾਰੇ ਮੇਰੇ ਪਿੰਡ ਦੇ
ਮਾਰ ਗਾਏ ਕੁਵਾਰੇ
ਸਾਰੇ ਦੇ ਸਾਰੇ ਕਿਹੰਦੇ
ਤੇਰੇ ਨੈਨਾ ਦੀ ਬੰਦੂਕ ਚਲਦੀ
ਤੇਰੇ ਨੈਨਾ ਦੀ ਬੰਦੂਕ ਚਲਦੀ
ਤੇਰੇ ਨੈਨਾ ਦੀ ਬੰਦੂਕ ਚਲਦੀ ਹਾਏ
ਤੇਰੇ ਨੈਨਾ ਦੀ ਬੰਦੂਕ ਚਲਦੀ
ਤੇਰੇ ਨੈਨਾ ਦੀ ਬੰਦੂਕ ਚਲਦੀ
ਤੇਰੇ ਨੈਨਾ ਦੀ ਬੰਦੂਕ ਚਲਦੀ
ਤੇਰੇ ਨੈਨਾ ਦੀ ਬੰਦੂਕ ਚਲਦੀ
ਤੇਰੇ ਨੈਨਾ ਦੀ ਬੰਦੂਕ ਚਲਦੀ

Chansons les plus populaires [artist_preposition] Himani Kapoor

Autres artistes de Film score