Aadiyan

Ranjha Yaar

ਆੜੀਆਂ ਯਾਰੀਆਂ, ਯਾਰੀਆਂ
ਜੱਦ ਕੱਠੇ ਹੋਕੇ ਮਿਹਫੀਲਾਂ ਸਜੌਨੇ ਆਂ
ਪੀਂਗ ਬਦਲਾਂ ਦੀ ਹਿੱਕ ਵਿਚ ਪੌਣੇ ਆਂ ਹੋ ਹੋ

ਜੱਦ ਕੱਠੇ ਹੋਕੇ ਮਿਹਫੀਲਾਂ ਸਜੌਨੇ ਆਂ
ਪੀਂਗ ਬਦਲਾਂ ਦੀ ਹਿੱਕ ਵਿਚ ਪੌਣੇ ਆਂ
ਹੋ ਜਿਹਦੇ ਸੜਦੇ ਸਾਡੇ ਤੋ ਉਂਚੇ ਚੜ੍ਹਦੇ ਸਾਡੇ ਤੋਂ
ਹੋ ਜਿਹਦੇ ਸੜਦੇ ਸਾਡੇ ਤੋ ਉਂਚੇ ਚੜ੍ਹਦੇ ਸਾਡੇ ਤੋਂ
ਫੇਰ ਅੱਸੀ ਵੀ ਓਹ੍ਨਾ ਦੇ ਨਾਲ ਜਾਂ ਜਾਂ ਖੈਨੇ ਆਂ

ਆੜੀਆਂ ਮੈਂ ਕਿਹਾ ਆਦਿਯਨ
ਆੜੀਆਂ ਲਹੂ ਤੋ ਜੱਟ ਰਖੇ ਗਾਡਿਆ
ਮਚਦੇ ਨੀ ਸੋਹਣੀਏ ਨਜਾਰੇ ਲੈਣੇ ਆ
ਆੜੀਆਂ ਲਹੂ ਤੋ ਜੱਟ ਰਖੇ ਗਾਡਿਆ
ਮਚਦੇ ਨੀ ਸੋਹਣੀਏ ਨਜਾਰੇ ਲੈਣੇ ਆ

ਹੋ ਜਿਗਰਾ ਦੇ ਟੋਟੇ ਤੇ ਮਸ਼ੂਕਾਂ ਜਿਹੇ ਨੇ
ਹੋ ਪੀੜਾ ਪੁੜਾ ਵਿਚ ਤਾਂ ਬੰਦੂਕਾਂ ਜਹੇ ਨੇ
ਹੋ ਦਿਲਾਂ ਦੇ ਟੋਟੇ ਤੇ ਮਸ਼ੂਕਾਂ ਜਿਹੇ ਨੇ
ਹੋ ਪੀੜਾ ਪੁੜਾ ਵਿਚ ਤਾਂ ਬੰਦੂਕਾਂ ਜਹੇ ਨੇ
ਹੋਵੇ ਕੋਯੀ ਗੱਲ ਠੱਪ ਓਥੇ ਕਰ ਦੇਣ ਨੀ
ਹੋ ਜਿੰਦੇ ਜਾਦੇ safe ਨੀ ਸੰਡੂਕਾਂ ਜਹੇ ਨੇ
ਹੋਜੇ ਵੋਟਾਂ ਜਿੰਨਾ ਕੰਠ ਸ਼ਾਮੀ ਜੁਡ਼ੇ ਜਦੋਂ ਸੱਥ
ਵੋਟਾਂ ਜਿੰਨਾ ਕੰਠ ਸ਼ਾਮੀ ਜੁਡ਼ੇ ਜਦੋਂ ਸੱਥ
ਚੰਗੇ ਪਿੰਡ ਜਿੰਨੀ ਪੀਡ ਹੋਜੇ ਸੁਖ ਨਾਲ ਐਨੇ ਆਂ

ਆਦੀਅਨ ਮੈਂ ਕਿਹਾ ਆਦਿਯਨ
ਆੜੀਆਂ ਲਹੂ ਤੋ ਜੱਟ ਰਖੇ ਗਾਡਿਆ
ਮਚਦੇ ਨੀ ਸੋਹਣੀਏ ਨਜਾਰੇ ਲੈਣੇ ਆ
ਆੜੀਆਂ ਲਹੂ ਤੋ ਜੱਟ ਰਖੇ ਗਾਡਿਆ
ਮਚਦੇ ਨੀ ਸੋਹਣੀਏ ਨਜਾਰੇ ਲੈਣੇ ਆ

ਸਜ੍ਣਾ ਦੇ ਨਾਲ ਧੋਖਾ ਨਈ ਕਮਾਯੀ ਦਾ
ਸਬ ਤੋਂ ਬੁਰਾ ਜੋ ਯਾਰ ਮਾਰ ਕਰਦਾ
ਸਜ੍ਣਾ ਦੇ ਨਾਲ ਧੋਖਾ ਨਈ ਕਮਾਯੀ ਦਾ
ਸਜ੍ਣਾ ਦੇ ਨਾਲ ਧੋਖਾ ਨਈ ਕਮਾਯੀ ਦਾ

