Move On

Rana

ਹਨ...

ਕਿਵੇਈਂ ਯਾਰਾਂ ਦਿਲ'ਚੋ delete ਕਰਦਾ
ਯਾਦਾਂ ਜੂਡੇਯਾ ਜੋ ਤੇਰੇ ਨਾਲ date ਆ ਤੇ
Wrapper ਵੀ ਫਿਰਾ ਸਾਂਬ ਸਾਂਬ ਰਖਦੀ
ਤੇਰੀ ਦਿੱਤੀ ਹੋਯੀ ਵੇ ਮੈਂ chocolate ਆਂ ਦੇ
ਤੇਰੇ ਵਾਂਗੂ ਪਥਰ ਜਾ ਦਿਲ ਹੋ ਜਾਵੇ
ਤੇਰੇ ਵਾਂਗੂ ਪਥਰ ਜਾ ਦਿਲ ਹੋ ਜਾਵੇ
ਤੇਰੇ ਵਾਂਗੂ reply ਤੇਰੇ late ਕਰਾਂ ਵੇ
ਪ੍ਯਾਰ ਕਾਰਡਿਯਾ ਕਿੰਝ hate ਕਰਾਂ ਵੇ
Move on ਕਰਜ਼ਾ ਯਾ wait ਕਰਾਂ ਵੇ
ਜਿਥੇ ਯਾਰਾਂ ਛਡ ਕੇ ਗਯਾ ਸੀ ਖੜ ਗਯੀ
ਜ਼ਿੰਦਗੀ ਨੂ ਕਿਵੇਈਂ update ਕਰਾਂ ਵੇ
ਪ੍ਯਾਰ ਕਰਡਿਯਾ ਕਿੰਝ hate ਕਰਾਂ ਵੇ
Move on ਕਰਜ਼ਾ ਯਾ wait ਕਰਾਂ ਵੇ

ਨਿਗਾਹ ਮੇਰੀ ਰਿਹੰਦੀ ਸਾਰਾ ਫੋਨ ਤੇ
ਨਾ message ਕਰੇ ਨਾ ਕਾਦੇ call ਕਰੇ ਤੂ
ਹੱਸੇਯਾ ਨੂ ਲਾ ਗਯੀ ਨਜ਼ਰ ਕਿਸੇ ਦੀ
ਨਾ ਗੋਰੀ ਚਿੱਟੀ ਜੱਟੀ ਦਾ ਖਯਲ ਕਰੇ ਤੂ
ਰਹੇ ਯਾਰਾਂ ਵਿਚ busy, ਮੇਰਾ ਚੇਤਾਂ ਆਵੇ ਨਾ
ਕਹੇ ਕਲ ਕਰੂ ਗੱਲ ਤੇਰੀ ਕਲ ਆਵੇ ਨਾ
ਕਿਵੇਈਂ ਦਿਲ ਵਾਲੀ ਗਲ ਤੇ debate ਕਰਾਂ ਵੇ
ਪ੍ਯਾਰ ਕਰਡਿਯਾ ਕਿੰਝ hate ਕਰਾਂ ਵੇ
Move on ਕਰਜ਼ਾ ਯਾ wait ਕਰਾਂ ਵੇ
ਜਿਥੇ ਯਾਰਾਂ ਛਡ ਕੇ ਗਯਾ ਸੀ ਖੜ ਗਯੀ
ਜ਼ਿੰਦਗੀ ਨੂ ਕਿਵੇਈਂ update ਕਰਾਂ ਵੇ

ਨਾ movie ਤੂ ਮੈਨੂ ਦਿਖਾਏ
ਨਾ candle light dinner ਕਰਾਏ
ਨਸ਼ੇ ਵਾਂਗੂ ਆਦਤ ਤੇਰੀ ਪਿਹ ਗਯੀ
ਨਾ ਮਿਲਣ ਤੂ ਕਦੇ ਆਏ
ਨਾ movie ਤੂ ਮੈਨੂ ਦਿਖਾਏ
ਨਾ candle light dinner ਕਰਾਏ
ਨਸ਼ੇ ਵਾਂਗੂ ਆਦਤ ਤੇਰੀ ਪਿਹ ਗਯੀ
ਨਾ ਮਿਲਣ ਤੂ ਕਦੇ ਆਏ
Time pass ਕਰਕੇ ਨਾ ਮੇਰਾ ਸਰ੍ਨਾ
Time pass ਕਰਕੇ ਨਾ ਮੇਰਾ ਸਰ੍ਨਾ
ਵਿਆਹ ਕਰਨਾ ਏ ਮੈਂ ਤਾ ਵਿਆਹ ਕਰਨਾ..

ਮੈਂ ਕੇਡਾ ਹੀਰੇ ਆ ਦੇ ਮੰਗੇ ਹਾਰ ਵੇ
ਮੰਗਦਿਯਾ ਟਾਇਮ ਤੇਥੋ ਹਰ ਵਾਰ ਵੇ
24ਵੀ ਘੰਟੇ ਤੇਰੇ ਨਾਲ ਨਾਲ ਰਿਹਿੰਦੇ ਆ
ਛੱਡ ਦੇ ਨੀ ਖੈੜਾ ਤੇਰਾ 3 4 ਵੇ
ਰਾਣਾ ਵੇ ਰਾਣਾ ਤੇਰੇ ਵਿਚ ਕਿ?
ਆਕਡ਼ ਤੂ ਕਰੇ ਮੈਂ ਕਰਦੀ ਜੀ ਜੀ
ਰਬ ਜਿੱਦਾਂ ਤੇਰੇ ਉੱਤੇ faith ਕਰਾਂ ਵੇ
ਪ੍ਯਾਰ ਕਰਡਿਯਾ ਕਿੰਝ hate ਕਰਾਂ ਵੇ
Move on ਕਰਜ਼ਾ ਯਾ wait ਕਰਾਂ ਵੇ
ਜਿਥੇ ਯਾਰਾਂ ਛਡ ਕੇ ਗਯਾ ਸੀ ਖੜ ਗਯੀ
ਜ਼ਿੰਦਗੀ ਨੂ ਕਿਵੇਈਂ update ਕਰਾਂ ਵੇ

Curiosités sur la chanson Move On de Inder Chahal

Qui a composé la chanson “Move On” de Inder Chahal?
La chanson “Move On” de Inder Chahal a été composée par Rana.

Chansons les plus populaires [artist_preposition] Inder Chahal

Autres artistes de Indian music