Bewafa
ਕਿਹੜਿਆਂ ਗੁਨਾਹਾਂ ਦੀ ਤੂੰ ਦਿੱਤੀ ਐ ਸਜ਼ਾ
ਹੋਇਆ ਕੀ ਕਸੂਰ ਮੈਨੂੰ ਦੱਸ ਜਾ ਜ਼ਰਾ
ਕਿਹੜਿਆਂ ਗੁਨਾਹਾਂ ਦੀ ਤੂੰ ਦਿੱਤੀ ਐ ਸਜ਼ਾ
ਹੋਇਆ ਕੀ ਕਸੂਰ ਮੈਨੂੰ ਦੱਸ ਜਾ ਜ਼ਰਾ
ਪਹਿਲਾਂ "ਜਾਨ-ਜਾਨ" ਕਹਿ ਕੇ ਮੈਨੂੰ ਆਪਣਾ ਬਣਾ ਲਿਆ
ਵੇ ਜਾ ਬੇਵਫ਼ਾ, ਤੈਨੂੰ ਕੀਤਾ ਅਸੀ ਮਾਫ਼
ਨਾਲ਼ੇ ਭੁੱਲ ਗਿਐ ਤੂੰ ਤੇ ਤੇਰਾ ਪਿਆਰ ਵੀ ਭੁਲਾ ਲਿਆ

ਵੇ ਜਾ
ਰੇਤਲੀ ਹਨੇਰੀ ਵਿੱਚ ਪੈੜਾਂ ਦੇ ਨਿਸ਼ਾਨ ਤੇਰੇ ਖੋ ਗਏ ਨੇ
ਗੈਰਾਂ ਦੇ ਮਕਾਨ ਤੇਰੇ ਰਹਿਣ ਦੇ ਠਿਕਾਣੇ ਹੁਣ ਹੋ ਗਏ ਨੇ

ਅਸੀ ਛੱਡ ਦਿੱਤੀ ਆਸ, ਤੈਨੂੰ ਗੈਰ ਹੀ ਬਣਾ ਲਿਆ
ਵੇ ਜਾ ਬੇਵਫ਼ਾ, ਤੈਨੂੰ ਕੀਤਾ ਅਸੀ ਮਾਫ਼
ਨਾਲ਼ੇ ਭੁੱਲ ਗਿਐ ਤੂੰ ਤੇ ਤੇਰਾ ਪਿਆਰ ਵੀ ਭੁਲਾ ਲਿਆ
ਵੇ ਜਾ ਬੇਵਫ਼ਾ, ਤੈਨੂੰ ਕੀਤਾ ਅਸੀ ਮਾਫ਼
ਨਾਲ਼ੇ ਭੁੱਲ ਗਿਐ ਤੂੰ ਤੇ ਤੇਰਾ ਪਿਆਰ ਵੀ ਭੁਲਾ ਲਿਆ
ਵੇ ਜਾ
ਮਰਦੀ ਹੁੰਦੀ ਤਾਂ ਮੈਂ ਕਦੋਂ ਦੀ ਕਬਰ ਵਿੱਚ ਸੋ ਜਾਣਾ ਸੀ
ਤੇਰੇ ਜਿਹੀ ਹੁੰਦੀ ਤਾਂ ਵੇ ਮੈਂ ਹੁਣ ਤਕ ਹੋਰ ਦੀ ਹੋ ਜਾਣਾ ਸੀ

Nirmaan, ਤੇਰਾ ਨਾਮ ਵੇ ਮੈਂ ਲੇਖਾਂ ਚੋਂ ਮਿਟਾ ਲਿਆ