ਦਿਲ ਦੇ ਗੁਲਾਬ ਤੇਰੇ ਜਾਇਆ ਟਾਹਨਿਆ
ਪ੍ਯਾਰ ਵੀ ਆਂ ਪਾਯਾ ਵੈਂਗ ਚਹੋਤ ਪਨੀਆ
ਦਿਲ ਦੇ ਗੁਲਾਬ ਤੇਰੇ ਜਾਇਆ ਟਾਹਨਿਆ
ਪ੍ਯਾਰ ਵੀ ਆਂ ਪਾਯਾ ਵੈਂਗ ਚਹੋਤ ਪਨੀਆ
ਹੋ ਮਾਰਦੇ ਨੇ ਗੇਹਡਿਆ ਮੁਹਾਲੀ ਵਿਚ ਭਾਵੇ
ਰਿਹੰਡਿਆ ਜਲਦਾਰ ਐਨਾ ਦਿਆ ਰਾਣਿਆ
ਨਾ ਹੀ ਦਿਲਾਂ ਵਿਚ ਪਾਪ ਸੱਚੀ ਨੀਤਂ ਦੇ ਵੀ ਸਾਫ
ਦਿਲਾਂ ਵਿਚ ਪਾਪ ਸੱਚੀ ਨੀਤਂ ਦੇ ਵੀ ਸਾਫ
ਦਬ੍ਦੇ ਨੀ ਭੋਰਾ ਦਰੀਯਾਵਾ ਵਾਂਗੂ ਬੇਹੁਣੇ ਆਂ

ਆੜੀਆਂ ਮੈਂ ਕਿਹਾ ਆਦਿਯਨ
ਆੜੀਆਂ ਲਹੂ ਤੋ ਜੱਟ ਰਖੇ ਗਾਡਿਆ
ਮਚਦੇ ਨੀ ਸੋਹਣੀਏ ਨਜਾਰੇ ਲੈਣੇ ਆ
ਆੜੀਆਂ ਲਹੂ ਤੋ ਜੱਟ ਰਖੇ ਗਾਡਿਆ
ਮਚਦੇ ਨੀ ਸੋਹਣੀਏ ਨਜਾਰੇ ਲੈਣੇ ਆ

ਹੋ ਸੁਚੇ ਜਹੇ ਯਾਰਾਂ ਕੱਮ ਏਂਡ ਹੀ ਕਰਾਏ
ਟ੍ਰੈਕ੍ਟਰ ਆਂ ਦੇ ਟਾਇਯਰ ਤਾਂ ਏਂਡੇਵਰ ਨੂ ਪਾਏ ਆਂ
ਹੋ ਸੁਚੇ ਜਹੇ ਯਾਰਾਂ ਕੱਮ ਏਂਡ ਹੀ ਕਰਾਏ
ਟ੍ਰੈਕ੍ਟਰ ਆਂ ਦੇ ਟਾਇਯਰ ਤਾਂ ਏਂਡੇਵਰ ਨੂ ਪਾਏ ਆਂ
ਹੋ ਯਾਰਿਯਾ ਚ ਹਥੀਯਾ ਨਾ ਪਾਕੇ ਦੇਖਿਆ
ਜੇਬਾਂ ਖਾਲੀ ਕਰ ਕਰ ਯਾਰ ਹੀ ਕਮਾਏ ਆ
ਓ ਫਰੀਦਕੋਟ ਦਰ ਆਕੇ ਦੇਖ ਜੀ ਤੂ ਕਰ
ਓ ਫਰੀਦਕੋਟ ਦਰ ਆਕੇ ਦੇਖ ਜੀ ਤੂ ਕਰ
ਠਾਠ ਬਾਠ ਪੂਰੀ ਵੈਂਗ ਰਾਜੇਯਾ ਤੇ ਰਿਹਨੇਯਾ

ਆੜੀਆਂ
ਆੜੀਆਂ ਲਹੂ ਤੋ ਜੱਟ ਰਖੇ ਗਾਡਿਆ
ਮਚਦੇ ਨੀ ਸੋਹਣੀਏ ਨਜਾਰੇ ਲੈਣੇ ਆ
ਆੜੀਆਂ ਲਹੂ ਤੋ ਜੱਟ ਰਖੇ ਗਾਡਿਆ
ਮਚਦੇ ਨੀ ਸੋਹਣੀਏ ਨਜਾਰੇ ਲੈਣੇ ਆ

ਸਜ੍ਣਾ ਦੇ ਨਾਲ ਧੋਖਾ ਨਈ ਕਮਾਯੀ ਦਾ
ਸਬ ਤੋਂ ਬੁਰਾ ਜੋ ਯਾਰ ਮਾਰ ਕਰਦਾ
ਸਜ੍ਣਾ ਦੇ ਨਾਲ ਧੋਖਾ ਨਈ ਕਮਾਯੀ ਦਾ
ਸਬ ਤੋਂ ਬੁਰਾ ਜੋ ਯਾਰ ਮਾਰ ਕਰਦਾ

Curiosités sur la chanson Aadiyan de Inder Chahal

Qui a composé la chanson “Aadiyan” de Inder Chahal?
La chanson “Aadiyan” de Inder Chahal a été composée par Ranjha Yaar.

Chansons les plus populaires [artist_preposition] Inder Chahal

Autres artistes de Indian music